song lyrics / Ninja / Khabi Khan lyrics  | FRen Français

Khabi Khan lyrics

Performers NinjaDeep JanduJhindi

Khabi Khan song lyrics by Ninja official

Khabi Khan is a song in Panjabi

The Hood
Deep Jandu
Ninja
Jhindi I see you

ਓ ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਰੱਖਦੇ ਚਾਦਰਾ ਸ਼ੌਂਕੀ ਧਰਤੀ ਦੇ ਨਾਲ ਲਾ ਕੇ ਨੀ
ਓ ਕੱਢੀਏ ਵਹਿਮ ਤੇ ਟੋਚਨ ਨਿੱਤ ਫਸਾਕੇ ਨੀ
ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਓ ਖੱਟਦੇ ਵੇਲਪੁਣਾ ਤੇ ਡਾਢੇ ਵੇਲੀ ਅਖਵਾਉਂਦੇ
ਤੇਰੇ ਨੱਕ ਚ ਜਚਦੇ ਕੋਕੇ, ਸਾਡੇ ਕੋਕੇ ਛਿੱਲ ਲਾਉਂਦੇ
ਚਲਦੀਆਂ ਡਾਂਗਾ ਘੁੱਗੂ ਖਤਰੇ ਆਲਾ ਰੋਜ਼ ਕੁੜੇ
ਥੱਲੇ ਜੀਪ ਲੰਡੀ ਤੇ ਨਾਲ ਯਾਰਾਂ ਦੀ ਫੌਜ ਕੁੜੇ
ਗਲ ਤੱਕ ਭਰੀਆਂ ਨੇ ਐਸਐਲਆਰਾਂ ਨੀ
ਦਿੜ੍ਹ ਦੀਆਂ ਚਮ ਡੁੱਗੀਆਂ ਨੇ ਵਾਰਾਂ ਨੀ
ਰੌਂਦ ਚੱਲੇ ਜਦੋਂ ਛੱਡਦਾ ਨਾ ਪੋਟਾ ਗੋਰੀਏ
ਕਾਲੀ ਸੜਕਾਂ 'ਤੇ ਨੱਚੇ ਕਾਲਾ ਝੋਟਾ ਗੋਰੀਏ
ਲੱਗੇ ਨੇਫੇ ਨਾਲ ਓਥੇ ਪੂਰਾ ਮਾਣ ਜੱਟ ਨੂੰ
ਓ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਕਿਹੜਾ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਦੱਸ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਤੂਤੀ ਬੋਲੇ ਬੱਲੀਏ ਨੀ ਮਿੱਤਰਾਂ ਦੀ ਮਾਝੇ ਤੋਂ ਅਮਰੀਕਾ
ਪਿੰਡ ਲੌਰੀਏ ਵੱਜਦੇ ਆਂ ਆਕੇ ਰਾਜ ਬਾਡਰੋ ਕੀਤਾ
ਤੂੰ ਕੇਲੀ ਘੁੰਮਦੀ ਐ ਤੇ ਸਾਡੇ ਪੀਬੀ5 ਠਿਕਾਣੇ
ਵੱਡ ਖਾਣ ਨੂੰ ਪੈਂਦੇ ਨੇ ਕੱਬੇ ਸਾਡੇ ਲਾਣੇ
ਰੱਖੇ ਸੈਮੀ ਆਟੋ ਲਾਣੇਦਾਰ ਪੱਟ ਤੇ ਕੁੜੇ
ਲਗਦੀਆਂ ਸ਼ਰਤਾਂ ਨੇ ਜੱਟ ਤੇ ਕੁੜੇ
ਰੌਂਦ ਲੱਕ ਉੱਤੇ ਮੋਢਿਆਂ ਤੋਂ ਮੌਤ ਘੂਰਦੀ
ਰੱਖੀ 315 ਓ ਜੀਹਦੀ ਮਾਰ ਦੌੜਦੀ
ਹੁੱਡ ਜਿੰਦੀ ਜਿੰਦੀ ਕਹਿਣ ਨਾਰਾਂ ਜਾਣ ਜੱਟ ਨੂੰ
ਓ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਕਿਹੜਾ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਦੱਸ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਜੇ ਮਰਦਾ ਤੇ ਬਣਿਆ ਤੇ ਮਰਦਾ ਨੇ ਝਲੀਆਂ
ਫੱਟ ਵੀ ਆ ਖਾਦੇ ਆਪੇ ਭੰਨਿਆ ਨੇ ਖਲੀਆਂ
ਵਾਰੀ ਸਾਡੀ ਆਈ ਅਸੀਂ ਡਾਟ ਵੀ ਪਵਾਏ
ਖੁਲੇ ਖਰਚ ਕੇ ਪੈਸੇ ਸੰਦਾ ਮਹਿੰਗਯਾ ਤੇ ਲਾਏ
ਸੰਦਾ ਮਹਿੰਗਯਾ ਤੇ ਲਾਏ
ਖੇਡ ਦੇ ਖਿਡਾਰੀ ਪੱਕੇ ਹੁਕਮਾਂ ਦੇ ਯੱਕੇ
ਨਾ ਨਾ ਚੜ ਜੀ ਨਾ ਧੱਕੇ ਜੱਟ ਫਿਰ ਦੇ ਆ ਡੱਕੇ
ਚੜੀ ਲੋਰ ਲੱਥ ਨੂੰ ਚੜੀ ਲੋਰ ਲੱਥ ਨੂੰ
ਚੜੀ ਲੋਰ ਲੱਥ ਨੂੰ
ਓ ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਰੱਖਦੇ ਚਾਦਰਾ ਸ਼ੌਂਕੀ ਧਰਤੀ ਦੇ ਨਾਲ ਲਾ ਕੇ ਨੀ
ਓ ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਵੇਖੀ ਟੋਹਰ ਜੱਟਾਂ ਦੀ ਕਦੇ ਕੁੜੇ ਪਿੰਡ ਆਕੇ ਨੀ
ਓ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਕਿਹੜਾ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
ਦੱਸ ਕੌਣ ਹੱਥ ਪਾ ਲੂ ਖੱਬੀ ਖਾਣ ਜੱਟ ਨੂੰ
Lyrics copyright : legal lyrics licensed by Lyricfind.
No unauthorized reproduction of lyric.

Comments for Khabi Khan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol to the left of the star
3| symbol at the bottom of the envelope
grid grid grid
grid grid grid
grid grid grid