song lyrics / Mxhxksh / Don't Look 2 lyrics  | FRen Français

Don't Look 2 lyrics

Performer Mxhxksh

Don't Look 2 song lyrics by Mxhxksh official

Don't Look 2 is a song in Panjabi

You all a bunch of fuckin' assholes
Yo, Karan Aujla
You know why?
You don’t have the guts to be what you wanna be
You need people like me, so you can point your fuckin' fingers and say, "That’s the bad guy"
Guess who's back?

ਸਾਡੇ ਆਡਰਾਂ ਤੋਂ ਬਾਡਰਾਂ ਨੂੰ
ਥੰਮਾਂ ਨਾਲੇ ਗਾਡਰਾਂ ਨੂੰ
ਇਕ ਬਾਰੀ ਸੋਨੀਏ ਸੁਨੇਹੇ ਲੱਗਦੇ
ਦੱਸ ਦੱਸ ਸਾਲ ਜੇੜੇ ਕਟ ਕੇ ਆਏ
ਕੁੜੇ ਓਹਨਾ ਨੂੰ ਸਵਾਦ ਵੀ ਆ ਬੇਹੇ ਲੱਗਦੇ
ਸ਼ੱਕ ਨਾ ਕਰਿ ਪਕ ਠੱਕ ਨਾ ਕਰੀ
ਹੋਜੂ ਮਿੱਤਰਾਂ ਪਿਆਰ ਉਥੇ ਅੱਖ ਨਾ ਥਰੀ
ਗੁੰਦਮਾ ਸਰੀਰ ਗੁੰਦੀ ਗੁੱਤ ਗੋਰੀਏ
ਕੱਚ ਦਾ ਏ ਦਿਲ ਜਾਉ ਟੁੱਟ ਗੋਰੀਏ
ਓ ਸਿਰੇ ਦੇ ਆ ਵੈਲੀ ਚ ਜੱਟ man main
ਸਾਡੀ ਨਿਭਣੀ ਆ ਕਿਥੋਂ ਆ ਤੂੰ America ਮੈਂ Laden
ਜਿਵੇਂ ਟੂਟੀ ਹੋਈ ਆ ਸ਼ਾਤੀ ਓਵੇ ਟੂਟੇ ਹੋਏ ਜੱਟ
ਜਿਵੇਂ ਸੜਿਆ ਮਕਾਣ ਓਵੇਂ ਸੜਦਾ ਜਹਾਨ
ਜਿਵੇਂ ਤੂੰ ਆ ਕੁਵਾਰੀ ਓਵੇਂ ਮੈ ਆ ਸ਼ਿਕਾਰੀ
ਜਿਵੇਂ ਪਹਿਲਾਂ ਸੀ ਉਨ੍ਹਾਂ ਦੀ ਓਵੇਂ ਹੁਣ ਮੇਰੀ ਬਾਰੀ
ਜਿਵੇਂ ਜਖ਼ਮ ਮਲਮ ਜਿਵੇਂ ਕਾਗਜ ਕਲਮ
ਓਵੇਂ ਰਹਿਣ ਕਿਥੇ ਦਿੰਦੀ ਏਹ ਦੁਨੀਆਂ ਦਾਰੀ
ਕਿਦੇ ਨਾਲ ਕਰੇਗੀ ਦੁੱਖ ਸੁੱਖ ਗੋਰੀਏ
ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ
ਪਾਣੀ ਦਾ ਘੜਾ ਮੈ ਜਾਣਾ ਮੁਕ ਗੋਰੀਏ
ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ
ਬਾਬੇ ਦੀ ਆ ਮੇਰ ਕਰਾਂ ਪਿਆਰਾਂ ਨਾ ਕੇਅਰ
ਜੱਟ ਪਾਣੀ ਵਿਚ ਸ਼ਾਰਕ ਆ ਤੇ ਜੰਗਲ ਚ ਸ਼ੇਰ
ਜੱਟ ਟੀਸੀ ਵਾਲਾ ਬੇਰ ਹੱਥ ਨੋਟਾਂ ਦੇ ਬ੍ਰੀਫਕੇਸ
ਨਿਤਦੇ ਪੁਲਿਸ ਕੇਸ ਨਿਤਦੇ ਪੁਲਿਸ ਕੇਸ
ਇਰਾਨ ਤੋਂ ਮਿਲਣ ਸਾਡਾ ਚੱਲਦਾ ਸਾਮਾਨ
ਤੇਰਾ ਹੋਜੂ ਨੁਕਸਾਨ ਨੀ ਤੂੰ ਕਲ ਦੀ ਰਕਾਨ
ਮਾੜੇ ਬੜੇ ਵੇਖਿਆ ਅੱਗ ਦੂਰੋਂ ਦੂਰੋਂ ਸੇਖ
ਤੈਨੂੰ ਵੋਰਨਿਗ ਦੀਨਾ ਮੌਤ ਨੇੜੇ ਤੋਂ ਦੇਖ
ਹੋ ਗੁੱਟ ਉਤੇ ਡੇਢ ਲੱਖ ਪੈਰਾਂ ਵਿਚ ਫੇਰ ਲੱਖ
ਗੱਡੀ ਆ ਕਰੋੜਾਂ ਵਿਚ ਜਿੰਦੇ ਉਤੇ ਤੇਰੀ ਅੱਖ
ਓ ਸ਼ੇਰਾਂ ਨੂੰ ਨਾ ਕਿਲੇ ਕਦੇ ਬੀਨ ਜੱਟੀਏ
ਲਾਈਫ ਮੇਰੀ movie ਭੈੜਾ ਸੀਨ ਜੱਟੀਏ
ਹੋ ਤੇਰੀਆਂ ਸਹੇਲੀਆਂ ਦੀ ਚੁੱਕ ਗੋਰੀਏ
ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ
ਲਾਈਫ ਚ ਸਪੋਟ ਸਾਰੇ ਬੁੱਕ ਗੋਰੀਏ
ਨੀ ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ
ਹੋ ਤੇਰੇ ਪਿੱਛੇ ਛੱਡੂ ਕਿਵੇਂ ਦਸ ਥਰਤੀ ਬੋਰ ਨੂੰ
Baby I Like You ਜਾਕੇ ਆਖਿ ਹੋਰ ਨੂੰ
ਯਾਰੀਆਂ ਦੇ ਪਿਛੇ ਜੇੜੇ ਯਾਰਾਂ ਦੇ ਸਰੀਰ ਤੇ ਨੇ
ਤੈਨੂੰ ਕੁਝ ਲਬਣਾ ਨੀ ਟਕਾ ਦੀ ਟਕੋਰ ਨੂੰ
ਹੋ ਖ਼ਤਰਾ ਤੈਨੂੰ ਵੀ ਕੁੜੇ ਰਹਿਣ ਲੱਗੂਗਾ
ਔਖਾ ਤੈਨੂੰ ਦੁੱਖ ਬਾਹਲਾ ਸਹਿਣ ਲੱਗੂਗਾ
ਦੇਖੀ ਤੂੰ ਧਿਆਨ ਜੱਟ ਜਦੋ ਮਰਨਾ
ਨੀ ਉਸ ਦਿਨ ਚਨ ਨੂੰ ਗ੍ਰਹਣ ਲੱਗੂਗਾ
ਤੇਰੀ ਹੋਰ ਮੇਰੀ ਹੋਰ ਲੈਣ ਜੱਟੀਏ
ਕਿੰਨਿਆਂ ਦਿਸ਼ਾਂ ਚੋ ਜੱਟ ban ਜੱਟੀਏ
ਜਿਦੇ ਕੋਲੋਂ ਸੜਦੀ ਏ ਸਾਰੀ ਦੁਨੀਆਂ
ਸਾਰੇ ਹੀ ਓਹਨੂੰ ਔਜਲਾ ਹੀ ਕਹਿਣ ਜੱਟੀਏ
ਅੋਜਲੇ ਦੀ ਰਾਤ ਠੁੱਕ ਠੁੱਕ ਗੋਰੀਏ ਨੀ
ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ
ਖੋਰੇ ਕੇੜਾ ਲਵੇ ਜਦੋ ਦੁਕ ਗੋਰੀਏ
ਹੋਜੂ ਵੈਲੀ ਨਾਲ ਪਿਆਰ Don't Look ਗੋਰੀਏ
ਤੂੰ ਯਾਰ ਤੇ ਮਰੇਂ ਮੈ ਹਥਿਆਰ ਤੇ ਮਰਦਾ
ਤੂੰ ਕਾਰ ਤੇ ਮਰੇਂ ਤੇ ਮੈ ਵਪਾਰ ਤੇ ਮਰਦਾ
ਤੂੰ ਵੇਟ ਕਰਨਾ ਮੈ ਥੋੜਾ ਲੇਟ ਕਰਨਾ ਨੀ
ਤੈਨੂੰ ਮੋਤੋ ਬਾਦ ਮਿਲੂਗਾ ਜੇ ਵੇਟ ਕਰਨਾ
ਕਦੇ in ਕਦੇ ਬਾਹਰ ਕਦੇ ਦੁਖੀ ਕਦੇ ਸੁਖੀ
ਕਦੇ ਮੂਰੀ ਕਰਾਂ ਦੂਰੀ ਕਦੇ ਜਾਵਾਂ ਮੈ ਵੀ ਮੁੱਕੀ
ਅਸੀਂ ਕਰਦੇ ਕ੍ਰਾਈਮ ਸਾਡਾ ਮਾੜਾ ਚਲੇ ਟਾਈਮ
ਦਸ਼ਾ ਜ਼ਿੰਦਗੀ ਮੇਰੀ ਮੈ ਤੈਨੂੰ ਕਰ ਕਰ rhythm

ਜੇੜਾ ਰੋਗ ਸਾਨੂ ਆ ਨਾ ਕੁੜੀਏ
ਉਦੀ ਦਵਾਈ ਮੁਕੀ ਹੋਈ ਆ
ਆਵਦੇ ਬਾਰੇ ਚ ਕਦੇ ਫੇਰ ਦੱਸੂਗਾ ਬੁੱਗੇ
ਅਜੇ ਸਹਾਈ ਮੁਕੀ ਹੋਇਆ
Lyrics copyright : legal lyrics licensed by Lyricfind.
No unauthorized reproduction of lyric.

Comments for Don't Look 2 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the target
2| symbol at the bottom of the helmet
3| symbol at the bottom of the house
grid grid grid
grid grid grid
grid grid grid