song lyrics / Lal Chand Yamla Jatt / Asli Sajan Jad Vi lyrics  | FRen Français

Asli Sajan Jad Vi lyrics

Performer Lal Chand Yamla Jatt

Asli Sajan Jad Vi song lyrics by Lal Chand Yamla Jatt official

Asli Sajan Jad Vi is a song in Panjabi

ਓ ਓ ਓ ਓ
ਅਸਲੀ ਸੱਜਣ ਜਦ ਵੀ ਮਿਲਿਆ ਤੱਕਿਆ ਚੜ੍ਹੇ ਸਰੂਰ
ਅਸਲੀ ਸੱਜਣ ਜਦ ਵੀ ਮਿਲਿਆ ਤੱਕਿਆ ਚੜ੍ਹੇ ਸਰੂਰ
ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ
ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ
ਅਸਲੀ ਸੱਜਣ ਦੀਦ ਦੇ ਭੁਖੇ ਨਕਲੀ ਲੋਭੀ ਜੜ੍ਹ ਦੇ
ਅਸਲੀ ਸੱਜਣ ਦੀਦ ਦੇ ਭੁਖੇ ਨਕਲੀ ਲੋਭੀ ਜੜ੍ਹ ਦੇ
ਲਾਲਚ ਖੌਰੇ ਅੱਖੀਂ ਦੇਖੇ ਟਕੇ ਟਕੇ ਲਈ ਮਰਦੇ
ਅਸਲੀ ਵੀਚ ਸਿਰਜੀ ਸੰਤੋਖੀ ਹਰਦਮ ਰਹੇ ਭਰਪੂਰ
ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ
ਅਸਲੀ ਵੀਚ ਕੁਦਰਤ ਦਾ ਵਾਸਾ ਨਕਲੀ ਚੰਚਲ ਹਰਾਨ
ਅਸਲੀ ਬੋਲੇ ਸੋਚ ਸਮਝਕੇ ਨਕਲੀ ਬੜਾ ਕਰਾੜਾ
ਅਸਲੀ ਦੇ ਮੰਣ ਧੀਰਜ ਵੇਖੀ ਨਕਲੀ ਪਏ ਫਤੂਰ
ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ
ਯੂਸਫ ਅਤੇ ਜ਼ੁਲੇਖਾਂ ਜੈਸਾ ਕੋਈ ਨਹੀ ਜਗ ਤੇ ਆਇਆ
ਯੂਸਫ ਅਤੇ ਜ਼ੁਲੇਖਾਂ ਜੈਸਾ ਕੋਈ ਨਹੀ ਜਗ ਤੇ ਆਇਆ
ਜਦ ਉਸ ਮਾਨ ਹੁਸਨ ਦਾ ਕੀਤਾ ਰੱਤੀ ਮੁੱਲ ਪਵਾਇਆ
ਜਦ ਉਸ ਮਾਨ ਹੁਸਨ ਦਾ ਕੀਤਾ ਰੱਤੀ ਮੁੱਲ ਪਵਾਇਆ
ਪਾਕ ਮੋਹਬਤ ਵਾਲਾ ਸਾਥੀ ਕਦੇ ਨਾ ਕਰੇ ਗ਼ਰੂਰ
ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ
ਤਾਂਗ ਦਿਲਾਂ ਵੀਚ ਰਹੇ ਹਮੇਸ਼ਾ ਬੇਸ਼ੱਕ ਵਸੇ ਦੂਰ
Lyrics copyright : legal lyrics licensed by Lyricfind.
No unauthorized reproduction of lyric.
Writers: K S narula, Lal Chand Yamla Jatt
Copyright: Royalty Network

Comments for Asli Sajan Jad Vi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol at the top of the envelope
3| symbol at the bottom of the smiley
grid grid grid
grid grid grid
grid grid grid