song lyrics / B. Jay Randhawa / Deewana lyrics  | FRen Français

Deewana lyrics

Performers B. Jay RandhawaDeep Jandu

Deewana song lyrics by B. Jay Randhawa official

Deewana is a song in Panjabi

B Jay Randhawa
ਰਣਜੀਤ

ਓ ਗੇੜੀ -ਗੂੜੀ ਮਾਰੂਗਾ ਪੁਲੇਖਾ ਕਢ ਦੇ,
ਦੇਣਾ ਕੇ ਨੀ ਦੇਣਾ ਦਿਲ ਸਿਧਾ ਦਸ ਦੇ,
ਤੇਰੇ room ਨਾਲ flat ਮੇਰੇ ਪੱਕੇ ਯਾਰ ਦਾ,
ਇੰਜ੍ਜ ਗਲੀ ਤੇਰੀ ਔਣ ਦਾ ਬਹਾਨਾ ਹੋ ਗਯਾ,

Town ਤੇ ਨੀ ਓਨਾ ਜਾਣਾ ਰਿਹੰਦਾ ਯਾਰ ਦਾ,
ਕਿੱਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਯਾ,
Town ਤੇ ਨੀ ਓਨਾ ਜਾਣਾ ਰਿਹੰਦਾ ਯਾਰ ਦਾ,
ਕਿੱਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਯਾ

All you copycats It's time to get justice

Light ਨਾ ਲੇਜੀ ਬਡੀ ਸੋਚ ਸਿਰੇ ਦੀ,
ਪਡੁੰਗਾ ਪਟਾਕੇ ਜਦੋਂ ਦਿਨ ਫਿੜੇ ਨੀ,
ਜ਼ਹਿਨ-ਜ਼ਹਿਨ ਫਿਰਦੀ ਏ ਰਾਹ ਤਕਦੀ,
ਸਹੇਲਿਆ ਨਾਲ ਰਲ ਫਿੜੇ ਟਾਇਮ ਚਕਦੀ

ਕਰੇ ਨਾ ਫਿਕਰ ਏ ਸ਼ਕੀਂ ਗਬਰੂ,
ਭਵੇਈਂ ਵੈਰੀ ਸਾਰਾ ਹੀ ਜ਼ਮਾਨਾ ਹੋ ਗਯਾ,
Town ਤੇ ਨੀ..
Town ਤੇ ਨੀ..

Town ਤੇ ਨੀ ਓਨਾ ਜਾਣਾ ਰਿਹੰਦਾ ਯਾਰ ਦਾ,
ਕਿੱਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਯਾ,
Town ਤੇ ਨੀ ਓਨਾ ਜਾਣਾ ਰਿਹੰਦਾ ਯਾਰ ਦਾ,
ਕਿੱਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਯਾ

ਓ ਚੱਕਵੇਂ ਨੇ ਯਾਰ ਨਾਲੇ ਚਕਵੀਆਂ ਗੱਡੀਆਂ ,
ਔਖਾ ਜੇਡਾ ਬੋਲੇ ਤੋਢਾ ਓਹਦੀਆਂ ਮੈਂ ਬਖਿਆ ,
ਜਿਥੋਂ ਵੀ ਮੈਂ ਲੰਗਾ ਮੈਨੂ ਤਕ ਦਿਆ ਨਡਿਆ
ਆਕੜਾਂ ਦਿਖਾਵੇ ਤੇਰੇ ਜਇਆ ਕਯੀ ਛੱਡਿਆ

ਵੇਖ ਤੇਰੇ ਜੰਡੂ ਨੇ ਚਾਲਯਾ ਨਵਾ ਦੌਰ ਨੀ,
ਇਕ ਵਾਰੀ ਵਜੇ ਬੀਟ ਕਿਹੰਦੇ 1 ਮੋਰ ਨੀ,
ਵੀਡ ਦੇ ਨਸ਼ੇ ਦੇ ਵਾਂਗੂ ਛਡ’ਦੀ ਏ ਲੋੜ ਨੀ,
ਕਾਪੀ ਕਰਨ ਸਾਰੇ ਹੁੰਨ ਬਣੇ ਸਾਲੇ ਚੋਰ ਨੀ,

ਚੰਡੀਗੜ੍ਹ ਵਿਚ ਜ਼ਿੰਦਗੀ ਲੰਗਾ ਲਯੀ,
ਡਾਕੂ ਨਾ ਤੋਂ ਗਬਰੂ ਦੀ ਛੇਦ ਪਾ ਲਯੀ,
ਸੀਡੀ ਚਮਕੀਲੇ ਦੀ ਓ ਲਾਯੀ ਰਖਦਾ,
ਹੋ ਦੂਜੇ ਦਿਨ ਪੰਗਾ-ਪੁੰਗਾ ਪਾਈ ਰਖਦਾ,

ਓ ਜ਼ਿੰਦਗੀ ਏ ਮਾਪੇਯਾ ਤੋਂ ਵਾਰਦਾ ,
ਬਾਕੀ ਯਾਰਾਂ ਨਾਮ ਦਿਲ ਦਾ ਬੇਯਾਣਾ ਹੋ ਗਯਾ,

Town ਤੇ ਨੀ ਓਨਾ ਜਾਣਾ ਰਿਹੰਦਾ ਯਾਰ ਦਾ,
ਕਿੱਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਯਾ,
Town ਤੇ ਨੀ ਓਨਾ ਜਾਣਾ ਰਿਹੰਦਾ ਯਾਰ ਦਾ,
ਕਿੱਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਯਾ

Deep Jandu

ਓ ਗੱਲਾਂ ਕਰੇ ਹੇਵੀ ਤੇਰੀ ਬਡੀ ਸੋਲ ਜੀ,
ਤਾਰ ਮੁੱਰੇ ਦਸ ਸੰਤਰੋ ਦਾ ਰੋਲ ਕਿ,
AK 47 ਵਾਲਾ ਹੁੱਕਾ ਖਿਚਦਾ,
ਮੁੰਡਾ ਗੱਲਾਂ ਵਿਚ ਪਾ ਕੇ ਦੂਰੀਆਂ ਨੂ ਜਿੱਤਦਾ,
ਰਾਜ ਫਤਿਹਪੁਰ ਜਦੋਂ ਖੇਡੀ ਸ਼ਤਰੰਜ,
ਖਾਲੀ ਕਹੇਂਗੀ ਦਿਮਾਗ ਵਾਲਾ ਖਾਣਾ ਹੋ ਗਯਾ

Town ਤੇ ਨੀ ਓਨਾ ਜਾਣਾ ਰਿਹੰਦਾ ਯਾਰ ਦਾ,
ਕਿੱਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਯਾ,
Town ਤੇ ਨੀ ਓਨਾ ਜਾਣਾ ਰਿਹੰਦਾ ਯਾਰ ਦਾ,
ਕਿੱਤੇ ਸੋਚੀ ਨਾ ਕਿ ਤੇਰਾ ਮੈਂ ਦੀਵਾਨਾ ਹੋ ਗਯਾ
Lyrics copyright : legal lyrics licensed by Lyricfind.
No unauthorized reproduction of lyric.
Writers: N/A RANJIT, RAJ FATEHPURIA
Copyright: Royalty Network

Comments for Deewana lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol at the bottom of magnifying glass
3| symbol to the right of the house
grid grid grid
grid grid grid
grid grid grid