song lyrics / Joban Ghumman / Trolley lyrics  | FRen Français

Trolley lyrics

Performers Joban GhummanR Nait

Trolley song lyrics by Joban Ghumman official

Trolley is a song in Panjabi

ਲਾਡੀ ਗਿੱਲ ਦੀ beat ਤੇ!

ਕੂਹੇ ਵਿਚ ਪਈ ਗਈਆਂ ਜਮਾਤਾਂ ਸਰਿਯਾ
ਨੀ ਅਦਬ ਜੇ ਜੱਟ ਨਾਲ ਲਾਕੇ ਯਾਰੀਆਂ
ਕੂਹੇ ਵਿਚ ਪਈ ਗਈਆਂ ਜਮਾਤਾਂ ਸਰਿਯਾ
ਨੀ ਅਦਬ ਜੇ ਜੱਟ ਨਾਲ ਲਾਕੇ ਯਾਰੀਆਂ
ਜਿਹਦੀ ਗੱਲ ਦਿਲ ਚ ਏ ਓਹੀ ਬੁੱਲਾਂ ਤੇ
ਜਿਹਦੀ ਗੱਲ ਦਿਲ ਚ ਏ ਓਹੀ ਬੁੱਲਾਂ ਤੇ
ਨੀ ਕਿਹੰਦਾ ਪ੍ਯਾਰ ਦੇ ਸਬੂਤ ਕਦੇ ਜਾਲੀ ਦੇਵਾ ਨਾ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਨੀ ਕਿਹਨਾ ਅੱਕਡਾਂ ਨਾਲ ਲੰਘਵੀ ਟਰਾਲੀ ਦੇਵਾਂ ਨਾ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਨੀ ਕਿਹਨਾ ਅੱਕਡਾਂ ਨਾਲ ਲੰਘਵੀ ਟਰਾਲੀ ਦੇਵਾਂ ਨਾ

ਮੈਂ ਵੀ ਕਰਾਂ ਹੁਕੂਮ ਕਬੂਲ ਜੱਟ ਦੇ
ਨੀ ਪੱਕੇ ਹਾਇ ਕੋਰ੍ਟ ਤੋਂ ਏ ਅਸੂਲ ਜੱਟ ਦੇ
ਮੈਂ ਵੀ ਕਰਾਂ ਹੁਕੂਮ ਕਬੂਲ ਜੱਟ ਦੇ
ਨੀ ਪੱਕੇ ਹਾਇ ਕੋਰ੍ਟ ਤੋਂ ਏ ਅਸੂਲ ਜੱਟ ਦੇ
ਦੱਸ ਕੇ ਤਾਂ ਕਿਹੰਦਾ ਭਵੇਈਂ ਚਲ ਜਾਏ ਕੈਨਡਾ
ਦੱਸ ਕੇ ਤਾਂ ਕਿਹੰਦਾ ਭਵੇਈਂ ਚਲ ਜਾਏ ਕੈਨਡਾ
ਪਰ ਬਿਨਾ ਦੱਸੇ ਟੱਪਣ ਮਨਾਲੀ ਦੇਵਾਂ ਨਾ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਨੀ ਕਿਹਨਾ ਅੱਕਡਾਂ ਨਾਲ ਲੰਘਵੀ ਟਰਾਲੀ ਦੇਵਾਂ ਨਾ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਨੀ ਕਿਹਨਾ ਅੱਕਡਾਂ ਨਾਲ ਲੰਘਵੀ ਟਰਾਲੀ ਦੇਵਾਂ ਨਾ

ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਨੀ ਕਿਹਨਾ ਅੱਕਡਾਂ ਨਾਲ ਲੰਘਵੀ ਟਰਾਲੀ ਦੇਵਾਂ ਨਾ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਨੀ ਕਿਹਨਾ ਅੱਕਡਾਂ ਨਾਲ ਲੰਘਵੀ ਟਰਾਲੀ ਦੇਵਾਂ ਨਾ

ਨੀ ਕਿਹੰਦਾ ਥੋਕ ਡੁੰਗਾ ਗੋਲੀ ਜੇ ਹੱਦਾਂ ਟੱਪਿਯਾ
ਲੱਕ ਨੂ ਗ੍ਲੋਕ ਓਹਦੇ ਪੌਂਦੇ ਝੱਪਿਯਾ
ਨੀ ਕਿਹੰਦਾ ਥੋਕ ਡੁੰਗਾ ਗੋਲੀ ਜੇ ਹੱਦਾਂ ਟੱਪਿਯਾ
ਲੱਕ ਨੂ ਗ੍ਲੋਕ ਓਹਦੇ ਪੌਂਦੇ ਝੱਪਿਯਾ
ਮੈਂ ਵੀ ਬਡਾ ਡਰਦੀ ਆਂ ਰ ਨੈਟ ਤੋਂ
ਮੈਂ ਵੀ ਬਡਾ ਡਰਦੀ ਆਂ ਰ ਨੈਟ ਤੋਂ
ਨੀ ਤਾਂ ਹੀ ਗੱਲ ਓਹਦੀ ਜਾਂ ਖਾਲੀ ਦੇਵਾਂ ਨਾ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਨੀ ਕਿਹਨਾ ਅੱਕਡਾਂ ਨਾਲ ਲੰਘਵੀ ਟਰਾਲੀ ਦੇਵਾਂ ਨਾ
ਪ੍ਯਾਰ ਨਾਲ ਲੇਲੀ ਭਵੇਈਂ ਜਾਂ ਜੱਟ ਦੀ
ਨੀ ਕਿਹਨਾ ਅੱਕਡਾਂ ਨਾਲ ਲੰਘਵੀ ਟਰਾਲੀ ਦੇਵਾਂ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Trolley lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the bottom of the clock
3| symbol to the right of the cross
grid grid grid
grid grid grid
grid grid grid