song lyrics / Carryminati / Date Kar Le lyrics  | FRen Français

Date Kar Le lyrics

Performers CarryminatiRomy

Date Kar Le song lyrics by Carryminati official

Date Kar Le is a song in Panjabi

ਤੋਹ ਕੈਸੇ ਹੈਂ ਆਪ ਲੋਗ?

Aye, yo

ਕੁੜੀ ਤੂੰ ਕਰਾਰੀ, ਹੁਣ ਲੈ-ਲੈ ਸਵਾਰੀ
Benz ਯਾ Ferrari ਜਿਹੜੀ ਚਾਹਵੇ ਰੱਖ ਲੈ
Self drive ਕਰਕੇ, ਹੱਥ ਸਾਡਾ ਫ਼ੜ ਕੇ
ਖਾਲੀ ਕਰ ਦੂੰ ਸੜਕੇ ਸਾਰਿਆਂ ਨੂੰ ਦੱਸ ਦੇ (aye, yo)

ਹੋ, ਕੁੜੀ ਤੂੰ ਕਰਾਰੀ, ਹੁਣ ਲੈ-ਲੈ ਸਵਾਰੀ
Benz ਯਾ Ferrari ਜਿਹੜੀ ਚਾਹਵੇ ਰੱਖ ਲੈ
Self drive ਕਰਕੇ, ਹੱਥ ਸਾਡਾ ਫ਼ੜ ਕੇ
ਖਾਲੀ ਕਰ ਦੂੰ ਸੜਕੇ ਸਾਰਿਆਂ ਨੂੰ ਦੱਸ ਦੇ

ਗੱਡੀਆਂ ਨੂੰ ਤੂੰ accelerate ਕਰ ਲੈ (yeah, yeah)
ਸੁਣ baby, ਮੈਨੂੰ date ਕਰ ਲੈ, ਸੋਹਣੀਏ
ਕਦੀ ਤੇ ਮੈਨੂੰ date ਕਰ ਲੈ
ਰਿਸ਼ਤਾ ਯੇ activate ਕਰ ਲੈ, ਸੋਹਣੀਏ
ਕਦੀ ਤੇ ਮੈਨੂੰ date ਕਰ ਲੈ

ਤੋਹ ਕੈਸੇ ਹੈਂ ਆਪ ਲੋਗ?

ਕਿਸੀ ਸੇ ਜਾਦਾ ਨਾ ਹੋਤਾ ਮੈਂ ਚੇਪ
ਪਰ ਹਮੇਸ਼ਾ ਰਹੁੰਗਾ ਤੇਰੇ ਲੀਏ ਸਮੇ
ਸ਼ੇਰ ਕਰੇ ਅਣਗਿਣਤ mistakes
ਪਰ ਲੇਤਾ ਨਾ ਹੂਂ ਮੈਂ ਸੇ ਕੋਈ ਭੀ blame
ਕਾਫੀ ਬਦਲੇ ਮੇਰੇ ਲਾਇਫ ਕੇ face
ਪਰ ਤੁਝਸੇ ਮਿਲਣਾ ਮੇਰੀ ਲਾਇਫ ਕਾ aim
ਰਹੁੰਗਾ ਤੇਰੇ ਲੀਏ ਕਬ ਤਕ ਮੈਂ same
ਛੋਟਾ ਮੋਟਾ ਨਹੀ ਬਡਾ ਹੈ game
ਨਸ਼ੇ ਮੀਨ ਤੇਰੇ ਮੈਂ ਝੂਮ ਰਹਿਆ ਹੂਨ
ਯਾ ਘੁਮ ਗਯਾ ਹੂਨ
ਖੁਦ ਕੋ ਤੁਜ਼ਮੇ ਖੋਜ ਰਹਿਆ ਹੂਨ
ਯਾ ਖੋ ਚੁਕਾ ਹੂਨ
ਸਪਨੋ ਮੀਨ ਤੇਰੇ ਕ੍ਯੂਂ ਝੂਮ ਰਹਿਆ ਹੂਨ
ਹਨ ਘੁਮ ਗਯਾ ਹੂਨ
ਤੁਜ਼ਮੇ ਖੁਦ ਕੋ ਖੋਜ ਰਹਿਆ ਹੂਨ
ਹਨ ਖੋ ਚੁਕਾ ਹੂਨ

ਕੁੜੀ ਤੂੰ ਕਰਾਰੀ, ਹੁਣ ਲੈ-ਲੈ ਸਵਾਰੀ
Benz ਯਾ Ferrari ਜਿਹੜੀ ਚਾਹਵੇ ਰੱਖ ਲੈ
Self drive ਕਰਕੇ, ਹੱਥ ਸਾਡਾ ਫ਼ੜ ਕੇ
ਖਾਲੀ ਕਰ ਦੂੰ ਸੜਕੇ ਸਾਰਿਆਂ ਨੂੰ ਦੱਸ ਦੇ

ਗੱਡੀਆਂ ਨੂੰ ਤੂੰ accelerate ਕਰ ਲੈ (yeah, yeah)

ਸੁਣ baby, ਮੈਨੂੰ date ਕਰ ਲੈ, ਸੋਹਣੀਏ
ਕਦੀ ਤੇ ਮੈਨੂੰ date ਕਰ ਲੈ
ਸੁਣਹਰਾ ਸਾਡਾ fate ਕਰ ਲੈ, ਸੋਹਣੀਏ
ਕਦੀ ਤੇ ਮੈਨੂੰ date ਕਰ ਲੈ

ਨਸ਼ੇ ਮੀਨ ਤੇਰੇ ਮੈਂ ਝੂਮ ਰਹਿਆ ਹੂਨ
ਯਾ ਘੁਮ ਗਯਾ ਹੂਨ
ਖੁਦ ਕੋ ਤੁਜ਼ਮੇ ਖੋਜ ਰਹਿਆ ਹੂਨ
ਯਾ ਖੋ ਚੁਕਾ ਹੂਨ
ਸਪਨੋ ਮੀਨ ਤੇਰੇ ਕ੍ਯੂਂ ਝੂਮ ਰਹਿਆ ਹੂਨ
ਹਨ ਘੁਮ ਗਯਾ ਹੂਨ
ਤੁਜ਼ਮੇ ਖੁਦ ਕੋ ਖੋਜ ਰਹਿਆ ਹੂਨ
ਹਨ ਖੋ ਚੁਕਾ ਹੂਨ
Lyrics copyright : legal lyrics licensed by Lyricfind.
No unauthorized reproduction of lyric.
Writer: Shraddha Pandit
Copyright: Royalty Network, Sony/ATV Music Publishing LLC

Comments for Date Kar Le lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the top of the thumbs up
3| symbol at the bottom of the suitcase
grid grid grid
grid grid grid
grid grid grid