song lyrics / Ezu / Saajna lyrics  | FRen Français

Saajna lyrics

Performer Ezu

Saajna song lyrics by Ezu official

Saajna is a song in Panjabi

ਨੀ ਮੈਂ ਜਾਣਾ ਇਹ ਦਿਲ ਤੇਰਾ ਸਾਜਨਾ
ਜਾਣਾ ਇਹ ਦਿਲ ਤੇਰਾ
ਨੀ ਮੈਂ ਜਾਣਾ ਇਹ ਦਿਲ ਤੇਰਾ ਸਾਜਨਾ
ਜਾਣਾ ਇਹ ਦਿਲ ਤੇਰਾ
ਤੇਰੇ ਪੈਰਾ ਵਿੱਚ ਪਾਵਾਂ ਸੋਨਿਏ
ਤੈਨੂੰ ਝਾਂਝਰ ਲਿਆਵਾਂ ਸੋਨਿਏ
ਸਾਡਾ ਦਿਲ ਤੇ ਤੂੰ ਸਵੇਰਾ ਸਾਜਨਾ
ਜਾਣਾ ਇਹ ਦਿਲ ਤੇਰਾ

Girl, you're the best I have and I show it
So many undescribable things
Bought you the best I have and I know it
Can't believe you got me that ring
So many left and came, I know it
But I'll always be around
But if you mean that shit, then show it
'Cause I'm the girl that's always down

ਹੋ ਵੱਖ ਹੋਈ ਨਾ ਨਾ
ਦੇ ਦੇ ਮੈਨੂੰ ਹਾਂ ਹਾਂ
ਦੂਰ ਨਾ ਤੂੰ ਜਾ ਜਾ
ਸੁਨ ਹੀਰੀਏ
ਤੇਰੇ ਪਿੱਛੇ ਹਾਂ ਹਾਂ
ਫਿਰਾਂ ਹਰ ਥਾਂ ਥਾਂ
ਲੇ ਲੈ ਤੇਰਾ ਨਾਮ ਨਾਮ
ਸੁਨ ਹੀਰੀਏ
ਚਿਹਰਾ ਤੇਰਾ ਵਾਹ ਵਾਹ
ਕੋਲ ਮੇਰੇ ਆ ਜਾ
ਗੱਲ ਕੋਈ ਸੁਣਾ ਜਾ
ਸੁਣ ਹੀਰੀਏ
ਸਾਡੇ ਇੱਕੋ ਹੀ ਇਕਰਾਰ
ਨਜ਼ਰਾ ਮਿਲਾ ਹਾਂ
ਨਾ ਤੂੰ ਸ਼ਰਮਾਣਾ
ਸੁਣ ਹੀਰੀਏ
ਨੀ ਮੈਂ ਜਾਣਾ ਇਹ ਦਿਲ ਤੇਰਾ ਸਾਜਨਾ
ਜਾਣਾ ਇਹ ਦਿਲ ਤੇਰਾ
ਨੀ ਮੈਂ ਜਾਣਾ ਇਹ ਦਿਲ ਤੇਰਾ ਸਾਜਨਾ
ਜਾਣਾ ਇਹ ਦਿਲ ਤੇਰਾ
ਤੇਰੇ ਪੈਰਾ ਵਿੱਚ ਪਾਵਾਂ ਸੋਨਿਏ
ਤੈਨੂੰ ਝਾਂਝਰ ਲਿਆਵਾਂ ਸੋਨਿਏ
ਸਾਡਾ ਦਿਲ ਤੇ ਤੂੰ ਸਵੇਰਾ ਸਾਜਨਾ
ਜਾਣਾ ਇਹ ਦਿਲ ਤੇਰਾ

Never met nobody like you, babe, I'm so faded
Took me to the moon and you settin' me up
If you never seen nobody like me, why say it?
You ain't missin' nothin', boy, you gettin' my love
'Cause I feel this pressure, gettin' all hot
And this weather makin' you shiver
I'm sure, girl, you gon' drop it on me
Boy, it don't matter, 'cause you've been badder than badder
I see you madder than madder
Show me why you just want me

ਹੋ ਵੱਖ ਹੋਈ ਨਾ ਨਾ
ਦੇ ਦੇ ਮੈਨੂੰ ਹਾਂ ਹਾਂ
ਦੂਰ ਨਾ ਤੂੰ ਜਾ ਜਾ
ਸੁਨ ਹੀਰੀਏ
ਤੇਰੇ ਪਿੱਛੇ ਹਾਂ ਹਾਂ
ਫਿਰਾਂ ਹਰ ਥਾਂ ਥਾਂ
ਲੇ ਲੈ ਤੇਰਾ ਨਾਮ ਨਾਮ
ਸੁਨ ਹੀਰੀਏ
ਚਿਹਰਾ ਤੇਰਾ ਵਾਹ ਵਾਹ
ਕੋਲ ਮੇਰੇ ਆ ਜਾ
ਗੱਲ ਕੋਈ ਸੁਣਾ ਜਾ
ਸੁਣ ਹੀਰੀਏ
ਸਾਡੇ ਇੱਕੋ ਹੀ ਇਕਰਾਰ
ਨਜ਼ਰਾ ਮਿਲਾ ਹਾਂ
ਨਾ ਤੂੰ ਸ਼ਰਮਾਣਾ
ਸੁਣ ਹੀਰੀਏ
ਨੀ ਮੈਂ ਜਾਣਾ ਇਹ ਦਿਲ ਤੇਰਾ ਸਾਜਨਾ
ਜਾਣਾ ਇਹ ਦਿਲ ਤੇਰਾ
ਨੀ ਮੈਂ ਜਾਣਾ ਇਹ ਦਿਲ ਤੇਰਾ ਸਾਜਨਾ
ਜਾਣਾ ਇਹ ਦਿਲ ਤੇਰਾ
ਤੇਰੇ ਪੈਰਾ ਵਿੱਚ ਪਾਵਾਂ ਸੋਨਿਏ
ਤੈਨੂੰ ਝਾਂਝਰ ਲਿਆਵਾਂ ਸੋਨਿਏ
ਸਾਡਾ ਦਿਲ ਤੇ ਤੂੰ ਸਵੇਰਾ ਸਾਜਨਾ
ਜਾਣਾ ਇਹ ਦਿਲ ਤੇਰਾ
Lyrics copyright : legal lyrics licensed by Lyricfind.
No unauthorized reproduction of lyric.

Comments for Saajna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of magnifying glass
2| symbol to the right of the camera
3| symbol to the right of the smiley
grid grid grid
grid grid grid
grid grid grid