song lyrics / Deep Maan / Aukaat lyrics  | FRen Français

Aukaat lyrics

Performers Deep MaanSingga

Aukaat song lyrics by Deep Maan official

Aukaat is a song in Panjabi

Yeah

ਛੋਟੀ ਆਗੀ ਸੋਚ ਤਾਂ ਹੀ jealous 'ਆ ਕਰਦੇ
ਅਗੇ ਆਕੇ ਓ ਹੀ ਮੇਰੇ ਬਾਈ ਬਾਈ ਕਰਦੇ
Struggle ਤੇ ਜ਼ੋਰ ਨਾ ਹੀ ਬਣੇ ਕਮਜ਼ੋਰ ਹਨ
ਫਰਕ ਨਾ ਕਿੱਤਾ ਦਿਨ ਰਾਤ ਵਿਚ ਨੀ
ਆਕਡ਼ ਚ ਇਸੇ ਲਈ ਰਿਹੰਦਾ ਗਬਰੂ
ਵੈਰੀ ਪੈਂਦੇ ਰਖਨੇ ਔਕਾਤ ਵਿਚ ਨੀ
ਆਕਡ਼ ਚ ਇਸੇ ਲਈ ਰਿਹੰਦਾ ਗਬਰੂ
ਵੈਰੀ ਪੈਂਦੇ ਰਖਨੇ ਔਕਾਤ ਵਿਚ ਨੀ

ਓ ਲੋਡ ਪਈ ਤੇ ਗੱਜਣਗੇ
ਹਿੱਕਣ ਦੇ ਵਿਚ ਵੱਜਣਗੇ
ਲੋਡ ਪਈ ਤੇ ਗੱਜਣਗੇ
ਹਿੱਕਣ ਦੇ ਵਿਚ ਵੱਜਣ ਗੇ
ਓ ਲੌਡੇ ਰਖਾ ਗੋਡੀਆ ਤੇ
ਦੁਸ਼ਮਣ ਰਖਾ ਮੋਡੀਆ ਤੇ
Beamer ਆਂ ਕੀਤੇ ਖੜਦਿਆ ਨੇ
ਜਦੋ ਯਾਰ ਔਂਦੇ ਨੇ ਹੋਂਦੀਆ ਤੇ
ਹੋ ਅਗੇ 24 ਬਿਲੋ
ਅਸਲੇ ਤੇ ਕਰ ਗੌਰ ਬਿੱਲੋ
ਜੇੜਾ ਕਰਦਾ ਸ਼ੋਰ ਬਿੱਲੋ
ਓਹ੍ਦਿ ਬਿਗਡ਼ ਜਾਂਦੀ ਏ ਤੌਰ ਬਿੱਲੋ
Tattoo ਹਥਾ ਤੇ ਛਾਪੇਨੇ
ਜਿਨੇ ਕਾਂਡ ਕੀਤੇ ਸਬ ਆਪੇ ਨੇ
ਤੇਰੇ ਪਿੰਡਾ ਵਾਲ ਜੋ ਘੂਮਦੀ ਆ
ਕਿਨੇ tier Range ਦੇ ਨੇਪ ਨੇ
ਰੌਂਦਾ ਨੀ ਕੋਲ ਖੇਲੀ ਏ
ਗੱਲ court ਵਿਚ ਫੈਲੀ ਹੈ
ਘਰ ਗਿਣਤੇ ਦੇ ਹੋਣੇ ਨੇ
ਪਰ ਪਿੰਡ ਸਾਰਾ ਹੀ ਵੇਲੀ ਏ
ਜਾਂਦੇ ਪਿੰਡ ਵੇਲ ਨੇ ਟ੍ਰਾਲੀ ਭਰਕੇ
ਸਿਰ ਲੇਕੇ ਔਂਦੇ'ਆਂ ਪਰਾਤ ਵਿਚ ਨੀ

ਸਿੰਗਗਾ ਤਾਂ ਫਿਰ ਸਿਗ੍ਗਾ ਈ ਆ

ਆਕਡ਼ ਚ ਇਸੇ ਲਈ ਰਿਹੰਦਾ ਗਬਰੂ
ਵੈਰੀ ਪੈਂਦੇ ਰਖਨੇ ਔਕਾਤ ਵਿਚ ਨੀ
ਆਕਡ਼ ਚ ਇਸੇ ਲਈ ਰਿਹੰਦਾ ਗਬਰੂ
ਵੈਰੀ ਪੈਂਦੇ ਰਖਨੇ ਔਕਾਤ ਵਿਚ ਨੀ

ਮੁੰਡਾ ਘੱਟ ਬੋਲਦਾ ਆਏ ਬੋਲਦੀ news ਨੀ
ਦਿਲ ਦੇਇਆ ਨੇਡੇ ਯਾਰ ਕੀਤੇ ਕਦੇ use ਨੀ
ਮੁੰਡਾ ਘੱਟ ਬੋਲਦਾ ਆਏ ਬੋਲਦੀ news ਨੀ
ਦਿਲ ਦੇਇਆ ਨੇਡੇ ਯਾਰ ਕਿੱਤੇ ਕਦੇ use ਨੀ
ਸੁਣ ਚਰਚੇ ਆ ਸਾਡੇ ਵੈਰੀ ਹੁੰਦੇ confuse ਨੀ
ਤਾਂ ਹੀ ਲਾਡੀ ਜਿਹੇ ਯਾਰ ਰਖੇ ਨਿਰੇ ਹੀ ਬਾਰੂਦ
ਮੈਥੋ ਖਾਂਦੇ ਜੇਡੇ ਖਾਰ ਓਹੋ ਬੰਦੇ ਤੀਨ ਚਾਰ
ਹਨ ਦੇਖਣਗੇ ਜ਼ੋਰ ਕਿੰਨਾ ਬਾਪ ਵਿਚ ਨੀ
ਆਕਡ਼ ਚ ਇਸੇ ਲਈ ਰਿਹੰਦਾ ਗਬਰੂ
ਵੈਰੀ ਪੈਂਦੇ ਰਖਨੇ ਔਕਾਤ ਵਿਚ ਨੀ
ਆਕਡ਼ ਚ ਇਸੇ ਲਈ ਰਿਹੰਦਾ ਗਬਰੂ
ਵੈਰੀ ਪੈਂਦੇ ਰਖਨੇ ਔਕਾਤ ਵਿਚ ਨੀ
ਆਕਡ਼ ਚ ਇਸੇ ਲਈ ਰਿਹੰਦਾ ਗਬਰੂ
ਵੈਰੀ ਪੈਂਦੇ ਰਖਨੇ ਔਕਾਤ ਵਿਚ ਨੀ
ਆਕਡ਼ ਚ ਇਸੇ ਲਈ ਰਿਹੰਦਾ ਗਬਰੂ
ਵੈਰੀ ਪੈਂਦੇ ਰਖਨੇ ਔਕਾਤ ਵਿਚ ਨੀ
Lyrics copyright : legal lyrics licensed by Lyricfind.
No unauthorized reproduction of lyric.
Writers: MR Laddi, Singga
Copyright: Phonographic Digital Limited (PDL)

Comments for Aukaat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol to the right of the eye
3| symbol at the top of the smiley
grid grid grid
grid grid grid
grid grid grid