song lyrics / Karan Aujla / Y.D.G lyrics  | FRen Français

Y.D.G lyrics

Performers Karan AujlaYeah Proof

Y.D.G song lyrics by Karan Aujla official

Y.D.G is a song in Panjabi

Yeah Proof

ਓਹ ਨਹੀਂ ਚਾਹੀਦਾ ਪਿਆਰ ਦਿਨ ਚਾਰ ਦੀਆਂ ਗੱਲਾਂ
ਦਿਲ ਤਿੰਨ ਵਾਰ ਟੁੱਟਾ ਤਿੰਨ ਵਾਰ ਦੀਆਂ ਗੱਲਾਂ
ਇੱਕ ਨਾਰ ਦੀ ਸੁਣਾਂ ਜਾਂ ਦੂਜੀ ਨਾਰ ਦੀਆਂ ਗੱਲਾਂ
ਤੈਨੂੰ ਸਮਝ ਨਹੀਂ ਆਉਣੀਆਂ ਯਾਰ ਦੀਆਂ ਗੱਲਾਂ
ਹਾਲੇ ਮੇਰੇ ਨਾ ਤੂੰ ਕਰਦੀ ਪਿਆਰ ਦੀਆਂ ਗੱਲਾਂ
ਜਾਣਦੀ ਨਹੀਂ ਮੈਨੂੰ ਐਵੇਂ ਮਾਰਦੀ ਆਂ ਗੱਲਾਂ
ਕੁੜੇ, ਸਾਥੋਂ ਨਹੀਂ ਹੋਣੀਆਂ ਕਰਾਰ ਦੀਆਂ ਗੱਲਾਂ (no)
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
ਮੇਰੇ ਚਰਚੇ ਵੱਡੇ ਆਂ ਤੇਰੇ ਖਰਚੇ ਵੱਡੇ ਆਂ
ਮੈਂ ਕਿਹਾ, "ਜੋਰ ਲਾ-ਲਾ, ਜਾਨੇ, ਨਹੀਓਂ ਪੁੱਗਣੀ"
ਨੀ ਲਾ ਕੇ ਦੇਖ ਪੰਜਾ ਮੋੜਾਂ 21 ਦੀ 51
ਅਸੀਂ ਕਸਰ ਕੱਢੀ ਦੀ ਬੀਬਾ ਦੁੱਗਣੀ
ਤੈਨੂੰ ਦੱਸਾਂਗੇ ਕਦੇ ਨਹੀਂ ਕੱਢੀ ਖਾਰ ਦੀਆਂ ਗੱਲਾਂ
ਯਾਰ 'ਚ ਨਹੀਂ ਕਰੀਦਾ ਵਪਾਰ ਦੀਆਂ ਗੱਲਾਂ
ਜਦੋਂ ਨਿਕਲਾਂ ਮੈ ਪਿੱਛੇ ਆਉਂਦੀ ਡਾਰ ਦੀਆਂ ਗੱਲਾਂ
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
ਘਰੋਂ ਨਿਕਲੀਏ ਹੋਕੇ ਨੀ ਤਿਆਰ ਦੀਆਂ ਗੱਲਾਂ
ਸਾਡੀ ਜਿੱਤ ਦੀਆਂ ਗੱਲਾਂ ਉੱਥੇ ਹਾਰ ਦੀਆਂ ਗੱਲਾਂ
ਤੂੰ ਨਹੀਂ ਜਾਣਦੀ ਰਕਾਨੇ, ਐਵੇਂ ਮਾਰਦੀ ਆਂ ਗੱਲਾਂ
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਕੁੜੇ

Yo, ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ

ਕੁਝ ਕਰਨਾ ਪਉਗਾ ਕੁਝ ਹਰਨਾ ਪਉਗਾ
ਐਵੇਂ ਅੱਖਾਂ ਨਾਲ ਛੇੜਿਆ ਨਹੀਂ ਛਿੜਦਾ
ਮੈਂ ਕਹਾ ਸਿਰਾ ਈ ਕਰਾਤੀ ਦੇਖ 38 ਇੰਚ ਛਾਤੀ
ਕਦੇ ਸਾਹ ਨਾਲ ਸੀਨਾ ਦੇਖੀ ਭਿੜਦਾ
ਓਹ ਸੁਣ ਤਾਂ ਲਈਦਾ ਨਹੀਂ ਸੁਣਾਉਣਾ ਵੀ ਨਹੀਂ ਆਉਂਦਾ
ਸਾਨੂੰ ਕਰ ਕੇ ਕਿਸੇ ਦਾ ਜਤਾਉਣਾ ਵੀ ਨਹੀਂ ਆਉਂਦਾ
ਨਜ਼ਰ ਮਿਲਾਵਾ ਨਾ ਮੈਂ ਨਾਰ ਨਾਲ ਨਾਰੇ
ਸੱਚੀ ਸਾਨੂੰ ਤਾਂ ਨਹੀਂ ਚੱਜ ਨਾਲ ਬੁਲਾਉਣਾ ਵੀ ਨਹੀਂ ਆਉਂਦਾ
ਥੋੜ੍ਹਾ ਫਰਕ ਮੱਤਾਂ 'ਚ, ਬਾਕੀ ਰੱਬ ਦੇ ਹੱਥਾਂ 'ਚ
ਹਾਲੇ ਜੱਟ ਦੇ ਪੱਟਾਂ 'ਚ ਪੂਰਾ ਜੋਰ ਐ (ਬੁੱਰਾਹ )
ਕੈਲ ਦੀ ਰਕਾਨੇ ਗੱਲ ਫੀਲ ਦੀ ਰਕਾਨੇ
ਸੱਚੀ ਮੇਰੀਆਂ ਅੱਖਾਂ ਦੀ ਗੱਲ ਹੋਰ ਏ
ਪਿੱਛੇ ਲਾਈਨ ਆਂ ਲੌਣ ਕੁੜੀਆਂ ਕਤਾਰ ਦੀਆਂ ਗੱਲਾਂ
ਕਤਰੋਂ ਦੁਬਈ ਸ਼ਨੀਵਾਰ ਦੀਆਂ ਗੱਲਾਂ
ਬਾਕੀ share ਨਾ ਕਰਾਂ ਮੈਂ ਪਰਿਵਾਰ ਦੀਆਂ ਗੱਲਾਂ
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
ਘਰੋਂ ਨਿਕਲੀਏ ਹੋਕੇ ਨੀ ਤਿਆਰ ਦੀਆਂ ਗੱਲਾਂ
ਸਾਡੀ ਜਿੱਤ ਦੀਆਂ ਗੱਲਾਂ ਉੱਥੇ ਹਾਰ ਦੀਆਂ ਗੱਲਾਂ
ਤੂੰ ਨਹੀਂ ਜਾਣਦੀ ਰਕਾਨੇ, ਐਵੇਂ ਮਾਰਦੀ ਆਂ ਗੱਲਾਂ
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਕੁੜੇ

ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ, ਕੁੜੇ
Proof (Proof)

ਹਾਲੇ ਕੱਲ੍ਹ ਤਾਂ ਮਿਲ਼ੀ ਆ, ਨੀ ਤੂੰ ਚੱਲ, ਮੈਂ busy ਆਂ
ਕੁੜੇ, ਮਿੱਤਰਾਂ ਕੋ' ਪੂਰਾ-ਪੂਰਾ time ਆਂ
ਜੱਟ ਅੱਜ ਦਾ stud, ਗੱਲ ਦੂਰ ਦੀ ਤੂੰ ਛੱਡ
ਹਾਲੇ ਤਕ ਤਾਂ ਰਕਾਨੇ ਜੱਟ ਕੈਮ ਆਂ

ਓ, ਗੋਡਿਆਂ 'ਚ ਭਾਰ ਤਾਂਹੀ ਲਾਈਦੀ ਲੜੀ ਆ
ਕੁੜੇ, ਗੋਡੀ ਆ ਲਵਾਉਣੀ ਬਸ ਯਾਰ ਦੀ ਅੜੀ ਆ
ਤੇਰੇ ਬਾਰੇ ਲਿਖਦਾ ਜੋ ਤੈਨੂੰ ਵੀ ਨਹੀਂ ਪਤਾ
ਕੁੜੇ ਮੈਂ ਵੀ ਕਿਸੇ ਗੱਲ ਨੂੰ ਹੀ ਕਲਮ ਫੜੀ ਆ
ਖਰੀਆਂ ਪਈਆਂ ਨੀ, ਕੁੜੇ, ਭਰੀਆਂ ਪਈਆਂ ਨੀ
ਕਦੇ diary ਆ ਤੇ ਦੇਖੀਂ ਨਿਗਾਹ ਮਾਰ ਕੇ
ਮੈਨੂੰ ਲਿਖਣਾ ਪਿਆਰ, ਨਹੀਓਂ ਸਿੱਖਣਾ ਪਿਆਰ
ਕਦੇ ਗਾਣੇ ਗੁਣੇ ਦੇਖਲੀ ਵਿਚਾਰਕੇ
ਕੁੜੇ, ਸ਼ਾਇਰੀ ਕਰਾਂ ਮੈਂ, Gulzar ਦੀਆਂ ਗੱਲਾਂ
ਪੈਂਦੀਆਂ ਨਹੀਂ ਪੱਲੇ ਵਫ਼ਾਦਾਰ ਦੀਆਂ ਗੱਲਾਂ
ਐਵੇਂ ਜਾਣਦੀ ਨਹੀਂ ਮੈਨੂੰ ਨੀ ਤੂੰ ਮਾਰਦੀਆਂ ਗੱਲਾਂ
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ
ਘਰੋਂ ਨਿਕਲੀਏ ਹੋਕੇ ਨੀ ਤਿਆਰ ਦੀਆਂ ਗੱਲਾਂ
ਸਾਡੀ ਜਿੱਤ ਦੀਆਂ ਗੱਲਾਂ ਉੱਥੇ ਹਾਰ ਦੀਆਂ ਗੱਲਾਂ
ਤੂੰ ਨਹੀਂ ਜਾਣਦੀ ਰਕਾਨੇ, ਐਵੇਂ ਮਾਰਦੀ ਆਂ ਗੱਲਾਂ
ਤੇਰੇ ਸਮਝ ਨਹੀਂ ਆਉਣੀਆਂ ਨੀ ਯਾਰ ਦੀਆਂ ਗੱਲਾਂ ਕੁੜੇ
Lyrics copyright : legal lyrics licensed by Lyricfind.
No unauthorized reproduction of lyric.

Comments for Y.D.G lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol to the left of the cross
3| symbol to the left of the cloud
grid grid grid
grid grid grid
grid grid grid