song lyrics / Inder Kaur / Sohna Lagda lyrics  | FRen Français

Sohna Lagda lyrics

Performers Inder KaurLittle Boi

Sohna Lagda song lyrics by Inder Kaur official

Sohna Lagda is a song in Panjabi

ਹਾਂ ਚਾਰ ਤੇ ਚੁਫੇਰੇ ਵੇਖ
ਲੱਖਾਂ ਇਥੇ ਚੇਹਰੇ ਵੇਖ
ਬਿੰਦ ਬਿੰਦ ਬਹਾਨੇ ਜਿਹੜਾ ਲੂ
ਬਿੰਦ ਬਿੰਦ ਬਹਾਨੇ ਜਿਹੜਾ ਲੂ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ
ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਇੱਕ ਗਲ ਜੱਟਾ ਤੇਰੀ ਹੋਰ ਸੋਹਣੀ ਲੱਗਦੀ
ਨਾਲ ਨਾਲ ਤੁਰਨਾ ਐ ਤੋਰ ਸੋਹਣੀ ਲੱਗਦੀ
ਟੰਗਿਆ ਦੋਨਾਲੀ ਆਲਾ ਬੱਟ ਸੋਹਣਾ ਲਗਦਾ
ਵਾਉਂਦਾ ਜੋ ਮੁੱਛਾਂ ਨੂੰ ਤੇਰਾ ਹੱਥ ਸੋਹਣਾ ਲਗਦਾ
ਓ ਪਿੰਡ ਮੁੜਦੀ ਤੇਰੇ ਨੂੰ ਜਿਹੜੀ ਜੂਹ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ
ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ

ਹਾਏ ਅੱਖੀਆਂ ਨੂੰ ਅੱਖਾਂ ਵਾਲੀ ਦੀਦ ਸੋਹਣੀ ਲੱਗਦੀ ਆ
ਤੇਰੇ ਨਾਲ ਸੱਚੀ ਹਰ ਰੀਝ ਸੋਹਣੀ ਲੱਗਦੀ ਆ
ਹਾਏ ਲੱਗਣੋ ਹੱਟਾ ਤਾ ਦਿਲ ਜੱਟਾ ਤੂੰ ਜੱਟੀ ਦਾ
ਪਰ ਮੁੱਕਦੀ ਐ ਗਲ ਹਰ ਚੀਜ਼ ਸੋਹਣੀ ਲੱਗਦੀ ਆ
ਹਾਏ ਅੱਖਾਂ ਲਾਲ ਲਾਲ ਉੱਤੇ ਸ਼ੱਕ ਨਹੀਓ ਕਰਨਾ
ਜਿਯੋਨਾ ਤੇਰੇ ਨਾਲ ਵੇ ਮੈਂ ਤੇਰੇ ਨਾਲ ਮਰਨਾ
ਵਿਰਕ ਅੰਦਾਜ਼ ਤੈਨੂੰ ਖੋਕੇ ਇਸ ਜਨਮ ਚ
ਖੁਦ ਦਾ ਮੈਂ bad ਜੱਟਾ luck ਨਹੀਓ ਕਰਨਾ
ਤੇਰੇ ਮੋਢੇ ਮੇਰੀ ਜ਼ੁਲਫ਼ਾਂ ਦੀ ਛੋਹ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ
ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਓ ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ
ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ (ਜੱਟਾ ਪਰ ਮੈਨੂੰ ਸੋਹਣਾ ਲਗਦਾ ਐ ਤੂੰ)
Lyrics copyright : legal lyrics licensed by Lyricfind.
No unauthorized reproduction of lyric.

Comments for Sohna Lagda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol at the top of the cloud
3| symbol to the left of the star
grid grid grid
grid grid grid
grid grid grid