song lyrics / Jigar / Statement lyrics  | FRen Français

Statement lyrics

Performers JigarMiss Pooja

Statement song lyrics by Jigar official

Statement is a song in Panjabi

America ਦਾ Casino ਜਟ ਜੇ ਤੂੰ ਪੱਤਾ ਪਾਨ ਦਾ
ਗ਼ਰਮੀ ਨੁੰ ਅੱਗ ਲਾਉਂਦਾ ਨਖਰਾ ਰਕਾਨ ਦਾ
America ਦਾ Casino ਜਟ ਜੇ ਤੂੰ ਪੱਤਾ ਪਾਨ ਦਾ
ਗ਼ਰਮੀ ਨੁੰ ਅੱਗ ਲਾਉਂਦਾ ਨਖਰਾ ਰਕਾਨ ਦਾ
ਨੀ ਤੇਰੀ ਮੋਟੀ ਅੱਖ ਜਿੰਨੀ ਖਾਈਏ ਉੱਠ ਕੇ
ਵੇ dead ਤੇਰੀ ਲੋਰ ਹੋਜੇ ਨਾ
ਹੋ ਗੋਰੇ ਰੰਗ ਦਾ ਹੋ ਗੋਰੇ ਰੰਗ ਦਾ
ਹੋ ਗੋਰੇ ਰੰਗ ਦਾ ਕਰੀ ਨਾ ਮਾਨ ਜੱਟੀਏ
ਮਿੱਤਰਾਂ ਤੋਂ ਤੋੜ ਹੋਜੇ ਨਾ
ਵੇ ਦੇਈ ਸੋਚ ਕੇ ਸਟੇਟਮੈਂਟ ਚੋਬਰਾਂ
ਵੇ ਤੂੰ ਮੈਥੋਂ ignore ਹੋਜੇ ਨਾ
ਹੋ ਗੋਰੇ ਰੰਗ ਦਾ ਕਰੀ ਨਾ ਮਾਨ ਜੱਟੀਏ
ਮਿੱਤਰਾਂ ਤੋਂ ਤੋੜ ਹੋਜੇ ਨਾ

ਵੇ ਬਾਪੂ ਸਰਪੰਚ ਮੇਰਾ ਵੀਰਾ ਪ੍ਰਧਾਨ ਆ
ਅਹੁਦੇ ਦੀ ਨੀ ਲੋੜ ਸਾਡੇ ਡੋਲਿਆਂ ਚ ਜਾਨ ਆ
AF number plate ਮੇਰੀ range ਦੀ
ਕਾਲੀ ਘੋੜੀ ਰਾਖੀ ਕਰੇ ਜਟ ਦੀ image ਦੀ
ਹੋ confidence ਨਾ ਤੜਾ ਕੇ ਬਹਿਜੀ ਆਪਣਾ
ਦੇਖੀ ਦਿਲ ਤੈਥੋਂ ਜੋੜ ਹੋਜੇ ਨਾ
ਹੋ ਗੋਰੇ ਰੰਗ ਦਾ ਹੋ ਗੋਰੇ ਰੰਗ ਦਾ
ਹੋ ਗੋਰੇ ਰੰਗ ਦਾ ਕਰੀ ਨਾ ਮਾਨ ਜੱਟੀਏ
ਮਿੱਤਰਾਂ ਤੋਂ ਤੋੜ ਹੋਜੇ ਨਾ
ਵੇ ਦੇਈ ਸੋਚ ਕੇ statement ਚੋਬਰਾਂ
ਵੇ ਤੂੰ ਮੈਥੋਂ ignore ਹੋਜੇ ਨਾ
ਹੋ ਗੋਰੇ ਰੰਗ ਦਾ ਕਰੀ ਨਾ ਮਾਨ ਜੱਟੀਏ
ਮਿੱਤਰਾਂ ਤੋਂ ਤੋੜ ਹੋਜੇ ਨਾ

ਵੇ gym ਦੀ ਸ਼ੋਕੀਨ ਗੱਲਾਂ ਕਰਦੀ ਨੀ ਪੋਲੀਆਂ
Coach ਨਾਲੋਂ ਚੌੜੀ ਸਾਡੀ ਹਿੱਕ ਪਾਉਂਦੀ ਬੋਲੀਆਂ
ਹਾਂ college ਦੀਵਾਨਾ ਪੂਰਾ ਨਖਰੋ ਦੀ ਤੋਰ ਦਾ
Residence ਪੱਕਾ ਸਾਡੇ ਪੱਟ ਉੱਤੇ ਮੌਰ ਦਾ
ਵੇ ਟਾਲ ਟੁੱਟ ਜਾਏ ਨਾ ਗਿੱਦਾ ਪਾਵਾਂ ਡਰਦੀ
ਬੋਰ ਝਾਂਜਰ ਦਾ ਬੋਰ ਹੋਜੇ ਨਾ
ਹੋ ਗੋਰੇ ਰੰਗ ਦਾ ਹੋ ਗੋਰੇ ਰੰਗ ਦਾ
ਹੋ ਗੋਰੇ ਰੰਗ ਦਾ ਕਰੀ ਨਾ ਮਾਨ ਜੱਟੀਏ
ਮਿੱਤਰਾਂ ਤੋਂ ਤੋੜ ਹੋਜੇ ਨਾ
ਵੇ ਦੇਈ ਸੋਚ ਕੇ statement ਚੋਬਰਾਂ
ਵੇ ਤੂੰ ਮੈਥੋਂ ignore ਹੋਜੇ ਨਾ
ਹੋ ਗੋਰੇ ਰੰਗ ਦਾ ਕਰੀ ਨਾ ਮਾਨ ਜੱਟੀਏ
ਮਿੱਤਰਾਂ ਤੋਂ ਤੋੜ ਹੋਜੇ ਨਾ

ਹਾਂ ਡੁੱਲੇ ਹੋਏ ਸੰਦੂਰ ਵਾਂਗੂ ਨੂਰ ਚੋਂਦਾ face ਦਾ
ਨੀ ਡੱਬ ਚ ਲਕੋਇਆ ਘੋੜਾ ਤਾਂ ਹੀ ਚੋਰੀ ਦੇਖਦਾ
ਚਾਚਾ ਜੀ ਦਾ ਤੱਕ ਸਾਡਾ ਰੌਲੇ ਵਾਲੇ ਚੱਕੇ ਨੇਂ
ਹੋ ਕਬਜ਼ੇ ਛੱਡੋਨੇ ਸਿੱਖੇ ਹੁਕਮ ਦੇ ਯੱਕੇ ਨੇਂ
ਵੇ ਲੈਜਾ ਨਖਰਾ ਜੱਟੀ ਦਾ ਬਾਠਾਂ ਵਾਲਿਆਂ
ਕਿੱਤੇ easily afford ਹੋਜੇ ਨਾ
ਹੋ ਗੋਰੇ ਰੰਗ ਦਾ ਹੋ ਗੋਰੇ ਰੰਗ ਦਾ
ਹੋ ਗੋਰੇ ਰੰਗ ਦਾ ਕਰੀ ਨਾ ਮਾਨ ਜੱਟੀਏ
ਮਿੱਤਰਾਂ ਤੋਂ ਤੋੜ ਹੋਜੇ ਨਾ
ਵੇ ਦੇਈ ਸੋਚ ਕੇ statement ਚੋਬਰਾਂ
ਵੇ ਤੂੰ ਮੈਥੋਂ ignore ਹੋਜੇ ਨਾ
ਹੋ ਗੋਰੇ ਰੰਗ ਦਾ ਕਰੀ ਨਾ ਮਾਨ ਜੱਟੀਏ
ਮਿੱਤਰਾਂ ਤੋਂ ਤੋੜ ਹੋਜੇ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Statement lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol to the right of the heart
3| symbol at the top of the bulb
grid grid grid
grid grid grid
grid grid grid