song lyrics / Bhinda Aujla / Barood lyrics  | FRen Français

Barood lyrics

Performer Bhinda Aujla

Barood song lyrics by Bhinda Aujla official

Barood is a song in Panjabi

ਹੋ ਦਿਲ ਪਹਿਲਾ ਹੀ ਬਾਰੂਦ ਦਿੱਤਾ ਰਬ ਨੇ
ਤਾਹੀ ਨੇਫਫੇ ਨਾਲ ਭਾਰ ਨਹੀਂ ਮੈਂ ਟੰਗਦਾ
ਹੋ ਬਾਕੀ Time ਆਂ ਤੇ ਮੈਂ ਆਪੇ ਦੱਸ ਦੇਉਣ
ਕਿੰਨਾ ਸ਼ੋਂਕ ਰੱਖਦਾ ਐ ਜੱਟ ਜੰਗ ਦਾ
ਹੋ ਦਿਲ ਪਹਿਲਾ ਹੀ ਬਾਰੂਦ ਦਿੱਤਾ ਰਬ ਨੇ
ਤਾਹੀ ਨੇਫਫੇ ਨਾਲ ਭਾਰ ਨਹੀਂ ਮੈਂ ਟੰਗਦਾ
ਹੋ ਬਾਕੀ Time ਆਂ ਤੇ ਮੈਂ ਆਪੇ ਦੱਸ ਦੇਉਣ
ਕਿੰਨਾ ਸ਼ੋਂਕ ਰੱਖਦਾ ਐ ਜੱਟ ਜੰਗ ਦਾ

ਯਾਦ ਨਾਲੋਂ ਜਾਦਾ ਚਾ ਮੈਨੂੰ ਚੜ੍ਹਦਾ
ਜਧੋਂ Level ਦਾ ਆਕੇ ਮਾੜੇ ਕਹਿਦਬਾਨ
ਕਡਾ ਅਨੰਦਪੁਰੋਂ ਲੈ ਕੇ ਮੋਟਾ ਪਾਇਆ ਐ
ਰਾਹਾਂ ਵੇਹਲਾ ਇਹਦੀ ਧਾਰ ਤਿੱਖੀ ਕਰਦਾ
ਉਲੰਬੇ ਮੇਰੇ ਨਾਲੋਂ ਪਹਿਲਾ ਘਰ ਪੁੱਜ ਦੇ
ਪੰਚਾਇਤਾਂ ਵਿਚ ਆਖੜੇ ਲੈਨੋ ਨਾ ਭੋਰਾ ਸੰਗਦਾ
ਹੋ ਦਿਲ ਪਹਿਲਾ ਹੀ ਬਾਰੂਦ ਦਿੱਤਾ ਰਬ ਨੇ
ਤਾਹੀ ਨੇਫਫੇ ਨਾਲ ਭਾਰ ਨਹੀਂ ਮੈਂ ਟੰਗਦਾ
ਹੋ ਬਾਕੀ Time ਆਂ ਤੇ ਮੈਂ ਆਪੇ ਦੱਸ ਦੇਉਣ
ਕਿੰਨਾ ਸ਼ੋਂਕ ਰੱਖਦਾ ਐ ਜੱਟ ਜੰਗ ਦਾ
ਹੋ ਦਿਲ ਪਹਿਲਾ ਹੀ ਬਾਰੂਦ ਦਿੱਤਾ ਰਬ ਨੇ
ਤਾਹੀ ਨੇਫਫੇ ਨਾਲ ਭਾਰ ਨਹੀਂ ਮੈਂ ਟੰਗਦਾ
ਹੋ ਬਾਕੀ Time ਆਂ ਤੇ ਮੈਂ ਆਪੇ ਦੱਸ ਦੇਉਣ
ਕਿੰਨਾ ਸ਼ੋਂਕ ਰੱਖਦਾ ਐ ਜੱਟ ਜੰਗ ਦਾ

ਹੋ ਮਿਲੀ ਅਦਬ ਬਜ਼ੁਰਗਾਂ ਤੋਂ ਅਕਾਲ
ਬੀਜਣ ਸ਼ਾਂਤੀ ਉੱਤੇ ਅਣਖਣ ਦੀ ਫ਼ਸਲ
ਹੋ ਬੜਾ ਗੁਰਤੀ ਤੇ ਤੀਕਿਆਂ ਚ ਫ਼ੈਸਲਾ
ਚੀਨ ਕਰ ਸਕਦਾ ਆ ਨਕਲ
ਹੋ ਮੈਨੂੰ ਇੰਦਰ ਪੰਡੋਰੀ ਵਾਲਾ ਆਖਦੇ
ਜਿਹੜਾ ਮਾਣਕਾ ਭੀ ਬਣਿਆ ਨਾ ਡੁਲ੍ਹਦਾ
ਹੋ ਦਿਲ ਪਹਿਲਾ ਹੀ ਬਾਰੂਦ ਦਿੱਤਾ ਰਬ ਨੇ
ਤਾਹੀ ਨੇਫਫੇ ਨਾਲ ਭਾਰ ਨਹੀਂ ਮੈਂ ਟੰਗਦਾ
ਹੋ ਬਾਕੀ Time ਆਂ ਤੇ ਮੈਂ ਆਪੇ ਦੱਸ ਦੇਉਣ
ਕਿੰਨਾ ਸ਼ੋਂਕ ਰੱਖਦਾ ਐ ਜੱਟ ਜੰਗ ਦਾ
ਹੋ ਦਿਲ ਪਹਿਲਾ ਹੀ ਬਾਰੂਦ ਦਿੱਤਾ ਰਬ ਨੇ
ਤਾਹੀ ਨੇਫਫੇ ਨਾਲ ਭਾਰ ਨਹੀਂ ਮੈਂ ਟੰਗਦਾ
ਹੋ ਬਾਕੀ Time ਆਂ ਤੇ ਮੈਂ ਆਪੇ ਦੱਸ ਦੇਉਣ
ਕਿੰਨਾ ਸ਼ੋਂਕ ਰੱਖਦਾ ਐ ਜੱਟ ਜੰਗ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Barood lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol at the bottom of the suitcase
3| symbol to the right of the heart
grid grid grid
grid grid grid
grid grid grid