song lyrics / J Lucky / Mexico lyrics  | FRen Français

Mexico lyrics

Performers J LuckyKaran Aujla

Mexico song lyrics by J Lucky official

Mexico is a song in Panjabi

J Lucky, Deep Jandu
Karan Aujla!

ਬਾਬੇ ਦੀ ਆਂ ਮਿਹਰ ਵੈਰੀ ਸਾਡੇ ਰਿਹਿੰਦੇ ਆ
ਤਾਯੋ ਵੈਰੀ ਸਾਡੇ ਨਾਲ ਲ੍ੜੇ ਰਿਹਿੰਦੇ ਆ
ਯਾਰਾਂ ਨਾਲ ਯਾਰੀਆਂ ਦਾ ਸ਼ੋੰਕ ਜੱਟ ਨੂ
ਹਰ ਵੇਲੇ ਜਿਹੜੇ ਨਾਲ ਖਡ਼ੇ ਰਿਹਿੰਦੇ ਆ
ਸ਼ੋੰਕ ਵੀ ਪੂਗੌਂਦੇ ਆ ਪੇਗ ਪੂਰਾ ਲੌਂਦੇ ਆ
ਦਾਰੂ ਪੀਕੇ ਪਰ ਨੀ ਖ੍ਲਾਰਾ ਪਾਯੀ ਦਾ

ਵੈਲਪੁਨਾ ਕਰਾਂ ਵੈਲਿਯਾ ਦੇ Town ਚ
ਪਾਰ੍ਟੀ ਕਰਨ Mexico ਜਾਇ ਦਾ
ਵੈਲਪੁਨਾ ਕਰਾਂ ਵੈਲਿਯਾ ਦੇ Town ਚ
ਪਾਰ੍ਟੀ ਕਰਨ Mexico ਜਾਇ ਦਾ ਹਾਂ

ਲੈਣੀ ਤੂ Ferrari GTR ਦਸ ਕਿਹੜੀ ਕਾਰ
ਗੱਡਿਆ ਨਾ ਰਖਾਂ ਨਾ ਕਰਾਏ ਦੇ ਉੱਤੇ
ਜਿੰਨੇ ਦਿਆ ਸ਼ੋਰ ਨਵੀ ਗੱਡੀ ਰਖਦੇ
ਉਂਨੇ ਪੈਸੇ ਲਾਏ ਨੇ Alloy ਦੇ ਉੱਤੇ
ਬਹੁਤ ਹੱਡ ਬਿੱਤੀਯਾਂ, ਪੋਲਿਸ਼’ਆਂ ਨੀ ਕਿੱਤੀਯਾਂ
ਸੁਖ ਯਾ ਦੁਖ ਜਸ਼ਨ ਮਨਾਈ ਦਾ

ਵੈਲਪੁਨਾ ਕਰਾਂ ਵੈਲਿਯਾ ਦੇ Town ਚ
ਪਾਰ੍ਟੀ ਕਰਨ Mexico ਜਾਇ ਦਾ
ਵੈਲਪੁਨਾ ਕਰਾਂ ਵੈਲਿਯਾ ਦੇ Town ਚ
ਪਾਰ੍ਟੀ ਕਰਨ Mexico ਜਾਇ ਦਾ ਹਾਂ

ਹੋ ਪੈਰ ਧਰਾ ਜਿਥੇ Landmine ਚਲਦੀ
ਕਦੇ ਕਦੇ Rum ਕਦੇ Wine ਚਲਦੀ
ਗੱਡੀ ਪਿਛੇ ਗਡੀਆਂ, ਯਾਰ ਪਿਛੇ ਨਡਿਯਾ
ਯਾਰ ਪਿਛੇ ਨਡਿਯਾ ਦੀ ਲਾਇਨ ਚਲਦੀ
ਕਿੱਤਾ ਏ Grind ਸਾਫ ਪਾਣੀ ਨਾਲੋ Mind
ਯਾਰ ਦਿੱਲੋਂ ਪੂਰਾ Kind ਹਕ ਨਿਓ ਖਾਯੀ ਦਾ

ਵੈਲਪੁਨਾ ਕਰਾਂ ਵੈਲਿਯਾ ਦੇ Town ਚ
ਪਾਰ੍ਟੀ ਕਰਨ Mexico ਜਾਇ ਦਾ
ਵੈਲਪੁਨਾ ਕਰਾਂ ਵੈਲਿਯਾ ਦੇ Town ਚ
ਪਾਰ੍ਟੀ ਕਰਨ Mexico ਜਾਇ ਦਾ ਹਾਂ

Karan Aujla!

ਜਮਾ ਵੀ ਨੀ Ego
ਕਦੇ Forvigo, ਕਦੇ Mexico
ਬੰਦੇ ਪੂਰੇ Kill ਨੀ ਕਰਦੇ ਆਂ Chill
ਕਦੇ ਦੇਖਦੇ ਨਾ Bill ਨੀ
ਕਰਦੇ ਆਂ ਕਾਰੇ ਲੈਣੇ ਆਂ ਨਜ਼ਰੇ
ਸ਼ਿਰੋਂ ਬਾਹਰ ਡੇਰੇ
L.A. ਹੁੰਦੀ ਰਾਤ ਹੁੰਦੇ Vegas ਸਵੇਰੇ
ਗਡੀਆਂ ਨੇ ਕਾਇਮ ਨੀ ਨਡਿਯਾ ਨੇ Fan ਨੀ
ਪਿਛਹੇ ਪਿਛਹੇ ਲਾਇਨ ਨੀ
ਜੱਟ ਨੂ ਤਾਂ ਜੱਟ ਨੂ ਤਾਂ
Richie Rich ਕਿਹਨ ਨੀ

Royal Music Gang!
Lyrics copyright : legal lyrics licensed by Lyricfind.
No unauthorized reproduction of lyric.
Writer: Jaskaran Singh Aujla

Comments for Mexico lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cloud
2| symbol to the right of the heart
3| symbol to the left of the camera
grid grid grid
grid grid grid
grid grid grid