song lyrics / JSL Singh / Jaandi Jaa lyrics  | FRen Français

Jaandi Jaa lyrics

Performer JSL Singh

Jaandi Jaa song lyrics by JSL Singh official

Jaandi Jaa is a song in Panjabi

ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
ਖੂਹ ਤੇਰੇ ਜੇ ਖਾਰੇ
ਖੂਹ ਤੇਰੇ ਜੇ ਖਾਰੇ
ਖੂਹ ਤੇਰੇ ਜੇ ਖਾਰੇ
ਕਦੇ ਵੀ ਨਹੀਂ ਭਰਦੇ
ਨਹੀਂ ਭਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ

ਓ ਚੰਨ ਜਿਹਾ ਸੋਹਣਾ ਤੇਰਾ face ਨੀ
ਦਿਲ ਤੇਰਾ ਏ ਬਲੈਕ ਨਹੀਂ ਅਫੀਮ ਨਾਲ ਦਾ
ਓਹਦੇ ਨਾਲ ਵੀ ਮੇਰੇ ਆਲੀ ਕਰੇਂਗੀ ਜ਼ਰੂਰ
ਜੇਡਾ ਗੱਡੀ 'ਚ ਬਿਠਾ ਕੇ ਹੁਣ ਗੇਡੇ ਮਾਰਦਾ
ਓਹਦੇ ਨਾਲ ਵੀ ਮੇਰੇ ਆਲੀ ਕਰੇਂਗੀ ਜ਼ਰੂਰ
ਜੇਡਾ ਗੱਡੀ 'ਚ ਬਿਠਾ ਕੇ ਹੁਣ ਗੇਡੇ ਮਾਰਦਾ
ਤੂੰ ਕੀਤੀ ਜੋ ਮੇਰੇ ਨਾਲ
ਤੂੰ ਕੀਤੀ ਜੋ ਮੇਰੇ ਨਾਲ
ਤੂੰ ਕੀਤੀ ਜੋ ਮੇਰੇ ਨਾਲ
ਤੇਰੇ ਨਾਲ ਖੁਦਾ ਕਰਦੇ
ਖੁਦਾ ਕਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ

ਓ ਸਾਡੀ ਜੋ ਨਿਸ਼ਾਨੀ ਪੱਕਾ ਲੈਈ ਗਈ ਹੋਣੀ ਐ
ਨਵੇਆਂ ਦੇ ਗਾਣੀ ਗੱਲ ਪੈ ਗਈ ਹੋਣੀ ਐ
ਸੀਨੇ ਲੱਗ ਜੇਡੀ ਠੰਡ ਪੈਂਦੀ ਹੁੰਦੀ ਸੀ
ਓਹਨੂੰ ਦਿਲ ਤੋੜ ਸਾਡਾ ਠੰਡ ਪੈ ਗਈ ਹੋਣੀ ਐ
ਓ ਸਾਡੀ ਜੋ ਨਿਸ਼ਾਨੀ ਪੱਕਾ ਲੈਈ ਗਈ ਹੋਣੀ ਐ
ਨਵੇਆਂ ਦੇ ਗਾਣੀ ਗੱਲ ਪੈ ਗਈ ਹੋਣੀ ਐ
ਸੀਨੇ ਲੱਗ ਜੇਡੀ ਠੰਡ ਪੈਂਦੀ ਹੁੰਦੀ ਸੀ
ਓਹਨੂੰ ਦਿਲ ਤੋੜ ਸਾਡਾ ਠੰਡ ਪੈ ਗਈ ਹੋਣੀ ਐ
ਯਾਦਾਂ ਵਾਲੇ ਤੇਰੇ ਵਰਕੇ
ਯਾਦਾਂ ਵਾਲੇ ਤੇਰੇ ਵਰਕੇ
ਯਾਦਾਂ ਵਾਲੇ ਤੇਰੇ ਵਰਕੇ ਹੈ
ਯਾਦਾਂ ਵਾਲੇ ਤੇਰੇ ਵਰਕੇ ਹੈ
ਮੈਂ ਫੂਕ ਸੁਆਹ ਕਰਦੇ ਸੁਆਹ ਕਰਤੇ
ਸੁਆਹ ਕਰਤੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ

ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
ਜਾਂਦੀ ਜਾ ਮੁਟਿਆਰੇ
ਤੇਰੇ ਬਿਨ ਨਹੀਂ ਮਰਦੇ
ਨਹੀਂ ਮਰਦੇ
Lyrics copyright : legal lyrics licensed by Lyricfind.
No unauthorized reproduction of lyric.

Comments for Jaandi Jaa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol to the left of the envelope
3| symbol to the left of the trash
grid grid grid
grid grid grid
grid grid grid