song lyrics / Navaan Sandhu / Rhyme Aint Done lyrics  | FRen Français

Rhyme Aint Done lyrics

Performers Navaan SandhuSaabi BhinderBajwa

Rhyme Aint Done song lyrics by Navaan Sandhu official

Rhyme Aint Done is a song in Panjabi

JayB on the track bitch

ਹੋ ਕਰਾਂ opium delivery ਮਾਝੇ ਤੋਂ
Touch ਕਰਾਂ ਨਾ ਸਮੈਕ ਤੇ cocaine ਨੀ (ਤੇ cocaine ਨੀ)
ਬੰਦਿਆਂ ਨਾਲ ਦੇ ਰਕਾਨੇ ਹੰਡ ਵਰਤੇ
ਤਾਂ ਹੀ ਮੇਲ ਕਰੇ ਜੱਟਾਂ ਦਾ brain ਨੀ
ਹੋ ਚਾਢੀ 45 ਤੇ colt ਦੀ kit
ਸਾਨੂੰ ਫਰਕ ਨਹੀਂ ਪੈਂਦਾ ਕੀ flop ਤੇ ਕੀ hit ?
ਜੱਟ ਲਿਖਣ ਦੇ ਫਿਰਦਾ record ਬੰਨਦਾ
ਇੱਕ ਬਰਫ ਜਿਹੀ ਦੀ ਫਿਰੇ ਠਾਰ ਭੰਨਦਾ
ਬਹੁਤੀ ਹਿੰਡ ਵਾਲਿਆਂ ਦੀ ਛਾਲ ਚੁਕਵਾਉਣ ਤੋਂ
ਸ਼ੌਂਕ ਜੱਟ ਦਾ ਸੋਹਣੀਏ ਸ਼ੌਂਕ ਜੱਟ ਦਾ ਸੋਹਣੀਏ
ਮਲ ਚੋਟੀ ਦੇ ਬੁੱਲਾ ਕੇ ਕੌਡੀਆਂ ਕਰਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ ਸ਼ੌਂਕ ਜੱਟ ਦਾ ਸੋਹਣੀਏ
ਘੋੜੀ ਨੁੱਕਰੀ ਦੇ ਉੱਤੇ ਬਿੱਲੋ ਕਾਠੀ ਪਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ ਸ਼ੌਂਕ ਜੱਟ ਦਾ ਸੋਹਣੀਏ

ਨਿੱਕੇ ਹੁੰਦੇ ਤੋਂ ਰੱਟ ਬੰਬੇ ਜਾਨ ਦੀ
ਤਾਂ ਹੀ ਫਿਲਮਾਂ ਲਈ ਖਿਚਦਾ ਤਿਆਰੀਆਂ
ਵੇਖ ਡੌਲਿਆਂ ‘ਚ ਬਣਦੀਆਂ ਮੱਛੀਆਂ
ਹਦੋ ਬਾਹਰ ਹੋ ਕੇ ਮਾਰਦਾ ਉਡਾਰੀਆਂ
ਝੋਟਾ ਜਿਗਰੇ ਤੋਂ ਲੱਥ ਰੱਖੇ ਹੱਥ ਸਮਰਥ
ਜਿਹਨੂੰ ਮਾਰਦਾ ਆ ਕੈਂਚੀ ਓਹਦੀ ਮਾਰ ਦਿੰਦਾ ਮੱਤ
ਅੱਖਾਂ ਚੜੀਆਂ ਨਤੀਜਾ ਪਾਈ ਤੇਰ ਕੁੜੇ
ਤੇ ਕਦੇ ਇਲਾਕੇ ਦੀਆਂ ਗੁੱਡੀਆਂ ਨਹੀਂ ਟੇਰ ਦਾ ਕੁੜੇ
ਤੇ Bollywood ਵਾਲੀਆਂ ਨੂੰ ਪੱਟ ਤੇ ਬਿਠਾਉਣ ਦਾ ਬਿਠਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ (ਸ਼ੌਂਕ ਜੱਟ ਦਾ ਸੋਹਣੀਏ)
ਗੱਡੀ ਅੱਗੇ ਪੁਲਿਸ ਦੀ ਗੱਡੀ ਲਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ ਸ਼ੌਂਕ ਜੱਟ ਦਾ ਸੋਹਣੀਏ
ਮਹਿੰਗੀਆਂ ਚੀਜ਼ਾਂ ਨੂੰ ਬਿੱਲੋ ਹੱਥ ਪਾਉਣ ਦਾ ਪਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ (ਜੱਟ ਦਾ ਸੋਹਣੀਏ) ਸ਼ੌਂਕ ਜੱਟ ਦਾ ਸੋਹਣੀਏ

ਹੋ ਪਾ ਕੇ ਕੁਰਤੇ-ਪਜਾਮੇ ਕਰਨ ਮੋਹਤਾਬਰੀਆਂ
ਤੇ ਫੀਮ ਨਾਲ ਬੰਦੇ ਰਖਾਂ ਤੁਨ ਕੇ ਬਿੱਲੋ
Weapon ਨਾ touch ਕਰਾ ਮਾੜਾ ਡੱਬ ਨਾ’
ਤੇ ਕਦੇ ਦੇਵਾਂ ਨਾ ਧਿਆਨ ਪਾਪ-ਪੁਨ੍ਹ ਤੇ ਬਿੱਲੋ
ਹੋ ਲੋ-ਫਾਈ ਚਾਲ ਆ ਤੇ ਹਾਰਡਕੋਰ ਦੌਰ
ਹੋ ਚੜਤ ਭੰਨ ਦੇ ਆ ਕੜ੍ਹਿਆਂ ਦਾ ਮੋਰ
ਜਿੱਦਬਾਜੀਆਂ ‘ਚ ਆਉਂਦੇ ਤਾਂ ਨਿਸ਼ਚਲ ਕਰਾਂਗੇ
ਜਿਹੜੇ ਸਾਡੀ ਗੈਰ-ਹਾਜ਼ਰੀ ‘ਚ ਤੱਪਦੇ ਨੇ ਸ਼ੋਰ
ਕਈ ਮਾਂ-ਜਾਵੇਯਾ ਨੂੰ ਚਾਅ ਤੇਵਾ ਖਲਵਾਉਂਦਾ
ਸ਼ੌਂਕ ਜੱਟ ਦਾ ਸੋਹਣੀਏ (ਜੱਟ ਦਾ ਸੋਹਣੀਏ)
ਨਵੇਂ ਉੱਠੇਆ ਨੂੰ ਕੁੱਛੜ ਖਿਡਾਉਣ ਦਾ
ਸ਼ੌਂਕ ਜੱਟ ਦਾ ਸੋਹਣੀਏ ਹੋ ਸ਼ੌਂਕ ਜੱਟ ਦਾ ਸੋਹਣੀਏ
ਨੀ ਲੈਵਲ ਦੇ ਬੰਦਿਆਂ ਨੂੰ ਵਾਹ ਪੌਣ ਦਾ
ਸ਼ੌਂਕ ਜੱਟ ਦਾ ਸੋਹਣੀਏ ਹੋ ਸ਼ੌਂਕ ਜੱਟ ਦਾ ਸੋਹਣੀਏ
ਢੇਡ ਕੇ ਕੱਪਤ ਬੁੱਚੀਆਂ ਪੌਣ ਦਾ
ਸ਼ੌਂਕ ਜੱਟ ਦਾ ਸੋਹਣੀਏ (ਜੱਟ ਦਾ ਸੋਹਣੀਏ)
Lyrics copyright : legal lyrics licensed by Lyricfind.
No unauthorized reproduction of lyric.

Comments for Rhyme Aint Done lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol to the left of the padlock
3| symbol to the left of the calculator
grid grid grid
grid grid grid
grid grid grid