song lyrics / Hardeep Khan / Naagni Fadi Gai lyrics  | FRen Français

Naagni Fadi Gai lyrics

Performers Hardeep KhanPawandeep Sodhi

Naagni Fadi Gai song lyrics by Hardeep Khan official

Naagni Fadi Gai is a song in Panjabi

ਹੋ ਰੌਲਾ ਨਾ ਪਾ ਅੰਦਰ ਵੜ ਜਾ ਤੂ
ਮੈਨੂੰ ਰੋਕੀ ਨਾ ਵੇ ਹੱਟ ਜਾ ਤੂ
ਨੀ ਰੌਲਾ ਨਾ ਪਾ ਅੰਦਰ ਵੜ ਜਾ ਤੂ
ਮੈਨੂੰ ਰੋਕੀ ਨਾ ਵੇ ਹੱਟ ਜਾ ਤੂ
ਓਹ ਗੱਲ ਸੁਣੀ ਨਾ ਮੇਰੀ ਨੀ
ਤੂ ਬਿਨਾ ਰੁਕੇ ਹੀ ਲੜੀ ਗਈ
ਹਾਂ ਮੈਂ ਚੱਲੀ ਆ ਪੇਕੇ ਵੇ
ਤੇਰੀ ਅੱਜ ਨਾਗਣੀ ਫੜੀ ਗਈ
ਹਾਂ ਮੈਂ ਚੱਲੀ ਆ ਪੇਕੇ ਵੇ
ਤੇਰੀ ਅੱਜ ਨਾਗਣੀ ਫੜੀ ਗਈ
ਮੈਂ ਚੱਲੀ ਆ ਪੇਕੇ ਵੇ
ਤੇਰੀ ਅੱਜ ਨਾਗਣੀ ਫੜੀ ਗਈ
ਲੋਕੀ ਕਹਿੰਦੇ ਵੇ ਇਹ ਮਾੜੀ ਆ
ਨਾ ਨਾ ਇਹ ਤਾਂ ਬੜੀ ਗੁੰਕਾਰੀ ਆ
ਲੋਕੀ ਕਹਿੰਦੇ ਵੇ ਇਹ ਮਾੜੀ ਆ
ਨਾ ਨਾ ਇਹ ਤਾਂ ਬੜੀ ਗੁੰਕਾਰੀ ਆ
ਵੇ ਪੰਗੇ ਲੈਣੇ ਜਾਣ ਜਾਣ
ਤੂ ਕਿਸੇ ਗੱਲ ਤੋਂ ਟਲਦਾ ਨਹੀਂ
ਹੋ ਤੇਰੇ ਤੇ ਕਾਲੇ ਮਾਲ ਬਿਨਾ
ਜੇ ਸੱਚ ਦਿਸਆ ਤਾਂ
ਤੇਰੇ ਤੇ ਕਾਲੇ ਮਾਲ ਬਿਨਾ
ਜੇ ਸੱਚ ਦਿਸਣ ਤਾਂ ਸਰਦਾ ਨੀ
ਤੇਰੇ ਤੇ ਕਾਲੇ ਮਾਲ ਬਿਨਾ
ਜੇ ਸੱਚ ਦਿਸਣ ਤਾਂ ਸਰਦਾ ਨੀ

ਮੰਨ ਲੇ ਮੇਰੀ ਸਿਆਣਾ ਹੋਜਾ
ਨੀ ਤਾਂ ਹਥਾਂ ਸਬ ਗਵਾ ਲੈਂਗਾ
ਇਕੋ ਗੱਲ ਤੇ ਰੁਕਣਾ ਮੈਂ
ਜੇ ਛੜਨ ਦੀ ਸੋਂਹ ਖਾ ਲੈਂਗਾ
ਕਿਹੰਦੇ ਸੀ ਅਮਲੀ ਪਿੰਡ ਵਾਲੇ
ਇਹ ਗੱਲ ਨਾ ਮੇਰੀਅੋਂ ਜਰੀ ਗਈ
ਹਾਂ ਮੈਂ ਚਲੀ ਆ ਪੀਕੇ ਵੇ
ਤੇਰੀ ਅੱਜ ਨਾਗਣੀ ਫੜੀ ਗਈ
ਹਾਂ ਮੈਂ ਚਲੀ ਆ ਪੀਕੇ ਵੇ
ਤੇਰੀ ਅੱਜ ਨਾਗਣੀ ਫੜੀ ਗਈ
ਮੈਂ ਚਲੀ ਆ ਪੀਕੇ ਵੇ
ਤੇਰੀ ਅੱਜ ਨਾਗਣੀ ਫੜੀ ਗਈ

ਹੋ ਕਦੇ ਕਦੇ ਹੀ ਖਾਣਾ ਮੈਂ
ਭੋਰਾ ਨਾ ਨੁਕਸਾਨ ਕਰ
ਹੋ ਭੈਣ ਦਾ ਗ਼ਲਤੀ ਕਰ ਗਿਆ
ਹੋ ਕਦੇ ਕਦੇ ਹੀ ਖਾਣਾ ਮੈਂ
ਭੋਰਾ ਨਾ ਨੁਕਸਾਨ ਕਰੇ
ਡੈਲੀ ਦਾ ਨੀ ਆਦੀ ਮੈਂ
ਜੱਟ ਤੇਰੇ ਨਾਲ ਜੁਬਾਨ ਕਰੇ
ਹੋ ਤੇਰੀ ਸੋਂਹ ਨੀ ਬੋਬੀ ਆਲਮ
ਗੈਰ ਨਸ਼ਾ ਕੋਈ ਕਰਦਾ ਨੀ
ਹੋ ਤੇਰੇ ਤੇ ਕਾਲੇ ਮਾਲ ਬਿਨਾ
ਜੇ ਸੱਚ ਦਸਣ ਤਾਂ
ਤੇਰੇ ਤੇ ਕਾਲੇ ਮਾਲ ਬਿਨਾ
ਜੇ ਸੱਚ ਦਸਣ ਤਾਂ ਸਰਦਾ ਨੀ
ਹਾਂ ਮੈਂ ਚਲੀ ਆ ਪੀਕੇ ਵੇ
ਤੇਰੀ ਅੱਜ ਨਾਗਣੀ ਫੜੀ ਗਈ
ਤੇਰੇ ਤੇ ਕਾਲੇ ਮਾਲ ਬਿਨਾ
ਜੇ ਸੱਚ ਦਸਣ ਤਾਂ ਸਰਦਾ ਨੀ
ਮੈਂ ਚਲੀ ਆ ਪੀਕੇ ਵੇ
ਤੇਰੀ ਅੱਜ ਨਾਗਣੀ ਫੜੀ ਗਈ
Lyrics copyright : legal lyrics licensed by Lyricfind.
No unauthorized reproduction of lyric.

Comments for Naagni Fadi Gai lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol to the left of magnifying glass
3| symbol to the left of the envelope
grid grid grid
grid grid grid
grid grid grid