Neehan Vicho Laal Bolde is a song in Panjabi
ਸਿਰ ਦੇ ਦਿਓ ਧਰਮ ਨਾ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਸਿਰ ਦੇ ਦਿਓ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਧਰਮ ਨਾ
ਸਿਰ ਦੇ ਦਿਓ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਸਿਰ ਦੇ ਦਿਓ
ਸਿਰ ਦੇ ਦਿਓ ਧਰਮ ਨਾ
ਵੇ ਧਰਮ ਨਾ ਵੇ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਸਿਰ ਦੇ ਦਿਓ
ਸਿਰ ਦੇ ਦਿਓ ਧਰਮ ਨਾ
ਵੇ ਧਰਮ ਨਾ ਵੇ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਸਿਰ ਦੇ ਦਿਓ ਧਰਮ ਨਾ ਛਡਿਓ
ਨੀਹਾਂ ਵਿਚੋਂ ਲਾਲ ਬੋਲਦੇ
ਨੀਹਾਂ ਖਾਲਸੇ ਪੰਥ ਦੀਆ ਪੱਕੀਆਂ
ਕਹਿੰਦੇ ਪੱਕੀਆਂ ਕਰ ਗਿਆ ਨੀਹਾਂ
ਕਲਗੀਧਰ ਨੂੰ ਆ ਕੇ ਆਖਿਆ
ਮਹਾਰਾਜ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਸ਼ਹੀਦ ਹੋ ਗਏ
ਨੀਹਾਂ ਚ ਚਿਣੇ ਗਏ
ਕਲਗੀਧਰ ਕਹਿੰਦੇ ਚਿਣੇ ਨਹੀਂ ਗਏ
ਇਹ ਖਾਲਸੇ ਦੀ ਨੀਂਹ ਪੱਕੀ ਕਰ ਗਏ
ਮਜਬੂਤ ਕਰ ਗਏ
ਆਪਣੇ ਖੂਨ ਨਾਲ
ਫਤਿਹ ਸਿੰਘ ਕਰ ਚਲਿਆ
ਅੱਧੀ ਅੱਧੀ ਫੇਰ ਬੋਲੋ
ਫਤਿਹ ਸਿੰਘ ਕਰ ਚਲਿਆ
ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ
ਓਏ ਫਤਿਹ ਸਿੰਘ ਕਰ ਚਲਿਆ
ਨੀਹਾਂ ਖਾਲਸੇ
ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ
ਓਏ ਫਤਿਹ ਸਿੰਘ ਕਰ ਚਲਿਆ
ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ
ਓਏ ਫਤਿਹ ਸਿੰਘ ਕਰ ਚਲਿਆ
ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ
ਓਏ ਫਤਿਹ ਸਿੰਘ ਕਰ ਚਲਿਆ
ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ
ਓਏ ਫਤਿਹ ਸਿੰਘ ਕਰ ਚਲਿਆ
ਨੀਹਾਂ ਖਾਲਸੇ ਨੀਹਾਂ ਖਾਲਸੇ ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ
ਓ ਪੰਥ ਦੀਆਂ ਹਾਂ ਪੰਥ ਦੀਆਂ ਪੱਕੀਆਂ
ਓਏ ਫਤਿਹ ਸਿੰਘ ਕਰ ਚਲਿਆ
ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ
ਓਏ ਫਤਿਹ ਸਿੰਘ ਕਰ ਚਲਿਆ
ਨੀਹਾਂ ਖਾਲਸੇ ਪੰਥ ਦੀਆਂ ਪੱਕੀਆਂ
ਓਏ ਫਤਿਹ ਸਿੰਘ ਕਰ ਚਲਿਆ
ਪਿਆਰਿਓ ਮਿਲਣੀ ਨਹੀਂ ਮਾਂ ਗੁਜਰੀ
ਪਿਆਰਿਓ ਮਿਲਣੀ ਨਹੀਂ ਮਾਂ ਗੁਜਰੀ
ਪਿਆਰਿਓ ਮਿਲਣੀ ਨਹੀਂ ਮਾਂ ਗੁਜਰੀ
ਪਿਆਰਿਓ ਮਿਲਣੀ ਨਹੀਂ ਮਾਂ ਗੁਜਰੀ
ਓ ਮਾਵਾਂ ਜੱਗ ਵਿਚ ਹੋਈਆਂ ਨੇ ਬਥੇਰੀਆਂ
ਮਾਵਾਂ ਜੱਗ ਵਿਚ ਹੋਈਆਂ ਨੇ ਬਥੇਰੀਆਂ
ਮਿਲਣੀ ਨਹੀਂ ਮਾਂ ਗੁਜਰੀ
ਮਾਵਾਂ ਜੱਗ ਵਿਚ ਹੋਈਆਂ ਨੇ ਬਥੇਰੀਆਂ
ਮਿਲਣੀ ਨਹੀਂ ਮਾਂ ਗੁਜਰੀ
ਮਾਵਾਂ ਜੱਗ ਵਿਚ ਹੋਈਆਂ ਨੇ ਬਥੇਰੀਆਂ
ਮਿਲਣੀ ਨਹੀਂ ਮਾਂ ਗੁਜਰੀ
ਮਾਵਾਂ ਜੱਗ ਵਿਚ ਹੋਈਆਂ ਨੇ ਬਥੇਰੀਆਂ
ਮਿਲਣੀ ਨਹੀਂ ਮਾਂ ਗੁਜਰੀ
ਮਾਤਾ ਗੁਜਰੀ ਨੇ ਕਹਿਣਾ ਕੀ ਮੈਨੂੰ ਇਹ ਨਾ ਪੁਛੋ
ਕੀ ਦੱਸ ਗੁਜਰੀ ਕੀ ਕੀ ਗੁਜਰੀ
ਇਹ ਪੁਛੋ ਦੱਸ ਗੁਜਰੀ ਕੀ ਨਹੀਂ ਗੁਜਰੀ
ਮੈ ਕਿੰਨੇ ਦੁੱਖ ਨੇ ਝਲੇ
ਧੰਨ ਮਾਤਾ ਗੁਜਰ ਕੌਰ