song lyrics / Harpinder Gill / Munde Mere Shehar De lyrics  | FRen Français

Munde Mere Shehar De lyrics

Performers Harpinder GillNavaan Sandhu

Munde Mere Shehar De song lyrics by Harpinder Gill official

Munde Mere Shehar De is a song in Panjabi

Ae Yo
The Kidd!

Slow motion ਵਿਚ ਪੌਂਦੀ ਜੋ clip ਨੀ
ਪੌਂਦੀ ਜੋ clip ਨੀ
ਹੋਏ ਪਾਏ ਆ fan ਤੇ ਖਿਆਲਾ ਵਿੱਚ dip ਨੀ
ਖਿਆਲਾ ਵਿੱਚ dip ਨੀ
Slow motion ਵਿਚ ਪੌਂਦੀ ਜੋ clip ਨੀ
ਹੋਏ ਪਾਏ ਆ fan ਤੇ ਖਿਆਲਾ ਵਿੱਚ dip ਨੀ
Easy ਤੂੰ ਲੈਂਦੀ ਸਬ ਨੂੰ
ਆਕੜ ਨੀ ਮਾਣ ਮਾਰਜਾਣੀਏ
ਨੀ ਜਿੰਨੀ ਸਿੱਧੀ ਸਾਧੀ ਲੱਗੇ ਓਨੀ ਤੇਜ਼ ਏ
ਮਰਵਾਏਂਗੀ ਤੂੰ ਖਸਮਾ ਨੂੰ ਖਾਣੀਏ
ਨੀ ਦਿਲ ਕਿੰਨੇ ਮਾਵਾਂ ਦੇ ਪੁੱਤਾ ਦੇ
ਨੀ ਤੂੰ ਤੋੜਤੇ (ਤੋੜਤੇ)
ਨੀ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ
ਆ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ
ਨੀ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ

ਤੜਪੋਨੀ ਏ ਦੱਸ ਕਿ ਚੌਨੀ ਏ
ਤੜਪੋਨੀ ਏ ਦੱਸ ਕਿ ਚੌਨੀ ਏ
ਜੇ ਨੀ ਹਾਂ ਕਰਨੀ ਕਾਹਤੋਂ ਸਤੋਨੀ ਏ
ਝੂਠ ਮਾਰ ਮਾਰ ਲੈਂਦੇ ਪੈਸੇ ਮਾਪਿਆਂ ਤੋਂ
Coffee shop ਉੱਤੇ ਤੈਨੂੰ ਲਭਦੇ
ਨੀ ਹਰ ਦਿਨ day fashion ਬਣਾ ਲਿਆ ਤੇਰੇ ਲਈ
ਟੌਰਾ ਕੱਢਕੇ ਤੇਰੇ ਲਈ ਨਿੱਤ ਫੱਬਦੇ
ਕੱਢਕੇ ਤੇਰੇ ਲਈ ਨਿੱਤ ਫੱਬਦੇ
School college ਵੀ ਕਰਦੇ skip ਨੀ
ਨੀ ਕਾਕੇ ਗੱਡੀਆਂ ਚ ਮਾਰਦੇ drift ਨੀ
ਨੀ ਹੁੰਦੀਆਂ ਲੜਾਈਆਂ ਤੇਰੇ ਪਿਛੇ ਹਰ ਮੋੜ ਤੇ
ਨੀ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ
ਆ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ
ਨੀ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ

Pink blue yellow ਬਿੱਲੋ
ਸੂਟ ਕਰਦੇ ਨੇ ਸਾਰੇ ਰੰਗ
ਹਾਂ ਗੱਬਰੂ ਪੁਗਾਉ ਰੀਝਾਂ
ਨੀ ਦੱਸ ਤੇਰੀ ਕੀ ਏ ਮੰਗ
ਸਾਥੋਂ ਨਈਓਂ ਥਾਂ ਥਾਂ ਤੇ ਪਿਆਰ ਪੁਗਦੇ
ਸੱਜਣ ਬਣਾਈ ਦੇ ਆ ਇਕ ਨੀ
ਦੂਰੋਂ ਚੰਗੇ ਲੱਗਦੇ ਜੋ ਚਮਕਦੇ ਸੋਨੇ ਵਾਂਗੂ
ਵਰਤ ਕੇ ਮਾਰਦੇ ਆ kick ਨੀ
ਵਰਤ ਕੇ ਮਾਰਦੇ ਨੇ kick ਨੀ
ਸੰਧੂ ਲੋਕਾਂ ਕੋਲ ਲੂਕਾ ਕੇ ਨਹੀ ਰਖਦਾ
ਤੈਨੂੰ ਪਾਉਣ ਤੋਂdress ਆਂ ਨਈਓਂ ਡੱਕਦਾ
ਨੀ ਪਾ ਲਵੀ Snap’ਆਂ ਭਵੇਈਂ Insta ਤੇ ਜੋੜ ਕੇ
ਨੀ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ
ਆ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ
ਨੀ ਮੁੰਡੇ ਮੇਰੇ ਸ਼ਿਅਰ ਦੇ ਦੀਵਾਨੇ ਤੇਰੀ ਤੌਰ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Munde Mere Shehar De lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol to the right of the smiley
3| symbol to the left of the cloud
grid grid grid
grid grid grid
grid grid grid