song lyrics / Gurshabad / Those Days lyrics  | FRen Français

Those Days lyrics

Performers GurshabadHoney Dhillon

Those Days song lyrics by Gurshabad official

Those Days is a song in Panjabi

ਰਹਿ ਗਏ ਜਿਹੜੇ ਮੋਢੇ′ਤੇ ਤੇਰੇ ਵਾਲ਼, ਭੁਲਾਉਣੇ ਔਖੇਨੇ
ਭੁੱਲ ਤੇ ਜਾਈਏ, degree ਦੇ ਤਿੰਨ ਸਾਲ਼ ਭੁਲਾਉਣੇ ਔਖੇਨੇ
ਕਰ ਲੈਂਦੀ ਸੀ ਹੱਸਦੀ-ਹੱਸਦੀ ਓਹ ਮਰਜਾਣੀ ਲਾਲ਼ ਗੱਲ੍ਹਾਂ
ਮੈਨੂੰ ਹੁਣਹੁ ਤਕ ਸਾਰੀਆਂ ਚੇਤੇ, ਹੋਈਆਂ ਜੋਓਹਦੇਨਾਲ਼ ਗੱਲਾਂ
Backseat 'ਤੇ ਛੱਡ ਗਈ muffler, shawl ਭੁਲਾਉਣੇ ਔਖੇਨੇ
ਰਹਿ ਗਏ ਜਿਹੜੇ ਮੋਢੇ′ਤੇ ਤੇਰੇਵਾਲ਼, ਭੁਲਾਉਣੇ ਔਖੇਨੇ
ਭੁੱਲ ਤੇ ਜਾਈਏ, degree ਦੇਤਿੰਨ ਸਾਲ਼ ਭੁਲਾਉਣੇ ਔਖੇਨੇ
ਰਹਿ ਗਏ ਜਿਹੜੇ ਮੋਢੇ 'ਤੇ ਤੇਰੇਵਾਲ਼, ਭੁਲਾਉਣੇ ਔਖੇਨੇ
ਭੁੱਲ ਤੇ ਜਾਈਏ, degree ਦੇਤਿੰਨ ਸਾਲ਼ ਭੁਲਾਉਣੇ ਔਖੇਨੇ

ਕਿੰਨੀ ਵਾਰੀ ਹੱਥ ਫ਼ੜਿਆ ਮੈਂਤੇਰਾ ਕੋਲ਼ੋਂ ਲੰਘਦੀ ਦਾ
ਹੱਥ ਛੁਡਾ ਕੇ, ਮੂੰਹ ਲੁਕਾ ਕੇ ਮੇਰੇ ਕੋਲ਼ੋਂ ਸੰਗਦੀ ਦਾ
ਮੇਰੇ ਕੋਲ਼ੋਂ ਸੰਗਦੀ ਦਾ
ਅੱਜ ਤਕ ਤੈਨੂੰ ਉਡੀਕਦੇਹੁੰਦੇ ਹੁੰ , ਗੱਲਾਂ ਹੁੰਦੀ ਹੁੰ ਆਂ ਕੱਲ੍ਹ ਦੀਆਂ ਜੇ
ਕਾਸ਼ ਤੇਰੇ ਪਿੰਡੋਂ ਜੇ bus ਆ ਇਸ ਮੁਲਖ ਤਕ ਚਲਦੀਆਂ ਜੇ
ਤੇਰੇਬਿਨ ਕਿਸੇਪੁੱਛੇ ਨਾ ਜਿਹੜੇ ਹਾਲ਼, ਭੁਲਾਉਣੇ ਔਖੇਨੇ
ਰਹਿ ਗਏ ਜਿਹੜੇ ਮੋਢੇ′ਤੇ ਤੇਰੇਵਾਲ਼, ਭੁਲਾਉਣੇ ਔਖੇਨੇ
ਭੁੱਲ ਤੇ ਜਾਈਏ, degree ਦੇਤਿੰਨ ਸਾਲ਼ ਭੁਲਾਉਣੇ ਔਖੇਨੇ
ਰਹਿ ਗਏ ਜਿਹੜੇ ਮੋਢੇ′ਤੇ ਤੇਰੇਵਾਲ਼, ਭੁਲਾਉਣੇ ਔਖੇਨੇ
ਭੁੱਲ ਤੇ ਜਾਈਏ, degree ਦੇਤਿੰਨ ਸਾਲ਼ ਭੁਲਾਉਣੇ ਔਖੇਨੇ

ਤਿਲ ਦੇਕੇਇੱਕ ਠੋਡੀ 'ਤੇ ਜੀਹਦੀ ਰੱਬ ਨੇ ਨਜ਼ਰ ਉਤਾਰੀ ਐ
College ਦੀ canteen ਜਿਹੀ ਮੈਨੂੰ ਚਾਹਾਂ ਵਾਂਗ ਪਿਆਰੀ ਐ
ਚਾਹਾਂ ਵਾਂਗ ਪਿਆਰੀ ਐ
ਕੰਬਦੇਬੁੱਲ੍ਹ ਜੇਚੇਤੇ ਨੇ ਸਾਡੀ ਹਾਂ ਵਿੱਚ ਹਾਮੀ ਭਰਦੀ ਦੇ
ਦਿਲ ਸਾਡੇ ਬੇਕਾਬੂਨੂੰ ਨੈਣਾਂ ਨਾਲ਼ ਕੈਦੀ ਕਰਦੀ ਦੇ
Tiffin ਤੇਰੇ′ਚੋਂਖਾਦੇਸਾਗ ਤੇ ਦਾਲ਼ ਭੁਲਾਉਣੇ ਔਖੇਨੇ
ਰਹਿ ਗਏ ਜਿਹੜੇ ਮੋਢੇ 'ਤੇ ਤੇਰੇਵਾਲ਼, ਭੁਲਾਉਣੇ ਔਖੇਨੇ
ਭੁੱਲ ਤੇ ਜਾਈਏ, degree ਦੇਤਿੰਨ ਸਾਲ਼ ਭੁਲਾਉਣੇ ਔਖੇਨੇ
ਰਹਿ ਗਏ ਜਿਹੜੇ ਮੋਢੇ′ਤੇ ਤੇਰੇਵਾਲ਼, ਭੁਲਾਉਣੇ ਔਖੇਨੇ
ਭੁੱਲ ਤੇ ਜਾਈਏ, degree ਦੇਤਿੰਨ ਸਾਲ਼ ਭੁਲਾਉਣੇ ਔਖੇਨੇ
Lyrics copyright : legal lyrics licensed by Lyricfind.
No unauthorized reproduction of lyric.

Comments for Those Days lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol at the bottom of the suitcase
3| symbol to the right of the cross
grid grid grid
grid grid grid
grid grid grid