song lyrics / Gur Deep / Qubool lyrics  | FRen Français

Qubool lyrics

Performers Gur DeepR Nait

Qubool song lyrics by Gur Deep official

Qubool is a song in Panjabi

Mr Rubal In The House!

ਪਾਲ ਕੱਲੇ ਕੱਲੇ ਯਾਦ ਮੇਰੇ ਬਾਪੂ ਨੂ
ਹਿੰਦ ਪੱਕ ਦੀ ਹੋਯੀ ਸੀ ਜਦੋਂ ਵਡ ਵੇ
ਰਿਹ ਗਏ ਚਾਚੇ ਹੋਰੀ ਲੇਂਦੇ Punjab ਚ
ਐਸੀ ਜ਼ਾਲੀਮਾ ਨੇ ਖਿਚ ਦਿੱਤੀ ਕੰਧ ਵੇ
ਰਿਹ ਗਏ ਚਾਚੇ ਹੋਰੀ ਲੇਂਦੇ Punjab ਚ
ਐਸੀ ਜ਼ਾਲੀਮਾ ਨੇ ਖਿਚ ਦਿੱਤੀ ਕੰਧ ਵੇ
ਕੂੜੀ ਸਖਤ ਹਿਦਯਤਾ ਵਿਚ ਪਾਲੀ ਵੇ
ਕੁੜੀ ਸਖਤ ਹਿਦਯਤਾ ਵਿਚ ਪਾਲੀ ਵੇ
ਭੰਗ ਹਾਲੇ ਤੱਕ ਕਿੱਤੇ ਨਾ ਮੈਂ ਰੂਲ ਵੇ

ਮੇਰਾ ਬਾਪੂ 47 ਵੇਲੇ ਦਾ
Love marriage ਨੀ ਕਰਦਾ ਕ਼ੁਬੂਲ ਵੇ
ਮੇਰਾ ਬਾਪੂ 47 ਵੇਲੇ ਦਾ
Love marriage ਨੀ ਕਰਦਾ ਕ਼ੁਬੂਲ ਵੇ

ਗੱਲ ਪਪਿਆਰ ਨਾਲ ਸਿਰੇ ਲੌਣੀ ਸੋਹਣੇਯਾ
ਵੇਖੀ ਬੇਹਿਜੀ ਨਾ ਵਾਧਾ ਕੇ ਕਿੱਤੇ ਮਸਲੇ
ਐਵੇਈਂ ਆਜੀ ਨਾ ਦਰੌਂ ਮੇਰੇ ਵੀਰਾ ਨੂ
ਵੇ ਤੂ ਰਖ ਕੇ ਗੱਡੀ ਦੇ ਵਿਚ ਅਸਲੇ
ਐਵੇਈਂ ਆਜੀ ਨਾ ਦਰੌਂ ਮੇਰੇ ਵੀਰਾ ਨੂ
ਵੇ ਤੂ ਰਖ ਕੇ ਗੱਡੀ ਦੇ ਵਿਚ ਅਸਲੇ
ਰਿਹੰਦੀ ਸਾਡੇ ਵੀ ਬੰਦੂਕ ਪੌਂਦੀ ਬੋਲਿਯਾ
ਰਿਹੰਦੀ ਸਾਡੇ ਵੀ ਬੰਦੂਕ ਪੌਂਦੀ ਬੋਲਿਯਾ
ਚਲ ਛੱਡ ਏ ਤਾਂ ਗੱਲਾਂ ਨੇ ਫਿਜ਼ੂਲ ਵੇ

ਮੇਰਾ ਬਾਪੂ 47 ਵੇਲੇ ਦਾ
Love marriage ਨੀ ਕਰਦਾ ਕ਼ੁਬੂਲ ਵੇ
ਮੇਰਾ ਬਾਪੂ 47 ਵੇਲੇ ਦਾ
Love marriage ਨੀ ਕਰਦਾ ਕ਼ੁਬੂਲ ਵੇ

ਦਿੱਲੋਂ ਧੰਨਵਾਦ ਕਰਾ ਤੇਰਾ ਸੋਹਣੇਯਾ
ਵੇ ਤੂ ਮੇਰੀ ਮਜਬੂਰੀ ਨੂ ਪਿਹਿਚਨਯਾ
ਕੁੜੀ ਇਕ ਨਾਲੋ ਇਕ ਅੱਤ ਜਗ ਤੇ
ਕੋਯੀ ਚਗ ਜੀ ਨਾ ਖੰਡ ਦੇ ਮਖਾਣੇ ਆ
ਕੁੜੀ ਇਕ ਨਾਲੋ ਇਕ ਅੱਤ ਜਗ ਤੇ
ਕੋਯੀ ਚਗ ਜੀ ਨਾ ਖੰਡ ਦੇ ਮਖਾਣੇ ਆ
ਕਿਹਕੇ ਦਗੇਬਾਜ਼ ਸੀਨੇ ਗੋਲੀ ਥੋਕ ਦੇਯਈ
ਕਿਹਕੇ ਦਗੇਬਾਜ਼ ਸੀਨੇ ਗੋਲੀ ਥੋਕ ਦੇਯਈ
ਜੇ ਤੈਨੂੰ ਪਿਆਰ ਸਾਡਾ ਲਗੇਯਾ ਫਿਜ਼ੂਲ ਵੇ

ਮੇਰਾ ਬਾਪੂ 47 ਵੇਲੇ ਦਾ
Love marriage ਨੀ ਕਰਦਾ ਕ਼ੁਬੂਲ ਵੇ
ਮੇਰਾ ਬਾਪੂ 47 ਵੇਲੇ ਦਾ
Love marriage ਨੀ ਕਰਦਾ ਕ਼ੁਬੂਲ ਵੇ

ਪਾਲੇ ਵਿਚ ਕੋਈ ਵਿਚੋਲੇ ਰ ਨੈਟ ਵੇ
ਲਾਕੇ ਹਿਖ ਨਾਲ ਰਖ ਵੇ ਰਾਕਾਂ ਨੂ
ਮੈਨੂ ਕਸਾਂ ਖੁਦਾ ਦੀ ਲੱਗੇ ਸੋਹਣੇਯਾ
ਚਿਤ ਕਰਦਾ ਨੀ ਹੋਰ ਕਿੱਤੇ ਜਾਂ ਨੂ
ਮੈਨੂ ਕਸਾਂ ਖੁਦਾ ਦੀ ਲੱਗੇ ਸੋਹਣੇਯਾ
ਚਿਤ ਕਰਦਾ ਨੀ ਹੋਰ ਕਿੱਤੇ ਜਾਂ ਨੂ
ਵਾਦਾ ਤੇਰੇ ਨਾਲ ਧਰਮਪੂਰੇ ਵਲੇਯਾ
ਵਾਦਾ ਤੇਰੇ ਨਾਲ ਧਰਮਪੂਰੇ ਵਲੇਯਾ
ਬਚਹੇ ਲੌਣੇ ਤੇਰੇ ਪਿੰਡ ਦੇ ਸ੍ਕੂਲ ਵੇ

ਮੇਰਾ ਬਾਪੂ 47 ਵੇਲੇ ਦਾ
Love marriage ਨੀ ਕਰਦਾ ਕ਼ੁਬੂਲ ਵੇ
ਮੇਰਾ ਬਾਪੂ 47 ਵੇਲੇ ਦਾ
Love marriage ਨੀ ਕਰਦਾ ਕ਼ੁਬੂਲ ਵੇ
Lyrics copyright : legal lyrics licensed by Lyricfind.
No unauthorized reproduction of lyric.

Comments for Qubool lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the top of the star
3| symbol at the bottom of the thumbs up
grid grid grid
grid grid grid
grid grid grid