song lyrics / Jass Makkar / Kithey Gya C lyrics  | FRen Français

Kithey Gya C lyrics

Performers Jass MakkarKumar Vinod

Kithey Gya C song lyrics by Jass Makkar official

Kithey Gya C is a song in Panjabi

ਕਿੱਥੇ ਗਿਆ ਸੀ ਕਿੱਥੇ ਗਿਆ ਸੀ
ਵੇ ਰਾਤੀ ਕਿੱਥੇ ਗਿਆ ਸੀ
Late night ਕਿਹੜੀ ਚੱਲਦੀ Meeting
ਨਾਲ ਮੇਰੇ ਕਰਦਾ ਏ cheating
ਲੱਖ ਲੂਕਾ ਲੈ ਮੈਥੋਂ ਤੇਰਾ ਬੂਥਾਂ ਦੱਸਦਾ ਸੱਚ ਵੇ
ਰਾਤੀ ਕਿੱਥੇ ਗਿਆ ਸੀ
ਕਿੱਥੇ ਗਿਆ ਸੀ ਦੱਸ ਵੇ
ਰਾਤੀ ਕਿੱਥੇ ਗਿਆ ਸੀ

ਰੱਬ ਦਾ ਐਸਾ ਵਰਤਿਆ ਭਾਣਾ
ਮਿਲ ਗਿਆ ਮੈਨੂੰ ਯਾਰ ਪੁਰਾਣਾ
ਕਹਿੰਦਾ ਅੱਜ ਤੂੰ ਘਰ ਨੀ ਜਾਣਾ
ਕਹਿੰਦਾ ਅੱਜ ਤੂੰ ਘਰ ਨੀ ਜਾਣਾ
ਲੈ ਗਿਆ ਫੜ ਕੇ ਬਾਂਹ ਨੀ
ਮੈ ਓਥੇ ਰਹਿ ਗਿਆ
ਓਥੇ ਰਹਿ ਗਿਆ ਤਾਂ ਨੀ
ਮੈ ਓਥੇ ਰਹਿ ਗਿਆ
ਓਥੇ ਰਹਿ ਗਿਆ ਤਾਂ ਨੀ
ਮੈ ਓਥੇ ਰਹਿ ਗਿਆ
Lyrics copyright : legal lyrics licensed by Lyricfind.
No unauthorized reproduction of lyric.

Comments for Kithey Gya C lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol to the right of the television
3| symbol at the top of the clock
grid grid grid
grid grid grid
grid grid grid