song lyrics / Jaspal Brar / Dil Diya lyrics  | FRen Français

Dil Diya lyrics

Performers Jaspal BrarJass Makkar

Dil Diya song lyrics by Jaspal Brar official

Dil Diya is a song in Panjabi

ਕਰਾ ਕੇ ਕਾਪੀਆਂ, ਕਰਾ ਕੇ ਕਾਪੀਆਂ
ਨੀ ਤੂੰ ਕੱਲੇ ਕੱਲੇ ਆਸ਼ਿਕ ਨੂੰ ਵੰਡ ਦੀ ਫਿਰੇ

ਇਕ ਨਾਲ ਪਿਆਰ ਕਰੇ ਦੂੱਜੇ ਉਤੇ ਅੱਖ ਨੀ
ਅੱਖੀਆਂ ਮਿਲਾਉਣ ਦੇ ਤਰੀਕੇ ਤੇਰੇ ਵੱਖ ਨੀ
ਇਕ ਨਾਲ ਪਿਆਰ ਕਰੇ ਦੂੱਜੇ ਉਤੇ ਅੱਖ ਨੀ
ਅੱਖੀਆਂ ਮਿਲਾਉਣ ਦੇ ਤਰੀਕੇ ਤੇਰੇ ਵੱਖ ਨੀ
ਦਿਲ ਮੁੰਡਿਆਂ ਦੇ ਛੱਜ ਵਿਚ ਛੰਡ ਦੀ ਫਿਰੇ
ਦਿਲ ਦੀਆ ਨਖਰੋ ਕਰ ਕੇ ਕਾਪੀਆਂ
ਨੀ ਤੂੰ ਕੱਲੇ ਕੱਲੇ ਆਸ਼ਿਕ ਨੂੰ ਵੰਡ ਦੀ ਫਿਰੇ
ਦਿਲ ਦੀਆ ਨਖਰੋ ਕਰ ਕੇ ਕਾਪੀਆਂ
ਨੀ ਤੂੰ ਕੱਲੇ ਕੱਲੇ ਆਸ਼ਿਕ ਨੂੰ ਵੰਡ ਦੀ ਫਿਰੇ

ਝਲਿਆਂ ਨਾ ਜਾਵੇ ਤੇਰੇ ਹੁਸਨਾਂ ਦਾ ਤਾਬ ਨੀ
ਇਸ਼ਕ ਦੇ ਕਿੱਸੇ ਖੁਲੇ ਲੱਭੇ ਨਾ ਜਵਾਬ ਨੀ
ਝਲਿਆਂ ਨਾ ਜਾਵੇ ਤੇਰੇ ਹੁਸਨਾਂ ਦਾ ਤਾਬ ਨੀ
ਇਸ਼ਕ ਦੇ ਕਿੱਸੇ ਖੁਲੇ ਲੱਭੇ ਨਾ ਜਵਾਬ ਨੀ
ਨੀ ਤੂੰ ਕਿੱਸੇ ਨੂੰ ਰੁਸਾਵੇ ਨੀ ਕਿੱਸੇ ਨੂੰ ਮਨਾਵੇ
ਕਿੱਸੇ ਨੂੰ ਰੁਸਾਵੇ ਨੀ ਤੂੰ ਕਿੱਸੇ ਨੂੰ ਮਨਾਵੇ
ਕਦੇ ਰਾਂਝੇ ਨੂੰ ਖਵਾ ਕੇ ਚੂਰੀ ਭੰਡ ਦੀ ਫਿਰੇ
ਦਿਲ ਦੀਆ ਨਖਰੋ ਕਰ ਕੇ ਕਾਪੀਆਂ
ਨੀ ਤੂੰ ਕੱਲੇ ਕੱਲੇ ਆਸ਼ਿਕ ਨੂੰ ਵੰਡ ਦੀ ਫਿਰੇ
ਦਿਲ ਦੀਆ ਨਖਰੋ ਕਰ ਕੇ ਕਾਪੀਆਂ
ਨੀ ਤੂੰ ਕੱਲੇ ਕੱਲੇ ਆਸ਼ਿਕ ਨੂੰ ਵੰਡ ਦੀ ਫਿਰੇ
Lyrics copyright : legal lyrics licensed by Lyricfind.
No unauthorized reproduction of lyric.

Comments for Dil Diya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the top of the camera
3| symbol to the right of the smiley
grid grid grid
grid grid grid
grid grid grid