song lyrics / Magic / Ik Saal lyrics  | FRen Français

Ik Saal lyrics

Performer Magic

Ik Saal song lyrics by Magic official

Ik Saal is a song in Panjabi

ਹਾਂ ਹਾਂ

ਅੱਜ ਆਪਣੇ ਵਿਆਹ ਨੂੰ ਹੋਇਆ ਇਕ ਸਾਲ ਵੇ
ਤੂੰ ਰੱਖੇਯਾ ਜੱਟੀ ਨੂੰ ਬੜੇ ਲਾਡਾਂ ਨਾਲ ਵੇ
ਅੱਜ ਆਪਣੇ ਵਿਆਹ ਨੂੰ ਹੋਇਆ ਇਕ ਸਾਲ ਵੇ
ਤੂੰ ਰੱਖੇਯਾ ਜੱਟੀ ਨੂੰ ਬੜੇ ਲਾਡਾਂ ਨਾਲ ਵੇ
ਅੱਜ ਆਪਣੇ ਵਿਆਹ ਨੂੰ ਹੋਇਆ ਇਕ ਸਾਲ ਵੇ
ਤੂੰ ਰੱਖੇਯਾ ਜੱਟੀ ਨੂੰ ਬੜੇ ਲਾਡਾਂ ਨਾਲ ਵੇ
ਪਹਿਲਾਂ ਹੀ demand ਤੂੰ ਤਾਂ ਪੂਰਾ ਦੇ ਏ ਰੀਝਾਂ
Touchwood ਫੁੱਲਾਂ ਵਾਂਗ ਮੁਸਕਾਈ ਸੋਹਣੇਆ
ਜਿੱਦਣ ਦੀ ਤੇਰੇ ਨਾਲ ਵਿਆਹੀ ਸੋਹਣੇਆ
ਮੇਰੀ ਜਿੰਦਗੀ ਓਦੋ ਦੀ ਰੋਸ਼ਨਾਈ ਸੋਹਣੇਆ
ਜਿੱਦਣ ਦੀ ਤੇਰੇ ਨਾਲ ਵਿਆਹੀ ਸੋਹਣੇਆ
ਮੇਰੀ ਜਿੰਦਗੀ ਓਦੋਂ ਦੀ ਰੋਸ਼ਨਾਈ ਸੋਹਣੇਆ

ਜਦੋਂ ਹੁੰਦੀ ਸੀ ਕੁਵਾਰੀ ਏ ਹੀ ਫਿਕਰ ਸਤਾਉਂਦਾ
ਖੋਰੇ ਕਿੰਨੇ ਵਿਆਹ ਕੇ ਲੈ ਜਾਣਾ ਏ ਦਿਲ ਘਬਰਾਉਂਦਾ
ਜਦੋਂ ਹੁੰਦੀ ਸੀ ਕੁਵਾਰੀ ਏ ਹੀ ਫਿਕਰ ਸਤਾਉਂਦਾ
ਖੋਰੇ ਕਿੰਨੇ ਵਿਆਹ ਕੇ ਲੈ ਜਾਣਾ ਏ ਦਿਲ ਘਬਰਾਉਂਦਾ
ਜਦੋਂ ਹੁੰਦੀ ਸੀ ਕੁਵਾਰੀ ਏ ਹੀ ਫਿਕਰ ਸਤਾਉਂਦਾ
ਖੋਰੇ ਕਿੰਨੇ ਵਿਆਹ ਕੇ ਲੈ ਜਾਣਾ ਏ ਦਿਲ ਘਬਰਾਉਂਦਾ
ਮੈਂਨੂੰ ਤਖ ਦੇ ਨੇ ਕਿੰਨਾ ਵਾਂਗ ਮੰਮੀ ਡੈੱਡੀ ਦੋਵੇਂ
ਮੈਂ ਨਾ ਨੀ ਆਖ ਦੀ ਨਾ ਤੁੱਕੇ ਪਰਜਾਈ ਸੋਹਣੇਆ
ਜਿੱਦਣ ਦੀ ਤੇਰੇ ਨਾਲ ਵਿਆਹੀ ਸੋਹਣੇਆ
ਮੇਰੀ ਜਿੰਦਗੀ ਓਦੋਂ ਦੀ ਰੋਸ਼ਨਾਈ ਸੋਹਣੇਆ
ਜਿੱਦਣ ਦੀ ਤੇਰੇ ਨਾਲ ਵਿਆਹੀ ਸੋਹਣੇਆ
ਮੇਰੀ ਜਿੰਦਗੀ ਓਦੋਂ ਦੀ ਰੋਸ਼ਨਾਈ ਸੋਹਣੇਆ

ਸੱਚੀ ਦਿਲੋਂ ਧੰਨਵਾਦ ਤੇਰਾ ਕਰੇ ਅੱਜ ਜੱਟੀ ਵੇ
ਨਾਲ ਲਈਆਂ ਲਾਵਾਂ ਦੀ ਤੂੰ ਲਾਜ ਪੂਰੀ ਰੱਖੀ ਵੇ
ਸੱਚੀ ਦਿਲੋਂ ਧੰਨਵਾਦ ਤੇਰਾ ਕਰੇ ਅੱਜ ਜੱਟੀ ਵੇ
ਨਾਲ ਲਈਆਂ ਲਾਵਾਂ ਦੀ ਤੂੰ ਲਾਜ ਪੂਰੀ ਰੱਖੀ ਵੇ
ਤਾਰੀਫ਼ ਲਿਖ Jain ਨੇ ਨਰੂਲਾ ਫ਼ੈਮਿਲੀ ਦੀ
ਗਾਣੇ ਰਾਹੀਂ ਸਭ ਨੂ ਸੁਣਾਈ ਸੋਹਣੇਆ
ਜਿੱਦਣ ਦੀ ਤੇਰੇ ਨਾਲ ਵਿਆਹੀ ਸੋਹਣੇਆ
ਮੇਰੀ ਜਿੰਦਗੀ ਓਦੋਂ ਦੀ ਰੋਸ਼ਨਾਈ ਸੋਹਣੇਆ
ਜਿੱਦਣ ਦੀ ਤੇਰੇ ਨਾਲ ਵਿਆਹੀ ਸੋਹਣੇਆ
ਮੇਰੀ ਜਿੰਦਗੀ ਓਦੋਂ ਦੀ ਰੋਸ਼ਨਾਈ ਸੋਹਣੇਆ
Lyrics copyright : legal lyrics licensed by Lyricfind.
No unauthorized reproduction of lyric.

Comments for Ik Saal lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the clock
2| symbol at the bottom of the cloud
3| symbol at the top of the house
grid grid grid
grid grid grid
grid grid grid