song lyrics / Brownie / Tsunami lyrics  | FRen Français

Tsunami lyrics

Performers BrownieBhinda AujlaBobby Layal

Tsunami song lyrics by Brownie official

Tsunami is a song in Panjabi

Hey Did You Feel It
I’m Your Brownie Babe

ਓ ਮੇਰਾ ਦਿਲ Tik Tok ਹੋਣਾ ਬੰਦ ਹੋ ਗਯਾ
ਜਦੋ clip ਤੇਰੀ ਵੇਖੀ Tik Tok ਉੱਤੇ ਮੈਂ

ਹਏ ਗੁਪ-ਚੁਪ boy Bhinda Aujla!

ਤੇਰੇ brain ਦੀ ਸੀ vein ਜਵਾ fail ਹੋ ਗਯੀ
ਜਦੋ ਤੁਰਦੀ ਤੂ ਵੇਖੀ cat walk ਵਿਚ ਮੈਂ
ਆਏ ਹਾਏ ਨੀ ਬੇਬੋ ਅਰੂਬੀ smile ਤੇਰੀ ਤੇ
ਹੋਯਾ ਮੈਂ ਪਾਗਲ ਓ ਕਾਜਲ hotness ਤੇਰੀ ਤੇ
ਆਏ ਹਾਏ ਸ਼ਿਵਾਨੀ ਰੁਬਾਨੀ ਜਵਾਨੀ ਤੇਰੀ ਤੇ
ਮਰ ਗਏ ਨੀ ਲਕ ਤੇ
ਹਏ ਔਂਦੀ Tsunami ਤੇਰੀ ਤੇ

ਮੇਰੀ ਫੀਲਿਂਗ ਭੀ ਪੂਰੀ generate ਹੋ ਗਯੀ
ਹੋਕੇ 19 ਦੀ ਤੂ ਪੂਰੀ grenade ਹੋ ਗਯੀ
High heel ਪਾਕੇ ਬੇਬੀ increase ਹੋ ਗਯੀ
Eyes ਮੇਰੀ ਤੈਨੂ ਵੇਖ ਕੇ ਫ੍ਰੀਜ਼ ਹੋ ਗਈ
ਆਏ ਹਾਏ ਓ ਮੀਨਾ ਓ ਸ਼ੀਨਾ outfit ਤੇਰੀ ਤੇ
ਆਯਾ ਕਦੀ ਨਾ ਪਸੀਨਾ ਗੀ ਐਂਨਾ ਗੇੜੀ ਤੇ
ਓਏ ਹੋਏ ਸਕੀਨਾ Angelina ਜਵਾਨੀ ਤੇਰੀ ਤੇ
ਮਰ ਗਏ ਨੀ ਲਕ ਤੇ
ਹਏ ਔਂਦੀ Tsunami ਤੇਰੀ ਤੇ

Bobby Layal

Scott road ਉੱਤੇ ਜਾਕੇ ਮਾਡੇ ਕੱਮ ਹੋ ਗਏ
ਸੋਹਣੀ ਕੂਡਿਯਾ ਨੂ ਵੇਖ ਚੱਕੇ ਜਾਮ ਹੋ ਗਏ
ਤੁਸੀ short dress ਪਾਕੇ ਸ਼੍ਰੇਆਮ ਹੋ ਗਏ
ਮੁੰਡੇ ਦੂਰ ਤੋ ਹੀ ਵੇਖ ਬਦਨਾਮ ਹੋ ਗਏ
ਆਏ ਹਾਏ ਨੀ ਮਾਹੀ, ਤਬਾਹੀ short ਪਾਯੀ ਤੇਰੀ ਤੇ
ਆਸਮ ਬ੍ਯੂਟੀ, ਹਾਏ ਸ੍ਵੇਟੀ ਬ੍ਰਾਉਨ ਲੁਕ ਤੇਰੀ ਤੇ
ਓਏ ਹੋਏ ਸੁਹਾਨੀ ਦੀਵਾਨੀ ਜਵਾਨੀ ਤੇਰੀ ਤੇ
ਮਰ ਗਏ ਨੀ ਲਕ ਤੇ ਹਏ ਔਂਦੀ Tsunami ਤੇਰੀ ਤੇ
ਆਏ ਹਾਏ Twinkle ਮੈਂ mental boldness ਤੇਰੀ ਤੇ
ਆਏ ਹਾਏ ਨੀ ਪਾਯਲ ਮੈਂ ਘਾਯਲ ਨੋਸ pin ਤੇਰੀ ਤੇ
ਆਏ ਹਾਏ ਓ ਟੀਨਾ, ਮਰੀਨਾ ਓ ਨਿਸ਼ਾ ਅਲੀਸ਼ਾ
ਓ ਰੀਤਾ ਓ ਗੀਤਾ Tsunami ਤੇਰੀ ਤੇ

Play it again baby
Lyrics copyright : legal lyrics licensed by Lyricfind.
No unauthorized reproduction of lyric.

Comments for Tsunami lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol at the top of the heart
3| symbol to the left of the clock
grid grid grid
grid grid grid
grid grid grid