song lyrics / Baggh-E-Smg / Weapon Mind lyrics  | FRen Français

Weapon Mind lyrics

Performers Baggh-E-SmgSingga

Weapon Mind song lyrics by Baggh-E-Smg official

Weapon Mind is a song in Panjabi

ਮੈਂ ਸੁਣਿਆ ਤੇਰੀ ਮਹਿਫ਼ਿਲ ਦੇ ਵਿਚ ਸਾਡਾ ਜਿਕਰ ਹੋਣ ਲੱਗਿਆ ਹੈ
ਕਿਓਂ
ਪਿਓ ਦਾ ਬਾਹਲਾ ਹੀ ਫਿਕਰ ਹੋਣ ਲੱਗਿਆ ਆਏ

Smg-Baggh-E

ਕਾਲੀ ਕਾਲੀ ਡੱਬੀ ਚ ਰੱਖਾਂ
ਮੋਢੇ ਦੁਨਾਲੀ ਡਬ ਚ ਬੱਜਾ
ਪਟਾ ਤੇ ਮੋਰ ਲਾਲ ਨੇ ਅੱਖਾਂ
ਸ਼ਾਕਯਾ ਤੋਲਾ ਪਈ ਗਿਆ ਪੰਗਾ
ਜੱਟਾ ਦੇ ਮੁੰਡੇ ਕਾਲੀ ਏ ਗੱਡ
ਗੁੱਟ ਤੇ Rollie ਮੁੱਛਾਂ ਤੇ ਵਟ
ਪੀਂਦਾ ਚੋ ਉਥੇ ਪੌਂਦੇ ਆ ਧਕ
ਖੁੰਡ ਪੁਰਾਣੇ ਬੱਜਦੇ ਥਗ
ਦਿਲਾਂ ਤੋਂ ਸਾਫ ਮੈਲੇ record
ਨੇਕ ਇਰਾਦੇ ਜੇਰੀ ਪਹਾਦ
ਨੱਡੀ ਡੋਣਲੀ ਕੋਪਾ ਜੇ ਯਾਰ
ਅਕਲਾਂ ਡੇਡ ਪੁਠੇ ਵਿਚਾਰ
ਬਣੇ ਤਪਾਕ ਸਾਲੇ ਜਵਾਕ
ਕਰੀ ਜਾਂਦੇ ਆ ਸੀਨ ਖਰਾਬ
ਆਪਣਾ ਥੋਡਾ ਵਖ ਹਿਸਾਬ
Skill ਵਲੈਤੀ ਪੇਂਡੂ ਖੁਰਾਕ
Weapon ਆ Mind Load ਰਹਿੰਦਾ 24×7
ਪੁੱਠਾ ਏ ਦਿਮਾਗ ਬਿੱਲੋ ਜੱਟਾ ਆਲੀ ਮੱਤ
ਹੌਲੀ ਹੌਲੀ ਚਲਦੀ ਏ ਗੱਡ ਸਡ਼ਕਾਂ ਨੂ ਚੁਮੇ
ਜਿਥੇ ਰਖ ਲਈਏ ਅੱਖ ਝੱਟ ਖੂ ਲੈਦੇ ਜੱਟ
Weapon ਆ Mind Load ਰਹਿੰਦਾ 24×7
ਪੁੱਠਾ ਏ ਦਿਮਾਗ ਬਿੱਲੋ ਜੱਟਾ ਆਲੀ ਮੱਤ
ਲੀ ਹੌਲੀ ਚਲਦੀ ਏ ਗੱਡ ਸਡ਼ਕਾਂ ਨੂ ਚੁਮੇ
ਜਿਥੇ ਰਖ ਲਈਏ ਅੱਖ ਝੱਟ ਖੂ ਲੈਦੇ ਜੱਟ

ਅੱਖਾਂ ਤੋਂ ਕਰਦੀ ਵਾਰ ਲਾਗੇ ਜਿਹਦੀ ਬੈਠੀ ਨਾਰ
ਵਾਰਦੀ ਏ ਜਾਂ ਜੱਟ ਤੇ ਜਾਂਦੀ ਆ ਸੀਨੇ ਸਾੜ
ਸ਼ੌਂਕ top ਦੇ ਆ ਰਖੇ top ਦੇ ਰਖੇ ਯਾਰ
Top ਦੀ ਯਾਰੀ ਬਲੀਏ ਵੈਰ ਵੀ top ਦੇ ਨਾਲ
Boss nature ਆ ਬੱਲੀਏ ਪੇਂਡੂ ਆ drip ਨੀ
Flex ਜੱਟ life ਕਰੀ ਦੀ ਲੇਨ ਹੋਵੇ switch ਨੀ
ਨਸ਼ਾ ਡਾਲਰਾਂ ਦਾ ਰਖੇਯਾ weed ਕਰਾ skip ਨੀ
Pending ਸੁਪਨੇ ਕਾਫੀ ਆ ਆਵੇ ਨਾ ਨੀਂਦ ਨੀ
Weapon ਆ Mind Load ਰਹਿੰਦਾ 24×7
ਪੁੱਠਾ ਏ ਦਿਮਾਗ ਬਿੱਲੋ ਜੱਟਾ ਆਲੀ ਮੱਤ
ਲੀ ਹੌਲੀ ਚਲਦੀ ਏ ਗੱਡ ਸਡ਼ਕਾਂ ਨੂ ਚੁਮੇ
ਜਿਥੇ ਰਖ ਲਈਏ ਅੱਖ ਝੱਟ ਖੂ ਲੈਦੇ ਜੱਟ

ਸਿੰਗਗਾ ਬੋਲਦਾ ਵੀਰੇ!

ਓ ਮੇਰੀ ਕਲਮ ਬਯਾਨ ਕਰੇ ਸਾਰੇ ਮੱਸਲੇ
ਮਾਲਪੁਰ ਲੈਕੇ ਘੁਮਾ ਦੇਸੀ ਕੱਟੇ ਅਸੱਲੇ
ਹੈ ਸਾਡੀ ਆ ਤਾਰੀਫ ਬਿੱਲੋ ਗੈਰਾ ਕੋਲੋ ਸੁਣ ਨੀ
ਪੀਂਦੇ ਆ ਜੱਟ ਹੁਣ ਪਾਣੀ ਪੁੰਨ ਪੁੰਨ ਨੀ
ਓ ਗਿਰਜਾ ਦੀ ਮਾਰ ਉਂਚੀ ਕਿੱਟੀ ਏ ਚੜਾਈ ਨੀ
ਛੋਟੀ ਮੋਟੀ ਗੱਲ ਉੱਤੇ ਕੀਤੀ ਨਾ ਲਡ਼ਾਈ ਨੀ
ਓ ਪਿੰਡੋ ਸਰਪੰਚ ਮੂਹਰੇ court ਮੂਹਰੇ judge ਹੈ
ਹਰ ਥਾਂ ਦੇ ਉੱਤੇ ਅੱਸੀ ਇੱਜਤ ਕਮਾਯੀ ਨੀ
Elizabethਵਾਂਗੂ ਗੱਲਾਂ ਕਰਦੇ ਸਿਆਣਿਆਂ
ਬੱਚਿਆਂ ਦੇ ਪੇਪਰਾਂ ਚ ਸਾਡੀਆਂ ਕਹਾਣੀਆਂ
ਓ ਲੋਕਾ ਤੋ ਮਾਸ਼ੂਕ ਸਿੰਗਗੇ ਇਕ ਵੀ ਨੀ ਸਾਂਭੀ ਜਾਂਦੀ
ਦਾਦਾ ਮੇਰਾ ਸਾਂਭੀ ਬੈਠਾ ਸੀਗਾ ਤਿੰਨ ਰਾਣੀਆਂ

ਆਓ ਕਭੀ ਮਾਲਪੁਰ
ਕਿਵੇਂ ਓ ਜੱਟੋ ਐਥੇ ਹੀ ਆਂ
ਕਿੱਤੇ ਨੀ ਗਯਾ ਕੁਛ ਵੀ
ਬੱਸ ਆਂਖ ਲਗ ਗਾਯੀ ਸੀ
ਤੇ ਹੁਣ ਮੈਂ ਤੋਹੱਡੀ ਲੱਗਣ ਨੀ ਦੇਣੀ

ਯੈ ਜ਼ਿੰਦਗੀ ਜਿਵੇਂ street ਐਥੇ ਨਾ ਤੁਰੀ ਜੱਟਾਂ
Industry ਧੋਖੇਬਾਜ ਯਾਰ ਨਾ ਬਣੀ ਜੱਟਾ
ਬੈਠੇ ਨੇ ਸਾਰੇ ਥਗ ਆਸ ਨਾ ਰੱਖੀ ਜੱਟਾ
ਅਣਖਾਂ ਨਾ ਰਹੀ ਲੈਸ਼ ਜੇ ਜੇਬ ਤੇ ਅੱਡੀ ਜੱਟਾ
ਚੜਦੇ ਨੂ ਆ ਸਲਮਾ ਡਿਗਦੇ ਨੂ ਪੂਛੇ ਨਾ
ਬਣੀ ਸਿਧੇ ਨਾਲ ਸਿਧਾ ਪੁੱਠਾ ਬਣੀ ਪੁਠੇ ਨਾਲ
Studio ਚ ਐਥੇ ਬਣੇ ਸਾਰੇ ਹੀ Gangster
ਪੁੱਤ ਤਕੜੇ ਬਾਗਾਨੇ ਲਾਲ ਮਾਯੀ ਦੇ ਫੇਰ ਲਬੇ ਨਾ
ਸੌਖਾ ਨਾ ਵੀਰੇ ਨਾਮ ਭੀਡ ਚ ਕਮੌਣਾ
ਕੁਛ ਪੌਣ ਲਾਯੀ ਮਿਤਰਾਂ ਪੈਂਦਾ ਕਾਫੀ ਗਵੌਉਣਾ
ਖੁਦ ਨਾਲ ਲਦ ਪੈਂਦਾ ਆਪ ਨੂ ਹਰੌਣਾ
ਭੁਲਨੀ ਪੈਂਦੀ ਏ ਭੂਖ ਭੂਲਨਾ ਪੈਂਦਾ ਏ ਸੋਨਾ
ਵੈਰੀ ਦਿਨ ਰਾਤ ਹਸਲ ਬਾਕੀ ਰੱਬ ਉੱਤੇ ਛੱਡੀ
ਹਾ ਹਾ ਹਾਣੀਆਂ ਤੋ ਢੋਕਾ ਕਦੇ ਭੁਲਕੇ ਨਾ ਖੱਟੀ
ਭਾਵੇ ਬੰਜੀ ਕੰਡਾ ਫੇਰ ਕੱਲਾ ਰਿਹ ਜਾਵੀ
ਪਰ ਬਣਕੇ ਗੁਲਾਬ ਕਦੇ ਥੂਕ ਕੇ ਨਾ ਚਟੀ
Lyrics copyright : legal lyrics licensed by Lyricfind.
No unauthorized reproduction of lyric.

Comments for Weapon Mind lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol at the bottom of the trash
3| symbol at the bottom of the house
grid grid grid
grid grid grid
grid grid grid