song lyrics / Diljit Dosanjh / Bodyguard lyrics  | FRen Français

Bodyguard lyrics

Performer Diljit Dosanjh

Bodyguard song lyrics by Diljit Dosanjh official

Bodyguard is a song in Panjabi

ਓ ਅਕੜ ਵਿੱਚ ਤੂ ਧੌਣ ਨੂੰ ਤਾਂ ਨਾ ਚਕੇਯਾ ਕਰ
ਪੈਰਾਂ ਹੇਠਾਂ ਕਿੜੇ ਵਸਦੇ ਬਈ ਇਨਾਂ ਵਲ ਵੀ ਤਕੇਯਾ ਕਰ
ਵੈਰ-ਵਿਰੋਧ ਤੇ ਇਰਖਾ ਨਾ ਵਿਚ ਦਿੱਲਾਂ ਦੇ ਰਖੇਯਾ ਕਰ
ਵਿੱਤ ਕੋਕਿਆਂ ਵਾਲਿਆਂ ਢੋਰਾਂ ਬਾਬੇ ਨਾਨਕ ਉੱਤੇ ਰਖੇਯਾ ਕਰ
ਸੀ ਤਨਾਸ਼ਾ ਅਖਓੌਂਦੀ ਓ ਮੱਤ ਗਦਾਬੀ ਦੀ
ਸਾਲਾ ਵਜਾ ਭਲਦਾ ਰਿਹ ਗੇਯਾ ਓ ਪਿਛੋਂ ਮਾਫੀ ਦੀ
ਦਿੱਲ ਪਾੜ ਸੁੱਟ ਦਿਯਾ ਨੇ ਹੋਏ ਕੁੜੀਆ ਨਸ਼ੇ ਦਿਯਾ ਪੁੜੀਆਂ
ਸੀ ਤਂਬੂ ਲੌਂਦਾ ਚੋਟੀ ਤੇ
ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ
ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ

ਓ ਨਿੱਤ ਮੁੱਦੇ ਉੱਤੇ ਮੁੱਦਾ ਜੁੜੇ corruption ਦਾ
ਸਰਕਾਰ ਕਿ ਲੈਂਦੀ ਅਸਰ ਅੰਨੇ ਦੇ action ਦਾ
ਜਮੀਨ acquire ਹੋ ਗਈਆਂ ਓਏ
ਲੱਕ ਤੋੜ ਕਮਾਇਆ ਤੂੜਿਆਂ
ਸੀ ਤਂਬੂ ਲੌਂਦਾ ਚੋਟੀ ਤੇ
ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ
ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ

ਓਏ ਸਜ਼ਾ ਉਮਰ ਤੋ ਲਮੀ ਕਰਤੀ ਭੁੱਲਰ ਦੀ
ਹਾਏ ਸਿੱਖਾਂ ਵਲ ਸਰਕਾਰ ਕਦੇ ਨੀ ਉੱਲਰ ਦੀ
ਓਏ ੧੯੮੪ ਨੂ ਵੀ ਤਾਂ ਪੱਗਾਂ ਸਿਰ ਤੋਂ ਰੂੜੀਆਂ
ਸੀ ਤਂਬੂ ਲੌਂਦਾ ਚੋਟੀ ਤੇ
ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ
ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ

ਓਏ ਜਦੋਂ ਕਿਦਰ ਹਮਲਾ ਕਰਦੇ ਜਕੜੇ ਸ਼ੇਰਾਂ ਤੇ
ਹੱਥ ਬਾਜਾਂ ਵਾਲਾ ਰਖਦਾ ਓਏ ਵੀਰ ਦਲੇਰਾਂ ਤੇ
“ਵੀਟ” ਭੜਕੇ ਸਿੰਘਾਂ ਨਾਲ ਸਬ ਸੇਨਾ-ਸੂਨਾ ਮੁੜੀਆਂ
ਸੀ ਤਂਬੂ ਲੌਂਦਾ ਚੋਟੀ ਤੇ
ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ
ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ

ਸੀ ਤਂਬੂ ਲੌਂਦਾ ਚੋਟੀ ਤੇ
Bodyguard ਸੀ ਰਖਦਾ ਕੁੜੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Bodyguard lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol at the top of the heart
3| symbol at the top of the bulb
grid grid grid
grid grid grid
grid grid grid