song lyrics / Labh Rajasthani / Shokeena lyrics  | FRen Français

Shokeena lyrics

Performers Labh RajasthaniJasmeen Akhtar

Shokeena song lyrics by Labh Rajasthani official

Shokeena is a song in Panjabi

ਐਨਾ ਵੀ ਨਾ ਹੋਵੇ ਨੀ ਸੰਗਾਉ ਪੁੱਤ ਜੱਟ ਦਾ
ਲੰਘਦਾ ਨੀ ਕੋਲੋਂ ਭੈੜਾ ਅੱਖ ਵੀ ਨੀ ਪੱਟਦਾ
ਕੀਹਦੇ ਕੋਲ ਦੱਸਾਂ ਵੇ ਦਿਲਾ ਚ ਪੈਂਦੀ ਪੀੜ ਨੂੰ
ਰੋਕ ਲੈ ਸ਼ੌਕੀਨਾ ਵੇ ਗਲੀ ਚ ਜਾਂਦੀ ਹੀਰ ਨੂੰ
ਰੋਕ ਲੈ ਸ਼ੌਕੀਨਾ ਵੇ ਗਲੀ ਚ ਜਾਂਦੀ ਹੀਰ ਨੂੰ
ਰੋਕ ਲੈ ਸ਼ੌਕੀਨਾ ਵੇ ਗਲੀ ਚ ਜਾਂਦੀ ਹੀਰ ਨੂੰ

ਸੁੱਤੇ ਕਾਲੇ ਨਾਗ ਨੂੰ ਜਗਾਵੇ ਸੀਟੀ ਮਾਰ ਕੇ
ਫੇਰ ਸੁਤ ਆਉਣਾ ਨਹੀਓ ਪੁਚਕਾਰ ਕੇ
ਫੇਰ ਸੁਤ ਆਉਣਾ ਨਹੀਓ ਇਹਨੇ ਪੁਚਕਾਰ ਕੇ
ਰੋਕ ਲਈ ਗਲੀ ਚ ਜੇ ਮਰੋੜਾ ਦੇ ਕੇ ਗੁੱਟ ਨੂੰ
ਫੇਰ ਮਾੜਾ ਆਖੇ ਗੀ ਬੇਗਾਨੀ ਮਾਂ ਦੇ ਪੁੱਤ ਨੂੰ
ਫੇਰ ਮਾੜਾ ਆਖੇ ਗੀ ਬੇਗਾਨੀ ਮਾਂ ਦੇ ਪੁੱਤ ਨੂੰ

ਆਪਣੀ ਬਣਾਕੇ ਚਾਹੇ ਕੱਖਾਂ ਵਿਚ ਰੋਲ ਵੇ
ਬੋਲ ਸਹੀ ਜੁਬਾਨੋਂ ਤੂੰ ਬੁਰਾ ਹੀ ਭਾਵੇਂ ਬੋਲ ਵੇ
ਬੋਲ ਸਹੀ ਜੁਬਾਨੋਂ ਤੂੰ ਬੁਰਾ ਹੀ ਭਾਵੇਂ ਬੋਲ ਵੇ
ਸ਼ੇਰਨੀ ਬਣਾਵਾਂ ਮੈਂ ਨਿਆਜ਼ ਵੰਡਾ ਪੀਰ ਨੂੰ
ਰੋਕ ਲੈ ਸ਼ੌਕੀਨਾ ਵੇ ਗਲੀ ਚ ਜਾਂਦੀ ਹੀਰ ਨੂੰ
ਰੋਕ ਲੈ ਸ਼ੌਕੀਨਾ ਵੇ ਗਲੀ ਚ ਜਾਂਦੀ ਹੀਰ ਨੂੰ

ਮੁੰਡਿਆਂ ਚ ਬੈਠੇ ਨੇ ਬੁਲਾਉਣਾ ਤੈਨੂੰ ਜਾਣ ਕੇ
ਸਾਥੋਂ ਚੱਕੇ ਜਾਣੇ ਨਹੀ ਕਦਮ ਫੂਕ ਛਾਣ ਕੇ
ਸਾਥੋਂ ਚੱਕੇ ਜਾਣੇ ਨਹੀ ਕਦਮ ਫੂਕ ਛਾਣ ਕੇ
ਭਾਬੀ ਕਿਸੇ ਕਹਿਤਾ ਜੇ ਮਰੋੜਾ ਦੇ ਕੇ ਮੁੱਛ ਨੂੰ
ਫੇਰ ਮਾੜਾ ਆਖੇ ਗੀ ਬੇਗਾਨੀ ਮਾਂ ਦੇ ਪੁੱਤ ਨੂੰ
ਫੇਰ ਮਾੜਾ ਆਖੇ ਗੀ ਬੇਗਾਨੀ ਮਾਂ ਦੇ ਪੁੱਤ ਨੂੰ

ਰੱਬ ਦੀ ਸੌਂਹ ਅਸੀ ਤੈਨੂੰ ਰੱਬ ਦੀ ਥਾਂ ਜਾਣਿਆ
ਮੱਤ ਕਿਉਂ ਨੀ ਆਉਂਦੀ ਤੈਨੂੰ ਸੰਧੂਆਂ ਦੇ ਲਾਣਿਆ
ਮੱਤ ਕਿਉਂ ਨੀ ਆਉਂਦੀ ਤੈਨੂੰ ਸੰਧੂਆਂ ਦੇ ਲਾਣਿਆ
ਹੋਰ ਪੱਤਰਾਣੀ ਕਿਹੜੀ ਚਾਹੀਦੀ ਵਜ਼ੀਰ ਨੂੰ
ਰੋਕ ਲੈ ਸ਼ੌਕੀਨਾ ਵੇ ਗਲੀ ਚ ਜਾਂਦੀ ਹੀਰ ਨੂੰ
ਰੋਕ ਲੈ ਸ਼ੌਕੀਨਾ ਵੇ ਗਲੀ ਚ ਜਾਂਦੀ ਹੀਰ ਨੂੰ

ਅੱਲੜਾ ਕੁਵਾਰੀਆਂ ਦੇ ਅੱਲੇ ਹੁੰਦੇ ਚਾਅ ਨੀ
ਉੱਡਣੇ ਪਰਿੰਦਿਆਂ ਨੂੰ ਪਿੰਜਰੇ ਨਾ ਪਾ ਨੀ
ਉੱਡਣੇ ਪਰਿੰਦਿਆਂ ਨੂੰ ਪਿੰਜਰੇ ਨਾ ਪਾ ਨੀ
ਬੈਠੀ ਪਛਤਾਵੇ ਗੀ ਜਵਾਨੀ ਵਾਲੀ ਰੁੱਤ ਨੂੰ
ਹਾਂ ਫੇਰ ਮਾੜਾ ਆਖੇ ਗੀ ਬੇਗਾਨੀ ਮਾਂ ਦੇ ਪੁੱਤ ਨੂੰ
ਫੇਰ ਮਾੜਾ ਆਖੇ ਗੀ ਬੇਗਾਨੀ ਮਾਂ ਦੇ ਪੁੱਤ ਨੂੰ
Lyrics copyright : legal lyrics licensed by Lyricfind.
No unauthorized reproduction of lyric.
Writers: Lal Kamal, Sandhu Surjit
Copyright: Phonographic Digital Limited (PDL), Raleigh Music Publishing LLC

Comments for Shokeena lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol to the left of the eye
3| symbol at the bottom of the calculator
grid grid grid
grid grid grid
grid grid grid