song lyrics / Jimmy Wraich / Killa lyrics  | FRen Français

Killa lyrics

Performer Jimmy Wraich

Killa song lyrics by Jimmy Wraich official

Killa is a song in Panjabi

Check 1 3 , 1 3
Jimmy Wraich on the lead
Bhinda Aujla on the keys
Yeah , HRC

ਸਾਡੇ ਬਾਰੇ ਭਰਮ ਦਿਲਾ ਵਿਚ ਪਾਲੀ ਫਿਰਦੀ ਏਂ
ਦੇਖ ਪੇਂਡੂ ਜਿਹੀ ਲੁਕ ਨੀ ਕਾਹਤੋ ਰਿਹੰਦੀ ਚਿੜਦੀ ਏਂ
100 ਕੁਹਾ ਤੋਂ ਚਰਚੇ ਸੁਣ ਕੇ ਨੀ ਪੈਰ ਜੁੱਤੀ ਨਾ ਪਾਵੇਗੀ
ਹੋ ਪੁੱਛ ਕੇ ਵੇਖ ਕਿੱਲੇ ਦਾ rate ਨੀ ਤੂੰ ਤਾਂ ਭੱਜੀ ਆਵੇਂਗੀ
ਹੋ ਪੁੱਛ ਕੇ ਵੇਖ ਕਿੱਲੇ ਦਾ rate ਨੀ ਤੂੰ ਤਾਂ ਭੱਜੀ ਆਵੇਂਗੀ

ਕੰਨ ਕਰ ਗਲ ਸੁਣ ਨੇਡੇ ਨੇਡੇ ਆ
Report ਆਂ ਤੈਨੂ ਦਿੰਦੇ ਜਿਹੜੇ ਮੇਰੀਆਂ
ਓਹ੍ਨਾ ਉੱਤੇ ਕਰ ਨਾ ਯਕੀਨ ਸੋਹਣੀਏ
ਜ੍ਰਾ ਆਕੇ ਦੇਖ ਯਾਰਾ ਦੀ ਜਮੀਨ ਸੋਹਣੀਏ
Main road ਉੱਤੇ ਲ੍ਗ੍ਦੀ ਜੱਟ ਦੀ ਵੱਟ
ਕਿੱਲੇਯਾ ਦੇ rates ਨੇ ਚੱਕੀ ਪਯੀ ਆ ਅੱਤ

ਤੇਰੇ ਵਾਂਗੂ ਬਾਹਲੇ ਟਸ਼ਨ ਆਪਾ ਕਰਨੇ ਕੀ
AC ਵਰਗੀ ਲਜ਼ਤ ਸਿਰ ਤੇ ਗਿੱਲੇ ਪਰਨੇ ਦੀ
ਤੇਰੇ ਵਾਂਗੂ ਬਾਹਲੇ ਟਸ਼ਨ ਆਪਾ ਕਰਨੇ ਕੀ
AC ਵਰਗੀ ਲਜ਼ਤ ਸਿਰ ਤੇ ਗਿੱਲੇ ਪਰਨੇ ਦੀ
ਡਿੱਗੀ ਲਾਕੇ ਤੇ ਡੇਕਾ ਹੇਠ ਤੂ ਬਿਹ ਕ ਗਿਧੇ ਪਾਵੇਗੀ
ਹੋ ਪੁੱਛ ਕੇ ਵੇਖ ਕਿੱਲੇ ਦਾ rate ਨੀ ਤੂੰ ਤਾਂ ਭੱਜੀ ਆਵੇਂਗੀ
ਹੋ ਪੁੱਛ ਕੇ ਵੇਖ ਕਿੱਲੇ ਦਾ rate ਨੀ ਤੂੰ ਤਾਂ ਭੱਜੀ ਆਵੇਂਗੀ

ਏ Yo Jimmy Wraich
Yeah
Bhinda Aujla

ਹੋ ਪ੍ਤਾ ਲੱਗ ਜੁ ਤੈਨੂ ਫਰ੍ਕ ਕਿਨਾਲਾ ਮਰਲੇਯਾ ਦੇ
ਵਿਚ ਸ਼ੁੱਪੀ ਸਰਦਾਰੀ ਨੀ ਸਾਡੇ ਏਸ ਤਰਲੇਯਾ ਦੇ
ਹੋ ਪ੍ਤਾ ਲੱਗ ਜੁ ਤੈਨੂ ਫਰ੍ਕ ਕਿਨਾਲਾ ਮਰਲੇਯਾ ਦੇ
ਵਿਚ ਸ਼ੁੱਪੀ ਸਰਦਾਰੀ ਨੀ ਸਾਡੇ ਏਸ ਤਰਲੇਯਾ ਦੇ
ਕਣਕ ਵਿਚ ਸਰੋਂ ਦੇ ਊਰ ਦੇਖ ਕ ਖੁਸ਼ ਹੋ ਜਾਵੇਗੀ,
ਹੋ ਪੁੱਛ ਕੇ ਵੇਖ ਕਿੱਲੇ ਦਾ rate ਨੀ ਤੂੰ ਤਾਂ ਭੱਜੀ ਆਵੇਂਗੀ
ਹੋ ਪੁੱਛ ਕੇ ਵੇਖ ਕਿੱਲੇ ਦਾ rate ਨੀ ਤੂੰ ਤਾਂ ਭੱਜੀ ਆਵੇਂਗੀ

ਰੱਬ ਦੇ ਆ ਮਿਹਰ ਅੱਸੀ ਰਾਜੇ ਪੁੱਜੇ ਆ
ਕਰ ਮਿਹਨਤਾ ਰੋਟੀ ਖਾਨ ਗਿੱਜੇ ਆ
ਥੋੜ ਨ੍ਹਈਓ ਛੱਡੀ ਬਾਪੂ ਨੇ ਵੀ ਕੋਈ
ਇਥੇ ਕਿੱਦਾ ਪੌਂਚੇ ਇਹ ਭੇਦ ਗੁੱਜੇ ਆ
ਦਿਲ ਦੇ ਆ ਖੁੱਲੇ ਸਾਡੀ ਯਾਰਾ ਨਾਲ ਐਸ਼
ਕੋਈ ਦੁਖ ਸੁਖ ਨਾ ਵਂਦਾ ਵੇ ਕੀ ਕ੍ਰੂ ਤੇਰਾ cash

ਹੋ ਗੁਮਟੀ ਕਲਾਂ ਤੂ ਪਿੰਡ ਮੇਰੇ ਵਿਚ ਆਕੇ ਦੇਖੀ ਨੀ
ਸਾਰੇ ਟੱਬਰ ਦੇ ਵਿਚ ਮੰਜਾ ਡਾਹ ਕੇ ਬੈਠੀ ਨੀ
ਹੋ ਗੁਮਟੀ ਕਲਾਂ ਤੂ ਪਿੰਡ ਮੇਰੇ ਵਿਚ ਆਕੇ ਦੇਖੀ ਨੀ
ਸਾਰੇ ਟੱਬਰ ਦੇ ਵਿਚ ਮੰਜਾ ਡਾਹ ਕੇ ਬੈਠੀ ਨੀ
ਐਥੀ ਰਖ ਤੂ ਦਵਿੱੰਦਰਾ ਮੈਨੂ ਤੂ ਆਨੇ ਬਹਾਨੇ ਲਾਵੇਗੀ
ਹੋ ਪੁੱਛ ਕੇ ਵੇਖ ਕਿੱਲੇ ਦਾ rate ਨੀ ਤੂੰ ਤਾਂ ਭੱਜੀ ਆਵੇਂਗੀ
ਹੋ ਪੁੱਛ ਕੇ ਵੇਖ ਕਿੱਲੇ ਦਾ rate ਨੀ ਤੂੰ ਤਾਂ ਭੱਜੀ ਆਵੇਂਗੀ

ਏ Yo Jimmy Wraich
Yeah
Bhinda Aujla
Lyrics copyright : legal lyrics licensed by Lyricfind.
No unauthorized reproduction of lyric.

Comments for Killa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol at the bottom of the clock
3| symbol to the left of the camera
grid grid grid
grid grid grid
grid grid grid