song lyrics / Harf Cheema / Faasla lyrics  | FRen Français

Faasla lyrics

Performer Harf Cheema

Faasla song lyrics by Harf Cheema official

Faasla is a song in Panjabi

ਰੋਜ ਗਲੀ ਸਾਡੀ ਆਉਣਾ ਪਰ ਕਦੇ ਨਾ ਬੁਲੋਣਾ
ਅਖਾਂ ਰਾਹੀ ਸਮਝੌਣਾ ਇੱਜ਼ਾਰ ਨਹੀ ਤਾਂ ਕੀ ਏ
ਅੱਗੇ ਆਕੇ ਨਾ ਜਤੌਣਾ ਤੇਰਾ ਵਿਚੋ ਵਿਚ ਹੀ ਚੌਣਾ
ਏਹੇ ਸੰਗਨਾ ਸਗੋਣਾ ਦੱਸ ਪ੍ਯਾਰ ਨਹੀ ਤਾਂ ਕੀ ਏ
ਇਹ ਗਲ ਨਹੀ ਚੰਗੀ ਸੋਹਣੀਆਂ ਜਾਨ ਸੂਲੀ ਟੰਗੀ ਸੋਹਣੀਆਂ
ਤੂ ਕਿਉਂ ਗੱਲ ਬਾਤ ਨਹੀ ਕਰਦਾ
ਜਾਵੇ ਜਿੰਦ ਲੰਘੀ ਸੋਹਣੇਯਾ
ਇਹ ਗਲ ਨਹੀ ਚੰਗੀ ਸੋਹਣੀਆਂ ਜਾਨ ਸੂਲੀ ਟੰਗੀ ਸੋਹਣੀਆਂ
ਤੂ ਕਿਉਂ ਗੱਲ ਬਾਤ ਨਹੀ ਕਰਦਾ
ਜਾਵੇ ਜਿੰਦ ਲੰਘੀ ਸੋਹਣੇਯਾ
ਗਲ ਸੁਣ ਮੇਰੇ ਯਾਰਾਂ ਸਾਨੂ ਤੇਰਾ ਹੀ ਸਹਾਰਾ
ਹੁਣ ਹੋਣਾ ਨੀ ਗੁਜ਼ਾਰਾ ਸੋਹਣੀਆਂ

ਫਾਸਲਾ ਸੇ ਵੀ ਨਈ ਹੁੰਦਾ
ਮਿਲੇ ਕੁਝ ਕਿਹ ਵੀ ਨਈ ਹੁੰਦਾ
ਪੁਛੇ ਜੇ ਸਚ ਤੂ ਯਾਰਾ
ਤੇਰੇ ਬਿਨ ਰਹਿ ਵੀ ਨਈ ਹੁੰਦਾ
ਫਾਸਲਾ ਸਹਿ ਵੀ ਨਈ ਹੁੰਦਾ
ਮਿਲੇ ਕੁਜ ਕਿਹ ਵੀ ਨਈ ਹੁੰਦਾ
ਪੂਛੇ ਜੇ ਸਚ ਤੂ ਯਾਰਾਂ
ਤੇਰੇ ਬਿਨ ਰਿਹ ਵੀ ਨਈ ਹੁੰਦਾ
ਸੁਣ ਅੱਜ ਨਈਤੇ ਕਾਲ
ਪੈਣੀ ਕਰਨੀ ਏ ਗਲ
ਏਹੋ ਮਸਲੇ ਦਾ ਹਾਲ ਸੋਹਣੀਆਂ

ਮੈਨੂ ਬੱਸ ਲੋੜ ਹੈ ਤੇਰੀ ਤੂ ਲਾ ਨਾ ਹੋਰ ਵੇ ਦੇਰੀ
ਤੂ ਬਣਦਾ ਏ ਹਰਫ਼ ਜਿੰਨਾ ਲਈ
ਗੀਤ ਓ ਜਾਨ ਨੇ ਮੇਰੀ
ਮੈਨੂ ਬੱਸ ਲੋੜ ਹੈ ਤੇਰੀ ਤੂ ਲਾ ਨਾ ਹੋਰ ਵੇ ਦੇਰੀ
ਤੂ ਬਣਦਾ ਏ ਹਰਫ਼ ਜਿੰਨਾ ਲਈ
ਗੀਤ ਓ ਜਾਨ ਨੇ ਮੇਰੀ
ਲਵਾ ਤੇਰਾ ਹੀ ਵੇ ਨਾ ਤੈਨੂੰ ਕਰ ਦੇਣੀ ਹਾ
ਦੇ ਦੇ ਦਿਲ ਵਿਚ ਥਾ ਸੋਹਣੀਆਂ
Lyrics copyright : legal lyrics licensed by Lyricfind.
No unauthorized reproduction of lyric.
Writers: HARF CHEEMA, VARUN THAMAN
Copyright: Universal Music Publishing Group

Comments for Faasla lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol at the bottom of the helmet
3| symbol at the bottom of the eye
grid grid grid
grid grid grid
grid grid grid