song lyrics / Jasbir Jassi / Hokke lyrics  | FRen Français

Hokke lyrics

Performer Jasbir Jassi

Hokke song lyrics by Jasbir Jassi official

Hokke is a song in Panjabi

ਕੋਈ ਹੋਕੇ ਲਾਉਂਦਾ ਫਿਰਦਾ
ਕੋਈ ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ
ਜੇ ਨਾ ਜਾਗੇ ਹੋ ਜਾਵਣਗੇ ਧੋਖੇ ਓਏ
ਕੋਈ ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ
ਜੇ ਨਾ ਜਾਗੇ ਹੋ ਜਾਵਣਗੇ ਧੋਖੇ ਓਏ
ਉਠੋ ਸ਼ੇਰ ਜਵਾਨੋ ਸਮਾਂ ਵਿਚਾਰ ਲਈਏ
ਮੁੜ ਕੇ ਹੱਥ ਨੀ ਆਉਣੇ ਲੰਘੇ ਮੌਕੇ ਊਏ
ਕੋਈ ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ
ਜੇ ਨਾ ਜਾਗੇ ਹੋ ਜਾਵਣਗੇ ਧੋਖੇ ਓਏ
ਕੋਈ ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ

ਅਸੀਂ ਤਾਰ ਕੇ ਟੂਣੇ ਧਾਵਨ ਨਹਿਰਾਂ ਭਰ ਬੈਠੇ
ਅਸੀਂ ਪਾਕ ਪਵਿੱਤਰ ਬਾਣੀ ਖੰਡਿਤ ਕਰ ਬੈਠੇ
ਕਈ ਰੰਗ ਬਿਰੰਗੇ ਚੋਲੇ ਤੋੜ ਗਏ
ਅਸੀਂ ਗੁਰ ਦੀ ਕਿਰਤ ਕਮਾਈਆਂ ਤੋਂ ਮੂੰਹ ਮੋੜ ਗਏ
ਹੋ ਕੀ ਵੰਡਾਂਗੇ
ਹੋ ਕੀ ਵੰਡਾਂਗੇ ਬੀਜ ਨਫਰਤ ਦੇ ਬੋ ਕੇ ਓਏ
ਕੋਈ ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ

Music Empire

ਕੀ ਹੋਵੇ ਬੰਦ ਖੁਲਾਸੀ ਦਲਦਲ ਫਸਿਆ ਦੀ
ਜਦ ਗਾਇਕ ਸੁਣਾਵੇ ਸਾਖੀ ਹੁਬਕੇ ਨਸ਼ਿਆਂ ਦੀ
ਕੋਈ ਅਮਲੀ ਕਬਰੀਂ ਬਹਿ ਕੇ ਰੱਬ ਕਹੋੰਦਾ ਹੈ
ਕੋਈ ਕੰਜਰੀ ਬਣ ਦੂਰਾ ਹੋ ਹੋ ਗਾਉਂਦਾ ਏ
ਕਈ youth ਨੂੰ ਮੋਹਰਾ ਦਿੰਦੇ
ਕਈ youth ਨੂੰ ਮੋਹਰਾ ਦਿੰਦੇ ਸ਼ਹਿਦ ਲੁਕੋ ਓਏ
ਕੋਈ ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ

ਕਦੀ ਪੜ੍ਹਿਓ ਸੁਨਿਓ ਹਾਰ ਅਬਦਾਲੀਆਂ ਦੀ
ਕੀ ਬੜਕ ਸੀ ਯੋਧਾ ਫੂਲਾ ਸਿੰਘ ਅਕਾਲੀਆਂ ਦੀ
ਅਸੀਂ ਊਧਮ ਸਿੰਘ ਸ਼ਰਾਬੇ ਨੂੰ ਨਾਲ ਗਾਏ ਨਹੀਂ
ਅਸੀਂ ਗ਼ਦਰੀ ਬਾਬੇ ਬੈਠ ਕੇ ਕਦੇ ਸੁਣਾਏ ਨੀ
ਕਦੀ ਮਾਛੀਵਾੜੇ ਆਈਏ
ਕਦੀ ਮਾਛੀਵਾੜੇ ਆਈਏ ਮਿੱਟੀ ਛੋ ਕੇ ਓਏ
ਕੋਈ ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ
ਬੋਲਣੀ ਨਹੀਂ ਪੰਜਾਬੀ ਵਿਚ ਕਲਾਸਾਂ ਦੇ
ਤੇ ਕੀ ਜਗਨੇ ਨੇ ਦੀਵੇ ਮਿਤਰੋ ਆਸਾਂ ਦੇ
ਹੋ ਬੋਲੀ ਤੋਂ ਮੁਖ ਮੋੜਿਆ ਤੂੰ ਕੋਈ ਢੋਈ ਨਾ
ਬੋਲੀ ਨਾਲੋਂ ਨੇੜੇ ਰੱਖਿਓ ਕੋਈ ਨਾ
ਮਾਫ ਗੁਨਾਹ ਨਹੀਂ ਹੋਣੇ
ਹੋ ਮਾਫ ਗੁਨਾਹ ਨਹੀਂ ਹੋਣੇ ਸੱਚ ਲੁਕੋ ਓਏ
ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ
ਹੋਕੇ ਲਾਉਂਦਾ ਫਿਰਦਾ ਸੁਨ ਲਵੋ ਹੋਕੇ ਓਏ
ਜੇ ਨਾ ਜਾਗੇ ਹੋ ਜਾਵਣਗੇ ਧੋਖੇ ਓਏ
Lyrics copyright : legal lyrics licensed by Lyricfind.
No unauthorized reproduction of lyric.

Comments for Hokke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol to the left of the house
3| symbol to the left of the trash
grid grid grid
grid grid grid
grid grid grid