song lyrics / Jainen / Mehnge Ne Moti lyrics  | FRen Français

Mehnge Ne Moti lyrics

Performer Jainen

Mehnge Ne Moti song lyrics by Jainen official

Mehnge Ne Moti is a song in Panjabi

ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਈ ਹੋਣੇ
ਵੱਸ ਦੀ ਨੀਂ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲਾ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿੱਚ ਨਸੀਬਾਂ ਦੇ
ਉਹ ਤਾਂ ਪਰਬਤ ਦੀ ਚੋਟੀ ਓਥੇ ਜਾਵੇਂਗਾ ਕਿੰਝ
ਰਹਿ ਧਰਤੀ ਤੇ ਚੰਨ ਨੂੰ ਤੂੰ ਪਾਵੇਂਗਾ ਕਿੰਝ
ਜਾਣਾ ਤੂੰ ਰੁੜ੍ਹਿਆ ਫਿਰ ਜਾਣਾ ਨੀਂ ਮੁੜਿਆ
ਦੁੱਖ ਭੈੜੇ ਨੇ ਇਸ਼ਕ ਸਾਲੀਬਾਂ ਦੇ
ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਈ ਹੋਣੇ
ਵੱਸ ਦੀ ਨੀਂ ਗੱਲ ਇਹ ਗਰੀਬਾਂ ਦੇ
ਛੱਡ ਦੇ ਦਿਲਾ ਤੂੰ ਕਰ ਨਾ ਗਿਲਾ
ਉਹ ਹੈਨੀ ਜੇ ਵਿੱਚ ਨਸੀਬਾਂ ਦੇ
ਅਸੀਂ ਮਿੱਟੀ ਹਾਂ ਮਿੱਟੀ ਉਹ ਅੰਬਰਾਂ ਚ ਵਸਦੇ
ਹੁੰਦੇ ਇਸ਼ਕੇ ਦੀ ਕੀਮਤ ਇਹ ਚਿਹਰੇ ਜੋ ਹੱਸਦੇ
ਸੁਣਿਆ ਕੇ ਦਿਲ ਇਹ ਹੁੰਦੇ ਨੇ ਕੱਚ ਜਏ
ਵੱਡੇ ਸੁਪਨੇ ਛੋਟੀ ਅੱਖ ਨੂੰ ਨਈ ਜੱਚਦੇ
ਉਹ ਦੁਆਵਾਂ ਕਦੇ ਮੰਗਿਆ ਨਈ ਕਰਦੇ
ਜੋ ਸੁਣਿਆਂ ਨੀਂ ਜਾਨ ਮਸੀਤਾਂ ਚ
ਛੱਡ’ਦੇ ਦਿਲਾ ਤੂੰ ਕਰ ਨਾ ਗਿਲਾ
ਓ ਹੈਨੀ ਜੇ ਵਿੱਚ ਨਸੀਬਾਂ ਦੇ
ਉਹ ਮਹਿੰਗੇ ਨੇ ਮੋਤੀ ਜੋ ਹਾਸਿਲ ਨਈ ਹੋਣੇ
ਵੱਸ ਦੀ ਨੀਂ ਗੱਲ ਇਹ ਗਰੀਬਾਂ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Mehnge Ne Moti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol to the left of the star
3| symbol at the top of the padlock
grid grid grid
grid grid grid
grid grid grid