song lyrics / Bobby Layal / Gaddi Fook De lyrics  | FRen Français

Gaddi Fook De lyrics

Performers Bobby LayalBhinda Aujla

Gaddi Fook De song lyrics by Bobby Layal official

Gaddi Fook De is a song in Panjabi

ਉਚੀ ਉਚੀ ਅਵਾਜ ਵਿਚ ਵੱਜਦੇ ਨੇ ਗਾਣੇ ਵੇ
ਸੌਲਾਂ ਵੀ ਨਾ ਟੱਪੇ ਕਯੀ ਉਮਰੋਂ ਸਿਆਣੇ ਵੇ
ਉਚੀ ਉਚੀ ਅਵਾਜ ਵਿਚ ਵੱਜਦੇ ਨੇ ਗਾਣੇ ਵੇ
ਸੌਲਾਂ ਵੀ ਨਾ ਟੱਪੇ ਕਯੀ ਉਮਰੋਂ ਸਿਆਣੇ ਵੇ
ਕਿੱਦਾਂ ਬੈਠ ਜਾਂ ਵੇ ਕਿੱਦਾਂ ਬੈਠ ਜਾਂ
ਵੇ ਕਿੱਦਾਂ ਬੈਠ ਜਾਂ ਮੈਂ ਮੰਨ ਸਮਝਾ ਕੇ
ਗੇੜੀਆਂ ਮੰਡੀਰ ਮਾਰਦੀ
ਵੇ ਗੱਡੀ ਫੂਕ ਦੇ , ਵੇ ਗੱਡੀ ਫੂਕ ਦੇ
ਵੇ ਗੱਡੀ ਫੂਕ ਦੇ ਕਿਸੇ ਦੀ ਅੱਗ ਲਾ ਕੇ
ਗੇੜੀਆਂ ਮੰਡੀਰ ਮਾਰਦੀ

ਹਰ ਗਲੀ ਘੇਰਦੇ ਨੇ ਟੋਲੇ ਭੰਨ ਭੰਨ ਕੇ
ਬੋਲਦੇ ਨੇ ਮੰਦਾ ਚੰਗਾ ਮਰਦੇ ਆ ਰੰਨ ਤੇ
ਹਰ ਗਲੀ ਘੇਰਦੇ ਨੇ ਟੋਲੇ ਭੰਨ ਭੰਨ ਕੇ
ਬੋਲਦੇ ਨੇ ਮੰਦਾ ਚੰਗਾ ਮਰਦੇ ਆ ਰੰਨ ਤੇ
ਕੋਈ ਆਖਦਾ ਹੋ ਕੋਈ ਆਖਦਾ
ਹੋ ਕੋਈ ਆਖਦਾ ਮੈਂ ਛੱਡਣੀ ਫਸਾ ਕੇ
ਗੇੜੀਆਂ ਮੰਡੀਰ ਮਾਰਦੀ
ਵੇ ਗੱਡੀ ਫੂਕ ਦੇ , ਵੇ ਗੱਡੀ ਫੂਕ ਦੇ
ਵੇ ਗੱਡੀ ਫੂਕ ਦੇ ਕਿਸੇ ਦੀ ਅੱਗ ਲਾ ਕੇ
ਗੇੜੀਆਂ ਮੰਡੀਰ ਮਾਰਦੀ

ਰਖ ਜਿਗਰਾ ਤੂ ਕਾਤੋਂ ਘਬਰੌਂਦੀ ਮੇਰੇ ਹੁੰਦੇ
ਮੈਂ ਤਾਂ ਚੁਣ ਚੁਣ ਚੱਕ ਲੂ ਮੁੰਡੀਰ ਵਿਚੋਂ ਗੁੰਡੇ
ਬਾਰਾਂ ਬੋਰ ਦਾ ਬਾਰੂਦ ਜਦੋ ਪੌਗਾ ਖਰੂਦ
ਵੇਖੀ ਬੰਦੇ ਐਥੇ ਮੋਰ ਵੱਡੇ ਆਸ਼ਕ਼ਾਂ ਜਿਹੇ ਮੁੰਡੇ
ਗੁੰਡੇ ਗੁੰਡੇ ਗੁੰਡੇ

ਮਾਰ ਮਾਰ horn ਵੇ ਕਰ ਦਿੰਦੇ ਤੰਗ ਨੇ
ਕੁੜੀਆਂ ਫਸੌਂਣ ਦੇ ਲਯੀ ਕਰਦੇ ਕਯੀ ਢੰਗ ਨੇ
ਮਾਰ ਮਾਰ horn ਵੇ ਕਰ ਦਿੰਦੇ ਤੰਗ ਨੇ
ਕੁੜੀਆਂ ਫਸੌਂਣ ਦੇ ਲਯੀ ਕਰਦੇ ਕਯੀ ਢੰਗ ਨੇ
ਅੱਖ ਡੁੱਬ ਦਿੰਦੇ ਵੇ ਅੱਖ ਡੁੱਬ ਦਿੰਦੇ
ਵੇ ਅੱਖ ਡੁੱਬ ਦਿੰਦੇ ਨਂਬਰ ਦਿਖਾ ਕੇ
ਗੇੜੀਆਂ ਮੰਡੀਰ ਮਾਰਦੀ
ਵੇ ਗੱਡੀ ਫੂਕ ਦੇ , ਵੇ ਗੱਡੀ ਫੂਕ ਦੇ
ਵੇ ਗੱਡੀ ਫੂਕ ਦੇ ਕਿਸੇ ਦੀ ਅੱਗ ਲਾ ਕੇ
ਗੇੜੀਆਂ ਮੰਡੀਰ ਮਾਰਦੀ

ਗੱਲ ਸੁਣ ਜੱਗੀ ਵੇ ਤੂ ਸੰਘੇੜੇ ਪਿੰਡ ਵਾਲਿਆ
ਗਿੱਦੜਾਂ ਦੀ ਡਾਰ ਨੇ ਤੇ ਬੜਾ ਤੜਫਾ ਲੇਯਾ
ਗੱਲ ਸੁਣ ਜੱਗੀ ਵੇ ਤੂ ਸੰਘੇੜੇ ਪਿੰਡ ਵਾਲਿਆ
ਗਿੱਦੜਾਂ ਦੀ ਡਾਰ ਨੇ ਤੇ ਬੜਾ ਤੜਫਾ ਲੇਯਾ
ਮਾਨ ਰਖ ਲੇ ਵੇ ਮਾਨ ਰਖ ਲੇ
ਮਾਨ ਰਖ ਲੇ ਭਿੰਡੇ ਓਹਦੇ ਆ ਕੇ
ਗੇੜੀਆਂ ਮੰਡੀਰ ਮਾਰਦੀ
ਵੇ ਗੱਡੀ ਫੂਕ ਦੇ , ਵੇ ਗੱਡੀ ਫੂਕ ਦੇ
ਵੇ ਗੱਡੀ ਫੂਕ ਦੇ ਕਿਸੇ ਦੀ ਅੱਗ ਲਾ ਕੇ
ਗੇੜੀਆਂ ਮੰਡੀਰ ਮਾਰਦੀ
Lyrics copyright : legal lyrics licensed by Lyricfind.
No unauthorized reproduction of lyric.
Writer: Bhinda Aujla
Copyright: Warner Music India Private Limited

Comments for Gaddi Fook De lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol at the top of the cross
3| symbol to the left of magnifying glass
grid grid grid
grid grid grid
grid grid grid