song lyrics / B. Jay Randhawa / Star lyrics  | FRen Français

Star lyrics

Performers B. Jay RandhawaSukh-E Muzical Doctorz

Star song lyrics by B. Jay Randhawa official

Star is a song in Panjabi

ਤੂ ਮੇਰੇ ਦਿਲ ਨਾਲ ਦਿਲ Fit ਕਰਤਾ
ਨੀ ਤੂ ਰਾਤੋਂ ਰਾਤੀ ਮੁੰਡਾ Hit ਕਰਤਾ
ਤੂ ਮੇਰੇ ਦਿਲ ਨਾਲ ਦਿਲ Fit ਕਰਤਾ
ਨੀ ਤੂ ਰਾਤੋਂ ਰਾਤੀ ਮੁੰਡਾ Hit ਕਰਤਾ
ਨੀ ਤੇਰੇ ਨਾ’ ਪਿਆਰ ਹੋਗਿਆ

ਤੇਰੇ ਨਾ’ ਪਿਆਰ ਹੋਗਿਆ
ਜਿਸ ਦਿਨ ਦੀ ਜਿਸ ਦਿਨ ਦੀ ਤੂ ਮੈਨੂ ਹਨ ਕਰਤੀ
ਨੀ ਜੱਟ ਤਾ Star ਹੋਗਿਆ ਨੀ ਜੱਟ ਤਾ Star ਹੋਗਿਆ
ਨੀ ਜਿਸ ਦਿਨ ਦੀ ਹਾ! ਜਿਸ ਦਿਨ ਤੂੰ ਮੈਨੂੰ ਹਾਂ ਕਰਤੀ
ਨੀ ਜੱਟ ਤਾ Star ਹੋਗਿਆ

ਓ ਮੇਰੀ ਜਾਂ ਰਿਹੰਦਾ ਏ ਧਿਆਨ ਰਿਹੰਦਾ ਏ ਧਿਆਨ ਤੇਰੇ ਵਲ ਨੀ
ਤੇਰੀ ਫੋਟੋ ਦੇਖਦੇ ਨੇ ਕਿਸੇ ਹੋਰ ਕੁੜੀ ਵਿਚ ਮਾਰਤੀ ਮੈਂ ਮੇਰੀ ਕਾਰ ਕਲ ਨੀ
ਓ ਮੇਰੀ ਜਾਂ ਰਿਹੰਦਾ ਏ ਧਿਆਨ ਰਿਹੰਦਾ ਏ ਧਿਆਨ ਤੇਰੇ ਵਲ ਨੀ
ਤੇਰੀ ਫੋਟੋ ਦੇਖਦੇ ਨੇ ਕਿਸੇ ਹੋਰ ਕੁੜੀ ਵਿਚ ਮਾਰਤੀ ਮੈਂ ਮੇਰੀ ਕਾਰ ਕਲ ਨੀ
ਆ ਸੀਨ ਕਿੰਨੀ ਵਾਰ ਹੋਗਿਆ

Behind ਦਾ ਬਾਰ ਹੋਗਿਆ
ਨੀ ਜਿਸ ਦਿਨ ਦੀ ਹਾ! ਜਿਸ ਦਿਨ ਦੀ ਤੂ ਮੈਨੂ ਹਨ ਕਰਤੀ
ਨੀ ਜੱਟ ਤਾ Star ਹੋਗਿਆ ਨੀ ਜੱਟ ਤਾ Star ਹੋਗਿਆ
ਨੀ ਜਿਸ ਦਿਨ ਦੀ ਹਾ! ਜਿਸ ਦਿਨ ਦੀ ਹਾ!
ਜਿਸ ਦਿਨ ਦੀ ਤੂ ਮੈਨੂ ਹਨ ਕਰਤੀ ਨੀ ਜੱਟ ਤਾ Star ਹੋਗਿਆ

ਹਰ ਗਲੀ ਤੇ ਮੁਹੱਲੇ ਗਲ ਮੇਰੀ ਚੱਲੇ
ਨ੍ਯੂਸਪੇਪਰ’ਆਂ ‘ਚ ਨਾ’ ਆ ਜਾਣਗੇ
ਮੇਰੇ ਵਲ ਝਾਕਦੇ ਆ ਲੋਕ ਘੂਰ ਘੂਰ
ਲਗਦਾ ਏ ਮੈਨੂ ਖਾ ਜਾਣਗੇ

ਹਰ ਗਲੀ ਤੇ ਮੁਹੱਲੇ ਗਲ ਮੇਰੀ ਚੱਲੇ
ਨ੍ਯੂਸਪੇਪਰ’ਆਂ ‘ਚ ਨਾ’ ਆ ਜਾਣਗੇ
ਕਿਹਦੇ ਲੋਕਿ ਝਾਂਕ੍ਦੇ ਨੇ ਮੈਨੂ ਘੂਰ ਘੂਰ
ਲਗਦਾ ਏ ਮੈਨੂ ਖਾ ਜਾਣਗੇ

ਓ ਲੋਕਾਂ ਨੂ ਬੁਖਾਰ ਹੋਗਿਆ
ਹੋ ਜਾਣੀ ਨਸ਼ੋਂ ਬਾਹਰ ਹੋਗਿਆ

ਨੀ ਜਿਸ ਦਿਨ ਦੀ ਜਿਸ ਦਿਨ ਦੀ ਤੂ ਮੈਨੂ ਹਨ ਕਰਤੀ
ਨੀ ਜੱਟ ਤਾ Star ਹੋਗਿਆ ਨੀ ਜੱਟ ਤਾ Star ਹੋਗਿਆ
ਨੀ ਜਿਸ ਦਿਨ ਦੀ ਹਾ! ਜਿਸ ਦਿਨ ਦੀ ਹਾ!
ਜਿਸ ਦਿਨ ਦੀ ਤੂ ਮੈਨੂ ਹਨ ਕਰਤੀ ਨੀ ਜੱਟ ਤਾ Star ਹੋਗਿਆ
Lyrics copyright : legal lyrics licensed by Lyricfind.
No unauthorized reproduction of lyric.

Comments for Star lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the camera
2| symbol at the top of the cloud
3| symbol to the left of magnifying glass
grid grid grid
grid grid grid
grid grid grid