song lyrics / Hamzah Khan / Kamli Wale lyrics  | FRen Français

Kamli Wale lyrics

Performers Hamzah KhanMohamed Tarek

Kamli Wale song lyrics by Hamzah Khan official

Kamli Wale is a song in Panjabi

ਯਾ ਰੱਬੀ

ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਮੇਰੀ ਬਕਸ਼ੀਸ਼ ਵਸੀਲਾ ਮੁਹੱਮਦ ਦਾ ਨਾਮ
ਮੇਰੀ ਬਕਸ਼ੀਸ਼ ਵਸੀਲਾ ਮੁਹੱਮਦ ਦਾ ਨਾਮ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ

ਓਹਦੇ ਬਜਓਂ ਕੋਈ ਦੁਨਿਯਾ ਤੇ ਪ੍ਯਾਰਾ ਨਹੀ
ਓਹਦੇ ਬਜਓਂ ਕੋਈ ਦੁਨਿਯਾ ਤੇ ਪ੍ਯਾਰਾ ਨਹੀ
ਓਹਦੇ ਵਰਗਾ ਕੋਈ ਜਗ ਤੇ ਸਹਾਰਾ ਨਹੀ
ਓਹਦੇ ਵਰਗਾ ਕੋਈ ਜਗ ਤੇ ਸਹਾਰਾ ਨਹੀ
ਜੇ ਨਾ ਹੁੰਦੇ ਮੁਹੱਮਦ ਨਾ ਹੁੰਦਾ ਜਹਾਂ
ਜੇ ਨਾ ਹੁੰਦੇ ਮੁਹੱਮਦ ਨਾ ਹੁੰਦਾ ਜਹਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ

ਨਾਲ ਉਂਗਲੀ ਇਸ਼ਾਰੇ ਦੇ ਚੰਨ ਤੋੜਿਆ
ਨਾਲ ਉਂਗਲੀ ਇਸ਼ਾਰੇ ਦੇ ਚੰਨ ਤੋੜਿਆ
ਗਯਾ ਸੂਰਜ ਅਗਨ ਵਲ ਪਿੱਚਾਂ ਮੋਡੇਯਾ
ਗਯਾ ਸੂਰਜ ਅਗਨ ਵਲ ਪਿੱਚਾਂ ਮੋਡੇਯਾ
ਕਲਮਾ ਸੋਹਣੇ ਮੁਹੱਮਦ ਦਾ ਪੜ੍ਹਿਆ ਬੂਟਾਂ
ਕਲਮਾ ਸੋਹਣੇ ਮੁਹੱਮਦ ਦਾ ਪੜ੍ਹਿਆ ਬੂਟਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ

ਲਯਾ ਬਦੂਆਂ ਨੂ ਸੀਨੇ ਕਮਾਲ ਹੋਯਾ
ਲਯਾ ਬਦੂਆਂ ਨੂ ਸੀਨੇ ਕਮਾਲ ਹੋਯਾ
ਕੋਈ ਹਪਸ਼ੀ ਤੋਂ ਹਜ਼ਰਤ ਬਿਲਾਲ ਹੋਯ
ਕੋਈ ਹਪਸ਼ੀ ਤੋਂ ਹਜ਼ਰਤ ਬਿਲਾਲ ਹੋਯ
ਆਏ ਦਰ ਤੇ ਸਵਾਲੀ ਨੂ ਕੀਤੀ ਨਹੀ ਨਾ
ਆਏ ਦਰ ਤੇ ਸਵਾਲੀ ਨੂ ਕੀਤੀ ਨਹੀ ਨਾ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲੀ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲੀ
Lyrics copyright : legal lyrics licensed by Lyricfind.
No unauthorized reproduction of lyric.

Comments for Kamli Wale lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol to the left of the smiley
3| symbol at the bottom of the camera
grid grid grid
grid grid grid
grid grid grid