song lyrics / Kambi / 2 Bhai lyrics  | FRen Français

2 Bhai lyrics

Performers KambiSultaan

2 Bhai song lyrics by Kambi official

2 Bhai is a song in Panjabi

ਮੇਰੀ ਗੱਡੀ fan ਕੁੜੇ ਹੋਗੀ ਹੋਗੀ ਤੇਰੀ ਚਾਲ ਦੀ
ਹਮ ਦੋ ਭਾਈ ਤੂੰ ਅਕੇਲੀ ਕਯਾ ਕਰੇ ਤੇਰੇ ਨਾਲ ਦੀ
ਮੇਰੀ ਗੱਡੀ fan ਸੁਣ ਹੋਗੀ ਹੋਗੀ ਤੇਰੀ ਚਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ
ਮੈਨੂੰ ਪਤਾ ਮੇਰੇ ਉੱਤੇ ਥੋੜਾ ਮਾਰਦੀ ਐ
ਐਸਾ ਵੈਸਾ ਮੈਂ ਨੀ ਮੁੰਡਾ ਕਾਹਤੋਂ ਡਰਦੀ ਐ
If you wanna change, then let’s go ya home baby
ਹੋਰ ਦੱਸ ਕਾਹਦੀ worry ਕਰਦੀ ਐ
Kambi Kambi ਨਾਮ ਮੁੰਡੇ ਦਾ
ਮੈਨੂੰ ਪਤਾ ਚੰਗੀ ਤਰਾ ਜਾਨ ਦੀ
ਮੈਨੂੰ ਪਤਾ ਚੰਗੀ ਤਰਾ ਜਾਨ ਦੀ
ਮੇਰੀ ਗੱਡੀ fan ਕੁੜੇ ਹੋਗੀ ਹੋਗੀ ਤੇਰੀ ਚਾਲ ਦੀ
ਹਮ ਦੋ ਭਾਈ ਤੂੰ ਅਕੇਲੀ ਕਯਾ ਕਰੇ ਤੇਰੇ ਨਾਲ ਦੀ
ਮੇਰੀ ਗੱਡੀ fan ਸੁਣ ਹੋਗੀ ਹੋਗੀ ਤੇਰੀ ਚਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ
Innocent face ਉੱਤੋਂ ਮੋਤੀ ਤੇਰੀ ਬਿੱਲੀ ਅੱਖ
ਇਸੇ ਗੱਲ ਦਾ ਤਾਂ ਮੁੰਡਾ fan ਐ
ਮੰਨ ਜੇ ਕੋਈ ਸਹੇਲੀ ਤੇਰੀ pick ਕਰ ਲਾਈਏ
ਸਾਡਾ ਸ਼ਾਮ ਨੂੰ Toronto ਦਾ plan ਆ
Innocent face ਉੱਤੋਂ ਮੋਤੀ ਤੇਰੀ ਬਿੱਲੀ ਅੱਖ
ਇਸੇ ਗੱਲ ਦਾ ਤਾਂ ਮੁੰਡਾ fan ਐ
ਮੰਨ ਜੇ ਕੋਈ ਸਹੇਲੀ ਤੇਰੀ pick ਕਰ ਲਾਈਏ
ਸਾਡਾ ਸ਼ਾਮ ਨੂੰ Toronto ਦਾ plan ਆ
ਨਾਮ ਤੇਰਾ ਦਾ ਮੈਂ ਕੀ ਲੈਣਾ
Born ਤੂੰ ਦੱਸ ਕਹਿੰਦੇ ਸਾਲ ਦੀ
Born ਤੂੰ ਦੱਸ ਕਹਿੰਦੇ ਸਾਲ ਦੀ
ਮੇਰੀ ਗੱਡੀ fan ਕੁੜੇ ਹੋਗੀ ਹੋਗੀ ਤੇਰੀ ਚਾਲ ਦੀ
ਹਮ ਦੋ ਭਾਈ ਤੂੰ ਅਕੇਲੀ ਕਯਾ ਕਰੇ ਤੇਰੇ ਨਾਲ ਦੀ
ਮੇਰੀ ਗੱਡੀ fan ਸੁਣ ਹੋਗੀ ਹੋਗੀ ਤੇਰੀ ਚਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ

ਮੇਰੀ ਹੋ ਗਈ ਦੀਵਾਨੀ ਗੱਡੀ ਦੇਖ ਤੇਰੀ ਚਾਲ
ਤੂੰ ਨਾਲ ਦੀ ਨੂੰ ਲਾ ਲਈ ਮੇਰਾ ਭਾਈ ਮੇਰੇ ਨਾਲ
Downtown T-Dot ਕਰੇਂਗੇ ਕਮਾਲ
ਹਾਂ ! Fun ਮੰਗਤਾ ਹੂੰ ਨਹੀਂ ਮਾਂਗਤਾਂ ਬਾਵਾਲ
ਤੇਰੇ ਆਜੂ ਬਾਜੂ ਮੈਂ ਮੇਰਾ ਨਾਮ ਚੱਲੇ ਰੇ
ਜੇ ਤੂੰ ਹਾਂ ਕਹੇ ਘੁੱਮਣੇ ਕੋਈ ਸ਼ਾਮ ਚੱਲੇ ਰੇ
ਮੁਝੇ ਅੱਛੀ ਵਾਲੀ feel ਆਤੀ ਦੇਖ ਤੋਰੇ ਮੈਂ
ਤੁਝੇ ਦੇਖਣਾ ਨਾ ਦੂੰਗਾ ਕਭੀ ਗੋਰ ਛੋਰੇ ਮੈਂ
ਦਾਰੂ ਮੈਂ ਮਿਲਾਕੇ ਗ਼ਮ ਕੰਮ ਕਰੇਂਗੇ
ਹਮ ਚਾਰੋ ਲੋਕ ਸਾਰੀ ਰਾਤ fun ਕਰੇਂਗੇ
ਮੋਟਾ ਹੈਂਨੈੱਸੇ ਕਾ ਪੈਗ ਪਾਣੀ ਕੰਮ ਕਰੇਂਗੇ
ਹਮ ਚਾਰੋ ਲੋਕ ਸਾਰੀ ਰਾਤ fun ਕਰੇਂਗੇ

ਗੱਲਾਂ ਉੱਤੇ ਲਾਲੀ ਕੁੜੀ ਦੁੱਧ ਨਾਲੋਂ ਚਿੱਟੀ
ਉੱਤੋਂ ਕਰਦੇ crazy ਮੈਨੂੰ pea chips
ਚਾ ਜਿਯਾ ਚੜ੍ਹੀ ਜਾਂਦਾ ਕੀ ਕੀ ਮੈਂ ਦਸਾ
ਕਦੋਂ ਵੇਖੁਗਾ ਬਿਠਾਕੇ ਕੋਲੇ Netflix
ਗੱਲਾਂ ਉੱਤੇ ਲਾਲੀ ਕੁੜੀ ਦੁੱਧ ਨਾਲੋਂ ਚਿੱਟੀ
ਉੱਤੋਂ ਕਰਦੇ crazy ਮੈਨੂੰ pea chips
ਚਾ ਜਿਯਾ ਚੜੀ ਜਾਂਦਾ ਕੀ ਕੀ ਮੈਂ ਦਸਾ
ਕਦੋਂ ਵੇਖੁਗਾ ਬਿਠਾਕੇ ਕੋਲੇ Netflix
On-Peak ਤੇਰੀ ਚੜੀ ਜਵਾਨੀ
ਸੀਨੇਂਆਂ ਚ ਅੱਗ ਜਾਂਦੀ ਬਾਲਦੀ
ਸੀਨੇਂਆਂ ਚ ਅੱਗ ਜਾਂਦੀ ਬਾਲਦੀ
ਮੇਰੀ ਗੱਡੀ fan ਕੁੜੇ ਹੋਗੀ ਹੋਗੀ ਤੇਰੀ ਚਾਲ ਦੀ
ਹਮ ਦੋ ਭਾਈ ਤੂੰ ਅਕੇਲੀ ਕਯਾ ਕਰੇ ਤੇਰੇ ਨਾਲ ਦੀ
ਮੇਰੀ ਗੱਡੀ fan ਕੁੜੇ ਹੋਗੀ ਹੋਗੀ ਤੇਰੀ ਚਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ
ਹਮ ਦੋ ਭਾਈ ਜ਼ਰਾ ਪੂਛ ਕੇ ਬੋਲੇ ਤੇਰੇ ਨਾਲ ਦੀ

ਹਮ ਚਾਰੋ ਲੋਗ ਸਾਰੀ ਰਾਤ fun ਕਰੇ ਗੇ
Lyrics copyright : legal lyrics licensed by Lyricfind.
No unauthorized reproduction of lyric.

Comments for 2 Bhai lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol to the left of the cloud
3| symbol at the top of the thumbs up
grid grid grid
grid grid grid
grid grid grid