song lyrics / Nainsy / Dope Shope lyrics  | FRen Français

Dope Shope lyrics

Performer Nainsy

Dope Shope song lyrics by Nainsy official

Dope Shope is a song in Panjabi

ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ
ਸਾਨੂ ਵੇਖ ਕੇ ਨਾ ਨਕ ਚਾੜ੍ਹਿਆਂ ਕਰੋ
ਸਾਡੇ ਲਿਖੇ ਖ਼ਤਾਂ ਨੂ ਨਾ ਪਾੜਿਆ ਕਰੋ
ਨਾ ਹੀ ਦੂਜੇ ਮੁੰਡੇਯਾਂ ਨੂ ਏਦਾ ਤਾੜੇਆ ਕਰੋ
ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ

ਆ ਹਾ
Yo Yo Honey Singh
Feat Deep Money

ਹੇਈ ਹੇਈ ਹੇਈ ਹੇਈ ਹੇਈ ਕੁੜੀਏ
ਹੇਈ ਹੇਈ ਹੇਈ ਹੇਈ ਹੇਈ ਕੁੜੀਏ

ਆਜ਼ਮਾ ਕੇ ਵੇਖੀ ਨੀ ਤੂ ਨਸ਼ੇ ਸਾਰੇ
ਹੋਣਾ ਕੀ ਏ ਤੇਰਾ ਅੱਗੇ ਮੁਟਿਆਰੇ
ਆਜ਼ਮਾ ਕੇ ਵੇਖੀ ਨੀ ਤੂ ਨਸ਼ੇ ਸਾਰੇ
ਹੋਣਾ ਕੀ ਏ ਤੇਰਾ ਅੱਗੇ ਮੁਟਿਆਰੇ
ਏਨੀ ਸੁਖੀ Vodka ਨਾ ਮਾਰੇਯਾ ਕਰੋ
ਥੋੜਾ ਬੋਤਲ ਲਿਮਕਾ ਵੀ ਪਾ ਲੇਯਾ ਕਰੋ
ਨਾਲੇ ਥੋੜ੍ਹੇ ਟਿੱਕੇ ਸ਼ਿਕੇ ਤੁੱਸੀ ਖਾ ਲੇਯਾ ਕਰੋ
ਏਵੀ ਖਾਲੀ ਢਿੱਡ liver ਨਾ ਸਾੜਿਆ ਕਰੋ
ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ

ਸੁਣੋ ਮੇਰੇ ਵੀਰੋ
ਸੁਣੋ ਮੇਰੇ ਵੀਰੋ
ਸੁਣੋ ਮੇਰੇ ਵੀਰੋ ਅੱਜ ਮੇਰੀ ਕਹਾਣੀ
ਮੈ ਸੋਫਿਯਾਂ ਦਾ ਰਾਜਾ ਨਸ਼ੇ ਚਾ ਮੇਰੀ ਰਾਣੀ ਰਾਣੀ
ਪਾਣੀ ਵੀ ਨਈ ਪੌਂਦੀ ਜਦੋਂ drink ਸੀ ਬਨੌਂਦੀ
ਗੱਟ ਗੱਟ ਖਿੱਚੀ ਜਾਂਦੀ ਦੱਸੋ ਮੈ ਕ੍ਯਾ ਕਰੂ ਹੂ
who's that girl
ਲੋਕਿ ਪੁੱਛ ਦੇ ਰਹਿੰਦੈ ਨੇ ਜਦੋਂ ਨਸ਼ੇ ਵਿਚ ਨੱਚੇ
ਲੋਕਿ ਤੱਕ ਦੇ ਰਹਿੰਦੈ ਨੇ ਟੱਪ ਟੱਪ ਦੇ ਰਹਿੰਦੈ ਨੇ
ਨਾ ਜੱਪ ਦੇ ਰਹਿੰਦੈ ਨੇ ਰੱਬ ਦਾ ਹਾ ਹਾ
ਓ my god ਹਾ ਹਾ
ਤੇਰੀ ਲੈਲਾ ਫੋਟੋ ਤੂ ਰੁਕੇ ਤਾ ਸਹੀ
Purchase ਵੀ ਕਰੀਏ ਜੇ ਵੀਕੇ ਤਾ ਸਹੀ
ਥੋਨੂੰ ਦੱਸਾ ਕਿ ਮੈਂ ਯਾਰੋ
ਕਲਿਯਾਂ ਦਾ ਨਿੱਤ ਖੀਲਣਾ
ਜੋ ਵੀ ਮਿਲੇ ਚੱਕੋ ਕੁੱਛ fresh ਨਹੀ ਓ ਮਿਲਣਾ
ਚੱਕੋ ਚੱਕੋ ਚੱਕੋ ਕੁੱਛ fresh ਨਹੀ ਓ ਮਿਲਣਾ
ਚੱਕੋ ਚੱਕੋ ਚੱਕੋ first hand ਨਹੀ ਓ ਮਿਲਣਾ

ਕੇਹੰਦੇ ਸੀ ਗੇ ਮੁੰਡੇ ਤੈਨੂ ਸਿਰੇ ਦੀ ਰਕਾਨ
ਬੱਨ ਕੇ ਤੂ ਰੇਹ ਗਈ ਹੁਣ ਨਸ਼ੇ ਦੀ ਦੁਕਾਨ
ਕੇਹੰਦੇ ਸੀ ਗੇ ਮੁੰਡੇ ਤੈਨੂ ਸਿਰੇ ਦੀ ਰਕਾਨ
ਬੱਨ ਕੇ ਤੂ ਰੇਹ ਗਈ ਹੁਣ ਨਸ਼ੇ ਦੀ ਦੁਕਾਨ
ਹਾਏ ਹਾਏ
ਹਾਏ ਦੀਨੋ ਦਿਨ ਮੂਕੀ ਜਾਂਦੀ ਮੇਰੀ ਜਾਂਨ
ਸਾਰੇ ਨਸ਼ੇ ਏ ਤੇ ਨਸ਼ੇ ਵਾਲੇ ਖ਼ਸਮਾਂ ਨੂ ਖਾਣ
ਤੇਰੀ ਏਹੀ ਗੱਲਾਂ ਤੋਂ ਹੁਣ ਮੈਂ ਰਿਹੰਦਾ ਪਰੇਸ਼ਨ
ਐਵੇ ਮਿੱਟੀ ਵਿਚ ਰੋਲ ਨਾ ਪੰਜਾਬੀਆਂ ਦੀ ਸ਼ਾਂਨ
ਏਨਾ ਵੀ ਨਾ dope-ਸ਼ੋਪ ਮਾਰੇਯਾ ਕਰੋ

ਆ ਹਾ
Yo Yo Honey Singh
Feat Deep Money Money

ਹੇਈ ਹੇਈ ਹੇਈ ਹੇਈ ਹੇਈ ਕੁੜੀਏ
ਹੇਈ ਹੇਈ ਹੇਈ ਹੇਈ ਹੇਈ ਕੁੜੀਏ
Lyrics copyright : legal lyrics licensed by Lyricfind.
No unauthorized reproduction of lyric.

Comments for Dope Shope lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol to the right of the house
3| symbol at the top of the thumbs up
grid grid grid
grid grid grid
grid grid grid