song lyrics / Jass Manak / Shoot Da Order lyrics  | FRen Français

Shoot Da Order lyrics

Performers Jass ManakJagpal Sandhu

Shoot Da Order song lyrics by Jass Manak official

Shoot Da Order is a song in Panjabi

ਸੂਰਮੇ ਮਾਰਦੇ ਨੀ ਬੱਲੀਏ ਜਹਾਨ ਤੇ ਅਮਰ ਹੋ ਜਾਂਦੇ
ਸੂਰਮੇ ਮਾਰਦੇ ਨੀ ਬੱਲੀਏ ਜਹਾਨ ਤੇ ਅਮਰ ਹੋ ਜਾਂਦੇ

Real story of a gangster

ਹੋ ਕੰਡਾ ਗੱਡਂਨਾ ਸਿਰੇ ਦਾ ਜੱਗ fan ਬਣ ਗਯਾ
ਹੋ ਯਾਰ ਸ਼ੁਰੂ ਤੋਂ ਹੀ ਮਫੀਆ ਦਾ man ਬਣ ਗਯਾ

ਹੋ ਕੰਡਾ ਗੱਡਂਨਾ ਸਿਰੇ ਦਾ ਜੱਗ fan ਬਣ ਗਯਾ
ਹੋ ਯਾਰ ਸ਼ੁਰੂ ਤੋਂ ਹੀ ਮਫੀਆ ਦਾ man ਬਣ ਗਯਾ
ਹੌਸਲਾ ਗਾਡਰ ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ

ਹੋ ਯਾਰੀ ਮੌਤ ਦੇ ਸੌਦਾਗਰ’ਆਂ ਦੇ ਨਾਲ ਜੱਟ ਦੀ
ਹੋ ਬੱਡੇ ਜੋਰਾਂ ਸ਼ੋਰਾਂ ਉੱਤੇ ਹੁੰਦੀ ਭਾਲ ਜੱਟ ਦੀ

ਹੋ ਯਾਰੀ ਮੌਤ ਦੇ ਸੌਦਾਗਰ’ਆਂ ਦੇ ਨਾਲ ਜੱਟ ਦੀ
ਹੋ ਬੇਡ ਜੋੜਾਂ ਸ਼ੋਰਾਂ ਉੱਤੇ ਹੁੰਦੀ ਭਾਲ ਜੱਟ ਦੀ
ਲੋਹੇ ਦੀ ਚਾਦਰ ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਾਲੀਏ ਨਾਰੇ
Shoot ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ

ਹੋ ਰਖੇ ਚੋਟੀ ਦੇ ਨਜਾਯਜ ਹਥਆਰ ਬੱਲੀਏ
ਨੀ ਪੌਂਡਾ ਪੋਟੇਆ ਨੂੰ ਹੱਥਤੇਰਾ ਯਾਰ ਬਲੀਏ

ਹੋ ਰਖੇ ਚੋਟੀ ਦੇ ਨਜਾਯਜ ਹਥਆਰ ਬੱਲੀਏ
ਨੀ ਪੌਂਡਾ ਪੋਟੇਆ ਨੂੰ ਹੱਥਤੇਰਾ ਯਾਰ ਬਲੀਏ
ਸ਼ੇਰ ਦੇ ਬਰਾਬਰ ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਾਲੀਏ ਨਾਰੇ
Shoot ਦਾ order ਹੋ ਗਯਾ ਨੀ
ਹੋ ਤੇਰੇ ਯਾਰ ਨੂੰ ਪਤਲੀਏ ਨਾਰੇ
Shoot ਦਾ order ਹੋ ਗਯਾ ਨੀ
ਤੇਰੇ ਯਾਰ ਨੂੰ ਪਤਲੀਏ ਨਾਰੇ

ਹਹਹਹਹੁਾਹਹਹੁਹਾ
Deep Jandu
Real gangster ਆ ਗਯਾ ਨੀ ਓਹੀ ਬਿੱਲੋ ਟਾਇਮ
Lyrics copyright : legal lyrics licensed by Lyricfind.
No unauthorized reproduction of lyric.

Comments for Shoot Da Order lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol to the right of the star
3| symbol to the right of the trash
grid grid grid
grid grid grid
grid grid grid