song lyrics / Laddi Gill / Unknown lyrics  | FRen Français

Unknown lyrics

Performers Laddi GillHappy Raikoti

Unknown song lyrics by Laddi Gill official

Unknown is a song in Panjabi

ਆਹਾ!
ਲੱਡੀ ਗਿੱਲ!
ਹਾਏ ਕਾਲੇ ਕਾਲੇ ਸ਼ੀਸ਼ੇ ਕਿਵੇਂ
ਡਾਊਨ ਹੋ ਗਏ
ਅਨੋਨ ਕਿਵੇਂ ਤੇਰੇ
ਨੋਨ ਹੋ ਗਏ
ਹਾਏ ਕਾਲੇ ਕਾਲੇ ਸ਼ੀਸ਼ੇ ਕਿਵੇਂ
ਡਾਊਨ ਹੋ ਗਏ
ਅਨੋਨ ਕਿਵੇਂ ਤੇਰੇ
ਨੋਨ ਹੋ ਗਏ
ਮਿਲਣ ਲਈ ਚਲ ਕੇ ਜਨਾਬ ਆਏ ਨੇ
ਮਿਲਣ ਲਈ ਚਲ ਕੇ ਜਨਾਬ ਆਏ ਨੇ
ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਗੁੰਆਂ ਵਾਲੇ ਹੱਥਾਂ ਚ ਗੁਲਾਬ ਆਏ ਨੇ
ਵੇ ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਗਨਆ ਵਾਲੇ ਹੱਥਾਂ ਚ ਗੁਲਾਬ ਆਏ ਨੇ
ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਹੋ ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ

ਓ ਜਵਾਨ ਕੁਰਬਾਨ ਪੱਥਰ ਜਿਹੇ ਦਿਲ ਤੇ
ਓਏ ਕਰਦਾ ਕਮੇਟ ਜਿਸਨੇ ਮੇਰੇ ਤਿਲ ਤੇ
ਲਗਦਾ ਏ ਹੁਣ ਤੁਹਾਨੂ ਪਤਾ ਲਗਗਿਆ
ਕੇ ਰੱਫਲਾਂ ਨਾਲ ਹੁੰਦੇ ਨਹੀਂ ਸੌਦੇ ਦਿਲ ਦੇ
ਸੌਦੇ ਨਹੀਂ ਰੱਫਲਾਂ ਨਾਲ ਹੁੰਦੇ ਦਿਲ ਦੇ
ਓਏ ਪੀਣ ਸਾਡੇ ਨੈਣਾਂ ਚੋਂ ਸ਼ਰਾਬ ਆਏ ਨੇ
ਪੀਣ ਸਾਡੇ ਨੈਣਾਂ ਚੋਂ ਸ਼ਰਾਬ ਆਏ ਨੇ
ਹੋ ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਗਨਆ ਵਾਲੇ ਹੱਥਾਂ ਚ ਗੁਲਾਬ ਆਏ ਨੇ
ਹੋ ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਗਨਆ ਵਾਲੇ ਹੱਥਾਂ ਚ ਗੁਲਾਬ ਆਏ ਨੇ
ਹੋ ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਹੋ ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਦਿਲ ਮਿਤਰਾਂ ਦਾ ਕੋਰਾ ਬੱਲੀਏ
ਤੇਰੇ ਖੱਬੇ ਹੱਥ ਵਰਗਾ
ਤੇਰੇ ਉੱਤੇ ਡੋਲ ਗਇਆ ਮਿੱਠੀਏ
ਛੋਬਰ ਕੱਲਾ ਲੱਖ ਵਰਗਾ
ਹੋ ਸਾਰੇ ਕਰਕੇ ਵੇਖ ਲਏ
ਹੈ ਨਹੀਂ ਨਸ਼ਾ ਕਿੱਥੇ ਤੇਰੀ ਅੱਖ ਵਰਗਾ
ਆ ਆ ਆ ਆ
ਹੋ ਅੱਖ ਮੇਰੀ ਲਾਲ ਤੇ ਰਕਾਨੇ ਤੇਰੀ ਕਾਲੀ ਆ
ਸੁਖ ਨਾ ਛਡਾਈ ਕੁੜੇ ਦੋਹਾਂ ਦੀ ਹੀ ਭਲੀ ਆ
ਹਾਏ ਨਹੀਂ ਵੈਲੀਆਂ ਦਾ ਮੁੰਡਾ ਫਾਇਰ ਝਾਂਝਰ ਆ ਖਰੀਦਦਾ
ਲਗਦਾ ਏ ਜੱਟੀਏ ਤਬਾਹੀ ਹੋਣ ਵਾਲੀ ਆ
ਤੇਰੀ ਝਾਂਝਰਾਂ ਦੇ ਬੋਰ ਪਾਂਦੇ ਸ਼ੋਰ
ਤੇਰੀ ਤੋਰ ਜਿਵੇਂ ਮੋਰ ਆਉਂਦੀ ਲੋੜ ਜਿਵੇਂ ਚਲਦਾ ਨਹੀਂ ਜ਼ੋਰ
ਮਾਰਦਾ ਏ ਡੰਗ ਤੇਰਾ ਰੰਗ ਤੇਰੀ ਵੇਣੀ ਵਾਂਗ
ਲੰਗਦੀ ਏ ਸੰਗ ਸੰਗ ਖੰਗ ਖੰਗ ਕਰੇ ਤੰਗ
ਗਨਆ ਵਾਲੇ ਹੱਥਾਂ ਚ ਗੁਲਾਬ ਆਏ ਨੇ
ਵੇਖੀ ਕਿੱਥੇ ਮੁੰਡੇ ਨੂੰ ਨਾ ਕਰ ਦਈ ਮਲੰਗ
ਓ ਇਕ ਹੱਥ ਚ ਗੁਲਾਬ ਅੱਖ ਲਾਲ ਕੀਤੀ ਪਈ ਏ
ਰਾਇਕੋਟ ਵਾਲਿਆ ਕਮਾਲ ਕੀਤੀ ਪਈ ਏ
ਵੈਲਪੁਣੇ ਵਾਲੇ ਸੁਣਿਆ ਤੂੰ ਕੀਤੀ ਡਿਗਰੀ
ਪਿਆਰਾਂ ਵਾਲੀ ਲਗੇ ਨਾਲੋ ਨਾਲ ਕੀਤੀ ਪਈ ਏ
ਓ ਜੱਟੀ ਸੀ ਅਦਬ ਮੈਂ ਵੀ ਛੇਤੀ ਨਹੀਂ ਸੀ ਮੰਦੀ
ਕੀ ਕਰਾਂ ਮੇਰੀ ਫੇਲ ਹਰ ਚਾਲ ਕੀਤੀ ਪਈ ਏ
ਪਿਆਰਾਂ ਵਾਲੇ ਚੜ੍ਹ ਕੇ ਜਨਾਬ ਆਏ ਨੇ
ਪਿਆਰਾਂ ਵਾਲੇ ਚੜ੍ਹ ਕੇ ਜਨਾਬ ਆਏ ਨੇ
ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਗਨਆ ਵਾਲੇ ਹੱਥਾਂ ਚ ਗੁਲਾਬ ਆਏ ਨੇ
ਵੇ ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਗਨਆ ਵਾਲੇ ਹੱਥਾਂ ਚ ਗੁਲਾਬ ਆਏ ਨੇ
ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
ਹੋ ਕੋਈ ਨਾ ਕੋਈ ਤੇ ਗੱਲ ਹੋਵੇਗੀ ਜੱਟਾ
Lyrics copyright : legal lyrics licensed by Lyricfind.
No unauthorized reproduction of lyric.

Comments for Unknown lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol to the right of the house
3| symbol at the top of the helmet
grid grid grid
grid grid grid
grid grid grid