song lyrics / Deep Maan / Peg Pugg lyrics  | FRen Français

Peg Pugg lyrics

Performers Deep MaanAayra Katre

Peg Pugg song lyrics by Deep Maan official

Peg Pugg is a song in Panjabi

ਦੁਖਾਂ ਦੀ ਮਾਰੀ ਜ਼ਿੰਦਗੀ ਏ
ਯਾਰੋ ਭਾਭੀ ਥੋਡੀ ਨਿਂਦਗੀ ਏ
ਦਿਲ ਤੋਡ਼ ਗੀ ਮੇਰਾ ਫੁੱਲ ਵਰਗਾ
ਤੋਡ਼ ਗੀ ਮੇਰਾ ਫੁੱਲ ਵਰਗਾ
ਕੰਡੇ ਵਰਗੀ ਤਰਸ ਨਾ ਖਾਂਦੀ ਆ ਹਾਏ
ਕੋਈ ਕਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਕਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਕੋਈ ਕਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ

ਪਿਹਲਾਂ ਖਾਂਦੀ ਸੀ ਕਸਮ ਨਾ ਮੈਂ ਛਡ ਜਾਓਗੀ
ਜੀ ਤੁਸੀਂ ਦੇਖੇਓ ਪਿਆਰ ਸਿਰੇ ਤੱਕ ਲਾਓਗੀ
ਪਿਹਲਾਂ ਖਾਂਦੀ ਸੀ ਕਸਮ ਨਾ ਮੈਂ ਛਡ ਜਾਓਗੀ
ਜੀ ਤੁਸੀਂ ਦੇਖੇਓ ਪਿਆਰ ਸਿਰੇ ਤੱਕ ਲਾਓਗੀ
ਕਿੱਤਾ ਮੈਂ ਯਕੀਨ ਉਹਦੇ ਝੂਠੇ ਪਿਆਰ ਦਾ
ਕਿੱਤਾ ਮੈਂ ਯਕੀਨ ਉਹਦੇ ਝੂਠੇ ਪਿਆਰ ਦਾ
ਗੱਲ ਸਾਡ ਜਿਹਾ ਕਲੇਜੇ ਵਿਚ ਪੌਂਦੀ ਆ ਹਾਏ
ਕੋਈ ਕਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਕਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਕੋਈ ਕਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ

ਯਾਰਾਂ ਦਾ ਪਿਆਰ ਉਹਦੇ ਕਰਕੇ ਹੀ ਛਡਿਆ
ਤੇ ਓਸ ਮਰਜਾਨੀ ਨੇ ਸੀ ਦਿਲੋ ਝੱਟ ਕਡਿਆ
ਯਾਰਾਂ ਦਾ ਪਿਆਰ ਉਹਦੇ ਕਰਕੇ ਹੀ ਛਡਿਆ
ਤੇ ਓਸ ਮਰਜਾਨੀ ਨੇ ਸੀ ਦਿਲੋ ਝੱਟ ਕਡਿਆ
ਓਹੀ ਯਾਰਾਂ ਨਾਲ ਮਿਹਫੀਲਾਂ ਚ ਨੀਤ ਚੱਲਦੀ
ਯਾਰਾਂ ਨਾਲ ਮਿਹਫੀਲਾਂ ਚ ਨੀਤ ਚੱਲਦੀ
ਲਾ ਕੇ ਅਧੀਆ ਨਾ ਯਾਦ ਉਹਦੀ ਔਂਦੀ ਆ ਹਾਏ
ਕੋਈ ਕਾਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਕਾਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਕੋਈ ਕਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ

ਆਖਦੀ ਸੀ surname ਢਿੱਲੋਂ ਬਹਲਾ ਜਚਦਾ
ਕੇਮੀ ਕੇਮੀ ਮੇਰੇਆਂ ਸਾਹਾਂ ਦੇ ਵਿਚ ਵਸਦਾ
ਆਖਦੀ ਸੀ surname ਢਿੱਲੋਂ ਬਹਲਾ ਜਚਦਾ
ਕੇਮੀ ਕੇਮੀ ਮੇਰੇਆਂ ਸਾਹਾਂ ਦੇ ਵਿਚ ਵਸਦਾ
ਅੱਜ ਡਜੇਆ ਤੇ ਵੱਜਦਾ ਰਿਪੀਟ ਸੁਣ ਕੇ
ਡਜੇਆ ਤੇ ਵੱਜਦਾ ਰਿਪੀਟ ਸੁਣ ਕੇ
ਮਾਰ ਜਾਣੀ ਹੁਣ ਦਿਲੋ ਪਛਤੌਂਦੀ ਆ ਹਾਏ
ਕੋਈ ਕਾਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਕਾਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
ਕੋਈ ਕਾਰ ਲੋ arrangement ਪੇਗ ਪੁਗ ਦਾ
ਮੇਰੀ ਜਾਨ ਨਿਕਲਦੀ ਜਾਂਦੀ ਆ
Lyrics copyright : legal lyrics licensed by Lyricfind.
No unauthorized reproduction of lyric.
Copyright: Phonographic Digital Limited (PDL)

Comments for Peg Pugg lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol to the right of the camera
3| symbol at the top of the heart
grid grid grid
grid grid grid
grid grid grid