song lyrics / Kanwar Chahal / Ik Vaar lyrics  | FRen Français

Ik Vaar lyrics

Performers Kanwar ChahalDesi Routz

Ik Vaar song lyrics by Kanwar Chahal official

Ik Vaar is a song in Panjabi

ਸੋਚਦਾ ਆ ਪਤਾ ਨੀ ਕਿ ਝੱਲਾ ਜਿਹਾ
ਖੌਰੇ ਕਾਹਤੋਂ ਰੁਕ੍ਦਾ ਅਵੱਲਾ ਜਿਹਾ
ਸੋਚਦਾ ਆ ਪਤਾ ਨੀ ਕਿ ਝੱਲਾ ਜਿਹਾ
ਖੌਰੇ ਕਾਹਤੋਂ ਰੁਕ੍ਦਾ ਅਵੱਲਾ ਜਿਹਾ
ਪਤਾ ਨੀ ਗਵਾਈ ਜਾਂਦਾ ਸਮਾ ਕ੍ਯੋਂ
ਮੰਨ ਵਿਚ ਮੰਨੀ ਵਿਚਾਰ ਬੇਤੀ ਆ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਨ ਮੈਂ ਤਿਆਰ ਬੈਠੀ ਆ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ..
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ

ਹੋ ਇੱਕ ਦੁੱਜੇ ਨੂ ਪਸੰਦ ਕਰ ਬੇਠੇ ਆਂ
ਦੱਸਦੇ ਨੇ ਨੈਣ ਗੱਲਾਂ ਸਾਰਿਯਾ
ਚੰਗਾ ਲਗਦਾ ਆਏ ਯਾਦਾਂ ਵਿਚ ਗੁਮਣਾ
ਤਹਿਯੋ ਬੇਥ ਦੀ ਆ ਖੋਲ ਕੇ ਮੈਂ ਬਾਰਿਯਾ
ਹੋ ਖਬਾਂ ਨੂ ਆ ਕਂਭ ਕਦੋਂ ਲਗਨੇ
ਖਬਾਂ ਨੂ ਆ ਕਂਭ ਕਦੋਂ ਲਗਨੇ
ਪਾਲ ਕੇ ਮੈਂ ਸਦਰਨ ਹਜ਼ਾਰ ਬੇਤੀ ਆਂ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ

ਜਦੋਂ ਦਿਲ ਵਿਚ ਕਿਸੇ ਨੂ ਵਾਸਾ ਲਯਈਏ
ਰਿਹਣ ਵੇਲ ਨੂ ਵੀ ਦੱਸ ਦੇਣਾ ਚਾਹੀਦਾ
ਹਟਾਣ ਬਾਹਵਾਂ ਉੱਤੇ ਨਾਮ ਨਾਯੋ ਲਿਖਦੇ
ਜ਼ਿੰਦਗੀ ਨੂ ਨਾਮ ਕਰਵਯੀ ਦਾ
ਸੰਗ ਵੀ ਜ਼ਰੂਰੀ ਪਰ ਬੋਹਤੀ ਨਾ
ਸੰਗ ਵੀ ਜ਼ਰੂਰੀ ਪਰ ਬੋਹਤੀ ਨਾ
ਪਾ ਕਦਰ ਜੋ ਕਰਕੇ ਸ਼ਿੰਗਾਰ ਬੈਠੀ ਆਂ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ

ਕਰ ਸ਼ੁਕਰ ਨਸੀਬਾਂ ਦਾ ਤੂ ਸੋਨੇਯਾ
ਜਿਹਦਾ ਘੁਮਦੇ ਆ ਹਾਲੇ ਅਖਾਂ ਸਾਮਨੇ
ਜਦੋਂ ਸਾਜਨ ਪ੍ਯਾਰਾ ਕੋਲ ਦਿੱਸੇ ਨਾ
ਔਖੇ ਹੋ ਜਾਂਦੇ ਫੇਰ ਮੰਨ ਸਾਂਭਣੇ
ਕੈਲੇਯ ਤੈਨੂੰ ਨਾ ਕਿਵੇਂ ਕਰ ਡੂਨ
ਦੱਸ ਚਾਹਲ ਕਿਵੇਂ ਨਾਮ ਤੈਨੂੰ ਕਰ ਡੂਨ
ਪੱਕੇ ਕਰਕੇ ਮੈਂ ਕੋਲ ਤੇ ਕਰਾਰ ਬੈਠੀ ਆ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ
ਕਰਦਾ ਆਏ ਪ੍ਯਾਰ ਇੱਕ ਵਾਰ ਤਾਂ ਕਹੇ
ਬੋਲਣੇ ਨੂ ਹਾਂ ਮੈਂ ਤਿਆਰ ਬੈਠੀ ਆ
Lyrics copyright : legal lyrics licensed by Lyricfind.
No unauthorized reproduction of lyric.
Writers: HARDEEP SINGH KHANGURA, JASPREET SINGH, MANINDER KAILEY
Copyright: Universal Music Publishing Group

Comments for Ik Vaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the suitcase
2| symbol at the bottom of the padlock
3| symbol at the top of the eye
grid grid grid
grid grid grid
grid grid grid