song lyrics / Bukka Jatt / Math lyrics  | FRen Français

Math lyrics

Performers Bukka JattAbraam

Math song lyrics by Bukka Jatt official

Math is a song in Panjabi

ਓ ਮੁੜਕੋ ਮੁਦਕੀ ਹੋ ਗਯਾ ਵੇਖੋ ਜ਼ੋਰ ਚੋਬਰਾਂ ਦਾ
ਓ ਕੰਡਾ ਵੀ ਨਹੀਂ ਚੁਬਦਾ ਜਿਸਮ ਕਠੋਰ ਚੋਬਰਾਂ ਦਾ
ਚੜਦੀ ਉਮਰੇ ਗਰਮ ਖੂਨ ਲਲਕਾਰੇ ਤਾਂ ਵੱਜਦੇ
ਓ ਰਾਜੇ ਖੋਲ੍ਹੇ ਮਰਦ ਮੈਦਾਨੋਂ ਕਰ ਕੇ ਨਹੀਂ ਭੱਜਦੇ

Western Pendu!

ਓ ਮਹਿਫ਼ਿਲਾਂ ਚ ਬੇਹਿਕੇ ਕਦੇ ਖਰਚੇ ਨੀ ਗਿਣੀਦੇ
ਯਾਰੀਆਂ ਨਿਭੋਣ ਵੇਲੇ ਪਰਚੇ ਨੀ ਗਿਣੀਦੇ
ਓ ਮਹਿਫ਼ਿਲਾਂ ਚ ਬੇਹਿਕੇ ਕਦੇ ਖਰਚੇ ਨੀ ਗਿਣੀਦੇ
ਯਾਰੀਆਂ ਨਿਭੋਣ ਵੇਲੇ ਪਰਚੇ ਨੀ ਗਿਣੀਦੇ

ਹੋ ਬਨਣਾ ਚਿੰਨਾ ਜਾਂਦਾ ਏ ਯਾਰਾ ਦੇ ਮਿਜਾਜ ਨੂ
ਜਾਂ ਤਲੀ ਉੱਤੇ ਰਖ ਆਪਾ ਪੂਰੀ ਏ ਲਿਹਾਜ਼ ਨੂ
ਹੋ ਵੈਰੀਆਂ ਨੂ ਡਬ ਵਿਚ ਲੋਹਾ ਘੁਰਦਾ
ਹੋ ਵੈਰੀਆਂ ਨੂ ਡਬ ਵਿਚ ਲੋਹਾ ਘੁਰਦਾ

ਓਏ ਅੱਲੜਾਂ ਲਈ ਹੱਥ ਚ ਗੁਲਾਬ ਰੱਖਿਆ ਏ

ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ
ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ

ਓ ਜਿਹਦੀ ਉੱਡੀ ਸੀ ਕਬੂਤਰੀ ਓ ਫੜ ਰਖੀ ਆ
ਮੌੜੀ ਵਿਚ ਸ਼ੋਕਰਾਂ ਜਿਹੀ ਤੜ ਰਖੀ ਹਾ
ਓ ਜਿਹਦੀ ਉੱਡੀ ਸੀ ਕਬੂਤਰੀ ਓ ਫੜ ਰਖੀ ਆ
ਮੌੜੀ ਵਿਚ ਸ਼ੋਕਰਾਂ ਜਿਹੀ ਤੜ ਰਖੀ ਹਾ
ਓ ਚਲਦੇ ਗੁਲੇਲਾ ਨਾਲ ਕਾਰਤੂਸ ਨਾ
ਰਗਾ ਵਿਚ ਖੂਨ ਗਾਜਰਾਂ ਦਾ ਜੂਸ ਨਾ
ਓ ਜਨੀ ਖਣੀ ਨਾਲ ਮਿੱਠੀਆਂ ਨੀ ਮਾਰਦੇ
ਇੱਕੋ ਲਈ ਬੁੱਲਾਂ ਤੇ ਜਨਾਬ ਰਖੇ ਏ

ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ
ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ

ਓ ਮਾਤੜ ਨਾ ਜਾਂ ਲਯੀ ਓ ਮੱਤੇ ਆਲੇ ਨੂ
ਸਿਰੇ ਦੀਆਂ ਧੂਪਾ ਵਿਚ ਰੜੇ ਹੋਏ ਆ
ਓਏ ਜਿਥੇ ਪੁੱਤ ਤੁੱਸੀ ਅੱਜ ਲੈਣੇ ਦਾਖਲੇ
ਅੱਸੀ ਓ ਸਕੂਲਾਂ ਵਿਚ ਪੜ੍ਹੇ ਹੋਏ ਆ
ਓ ਯਾਰਾ ਨਾਲ ਜੁੜੇ ਹੋਏ ਆ ਟੀਮ ਬਣਕੇ
ਕੱਲਾ ਕੱਲਾ ਹੁੱਕ ਹੁੱਕ ਬਹਿੰਦਾ ਸੀਟ ਤੇ
ਹੋ ਨਵੇ ਜਿਹੇ ਗਬਰੂ ਪੁਰਾਣੇ ਟਚ ਦੇ
ਗੱਡੀ ਵਿਚ ਚਲੇ ਯਮਲਾ repeat ਤੇ
ਹੋ ਜਿਹਨੂੰ ਮਿਲਿਡਾ ਏ ਖੁਲੇ ਜਿਹੇ ਸੁਬਾਹ ਨਾ ਮਿਲੀਏ
ਕਿਸੇ ਲਯੀ ਨਾ ਚਿਹਰੇ ਤੇ ਨਕਾਬ ਰੱਖਿਆ

ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ
ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ

ਓ ਜਿਹੜਾ ਮੁਹ ਤੇ ਵੀਰਾ ਵੀਰਾ ਸਾਲਾ ਪੀਠ ਪਿਛੇ ਭੰਡ ਜੇ
ਓਹਨੂੰ ਚਾਹ ਨਾਲ ਖਾਵਿਆਇਦੇ ਪਰੌਠੇ ਫੇਰ ਖੰਡ ਦੇ
ਓ ਜਿਹੜਾ ਮੁਹ ਤੇ ਵੀਰਾ ਵੀਰਾ ਸਾਲਾ ਪੀਠ ਪਿਛੇ ਭੰਡ ਜੇ
ਓਹਨੂੰ ਚਾਹ ਨਾਲ ਖਾਵਿਆਇਦੇ ਪਰੌਠੇ ਫੇਰ ਖੰਡ ਦੇ
ਓ ਨੋਟਾ ਦੀ ਤਾ ਕਮਾਯਾਨ ਅੱਸੀ ਯਾਰੀਆਂ
ਓ benefit ਵੇਖ ਕੇ ਨਾ ਲਾਯੀਆਂ ਅੱਸੀ ਯਾਰੀਆਂ
ਓ ਜੁਰਤ ਤੇ ਜਜ਼ਬੇ ਦੀ ਘਾਟ ਕੋਈ ਨਾ
ਅਣਖ ਤੇ ਅਸਲਾ ਵੀ ਫੁੱਲ ਰੱਖਿਆ ਏ
ਓ ਗੇਟ ਟੱਪਦੇ ਆ ਫੀਲ ਔਂਦਾ ਛਾਉਣੀ ਨਾਲ ਦਾ
ਕਲਾ ਕੱਲਾ ਸੰਧ ਲੈਕੇ ਮੁੱਲ ਰੱਖਿਆ ਏ
ਓ ਬੇਲੀਆਨ ਨਾਲ ਚਿਤੋ ਪਹਿਰ ਰਹੀਏ ਹਸਦੇ
ਵੈਰਿਯਾਨ ਲਾਯੀ ਮੂਡ ਜਿਹਾ ਖਰਾਬ ਰੱਖਿਆ ਏ

ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ
ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ
ਓ Math ਵਿਚੋ ਭਾਵੇ ਤੰਗ ਵੀਰਆਂ
ਪਰ ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ
ਕੱਲੇ ਕੱਲੇ ਬੰਦੇ ਦਾ ਹਿਸਾਬ ਰੱਖਿਆ ਏ
Lyrics copyright : legal lyrics licensed by Lyricfind.
No unauthorized reproduction of lyric.

Comments for Math lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol to the right of the envelope
3| symbol at the bottom of the bulb
grid grid grid
grid grid grid
grid grid grid