song lyrics / Kulwinder Gill / Filma lyrics  | FRen Français

Filma lyrics

Performers Kulwinder GillLaddi Gill

Filma song lyrics by Kulwinder Gill official

Filma is a song in Panjabi

ਪਹਿਲਾਂ ਬੜਾ ਪਿਆਰ ਜਿਯਾ ਜਟਾਉਂਦਾ ਹੁੰਦਾ ਸੀ
ਮੇਰੀ ਹਰ ਰੀਝ ਵੀ ਪਗਾਉਂਦਾ ਹੁੰਦਾ ਸੀ
ਪਹਿਲਾਂ ਬੜਾ ਪਿਆਰ ਜਿਯਾ ਜਟਾਉਂਦਾ ਹੁੰਦਾ ਸੀ
ਮੇਰੀ ਹਰ ਰੀਝ ਵੀ ਪਗਾਉਂਦਾ ਹੁੰਦਾ ਸੀ
ਲੰਗਿਆਨ ਨੇ ਕਈ ਹਾਡੀਆਂ ਤੇ ਸੋਹਣੀਆਂ
ਲੰਗਿਆਨ ਨੇ ਕਈ ਹਾਡੀਆਂ ਤੇ ਸੋਹਣੀਆਂ
ਕਰਨ ਕੋਈ ਡਿਮਾਂਡ ਨੇੜੇ ਟੁਕੜਾ ਐ ਨਈ
ਜਦੋਂ ਵੇ ਕੁਵਾਰੀ ਸੀ ਵੇਖੋਦਾ ਫ਼ਿਲਮਾਂ
ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ
ਜਦੋਂ ਵੇ ਕੁਵਾਰੀ ਸੀ ਕਰਾਉਂਦਾ ਸ਼ੋਪੰਪਿੰਗਾਂ
ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ

ਹੋ ਰਿਹਾ ਗੱਲੀ ਬਾਤੀ ਸੋਨੇ ਨਾਲ ਤੋਲਦਾ
ਤੂੰ ਤਾਂ ਨਿਕੇਲਿਆ ਸਿੱਰੇ ਦਾ ਕੰਜੂਸ ਵੇ
ਜਿਹੜੀ ਪੇਕਿਆਂ ਤੋਂ ਨਾਲ ਲੈਕੇ ਆਈ ਸੀ
ਉਹ ਵੀ ਪਾ ਪਾ ਕੇ ਘਸ ਗਏ ਨੇ ਸੂਟ ਵੇ
ਕਰੇ Ignore ਸਬ ਰੀਝਾਂ ਮੇਰੀਆਂ
ਕਰੇ Ignore ਸਬ ਰੀਝਾਂ ਮੇਰੀਆਂ
ਲਾਰੇ ਵਾਲਾ ਕੰਮ ਤੇਰਾ ਮੁੱਕਦਾ ਐ ਨਈ
ਜਦੋਂ ਵੇ ਕੁਵਾਰੀ ਸੀ ਵੇਖੋਦਾ ਫ਼ਿਲਮਾਂ
ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ
ਜਦੋਂ ਵੇ ਕੁਵਾਰੀ ਸੀ ਕਰਾਉਂਦਾ ਸ਼ੋਪੰਪਿੰਗਾਂ
ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ

ਮੈਨੂੰ ਵੇਖਣੇ ਦਾ ਮਾੜਾ ਪੂਰੇ ਦਿਨ ਚ
ਪਿੱਛੇ 25-25 ਮਾਰਦਾ ਸੀ ਗੇਹੜੀਆਂ
ਹੁੰਦਾ ਬੜੇ ਸਤਿਕਾਰ ਨਾਲ ਬਲਾਉਂਦਾ ਸੀ
ਲੈ ਬੈਠੀਆਂ ਸ਼ਰੀਫੀਆਂ ਵੇ ਤੇਰੀਆਂ
ਆਪ ਯਾਰਾਂ ਬੇਲਿਆਂ ਨਾਲ ਘੁੰਮਦਾ ਰਵੇਂ
ਆਪ ਯਾਰਾਂ ਬੇਲਿਆਂ ਨਾਲ ਘੁੰਮਦਾ ਰਵੇਂ
ਮੈਂ ਜੇ ਕਹਾਂ ਤਾਂ ਪੈਰ ਪੁੱਟਦਾ ਐ ਨਈ
ਜਦੋਂ ਵੇ ਕੁਵਾਰੀ ਸੀ ਵੇਖੋਦਾ ਫ਼ਿਲਮਾਂ
ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ
ਜਦੋਂ ਵੇ ਕੁਵਾਰੀ ਸੀ ਕਰਾਉਂਦਾ ਸ਼ੋਪੰਪਿੰਗਾਂ
ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ

ਕਦੇ ਲੱਗਦਾ ਸੀ ਚੰਗਾ ਤੈਨੂੰ ਮੁੰਡਿਆਂ
Time ਕਰਨਾ ਸਪੇੰਡ ਮੇਰੇ ਨਾਲ ਵੇ
ਪੱਕਾ ਲੈ ਕੇ License ਮੁਟਿਆਰ ਦਾ
Change ਹੋ ਗਿਆ ਤੂੰ ਜੱਗੀ ਜਾਗੋਵਾਲ ਵੇ
ਅੱਧੀ ਰਾਤੀ ਫੋਨ ਸੀਗਾ ਹੁੰਦਾ ਕਰਦਾ
ਅੱਧੀ ਅੱਧੀ ਰਾਤੀ ਫੋਨ ਸੀਗਾ ਕਰਦਾ
ਅੱਜ ਕਲ Call ਸਾਡੀ ਚੁੱਕਦਾ ਵੀ ਨਈ
ਜਦੋਂ ਵੇ ਕੁਵਾਰੀ ਸੀ ਵੇਖੋਦਾ ਫ਼ਿਲਮਾਂ
ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ
ਜਦੋਂ ਵੇ ਕੁਵਾਰੀ ਸੀ ਕਰਾਉਂਦਾ ਸ਼ੋਪੰਪਿੰਗਾਂ
ਵਿਆਹ ਪਿੱਛੋਂ ਢੋਲਣਾ ਤੂੰ ਪੁੱਛਦਾ ਐ ਨਈ
ਆਕੜਾਂ ਨਾ ਜੱਟੀ ਹੁਣ ਜੜੇ ਤੇਰੀਆਂ
ਰੀਝਾਂ ਮੈਂ ਪਗਾਉਣ ਦਿਲ ਦੀਆਂ ਜਿਹੜੀਆਂ
ਲਾਰਿਆਂ ਚ ਲੰਘਗੀ ਜਵਾਨੀ ਸੋਨੀਆ
ਕੀਤੀਆਂ ਮੈਂ ਚਾਨਣਾ ਮਿਨਤਾਂ ਬਥੇਰੀਆਂ
ਕੀਤੇ ਕਰਜੀ ਨਾ ਗੁੱਸਾ ਤੇਰੀ ਆਂ ਮੈਂ ਤੇਰੀ ਆਂ
ਓਏ ਕਰਜੀ ਨਾ ਗੁੱਸਾ ਤੇਰੀ ਆਂ ਮੈਂ ਤੇਰੀ ਆਂ
ਅੱਕੜ ਨਾ ਜੱਟੀ ਪਰ ਜੜੇ ਤੇਰੀਆਂ
ਹੋਏ ਅੱਕੜ ਨਾ ਜੱਟੀ ਪਰ ਜੜੇ ਤੇਰੀਆਂ
Lyrics copyright : legal lyrics licensed by Lyricfind.
No unauthorized reproduction of lyric.
Writers: JAGGI JAGOWAL, LADDI GILL
Copyright: Universal Music Publishing Group

Comments for Filma lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol to the left of the heart
3| symbol at the top of the envelope
grid grid grid
grid grid grid
grid grid grid