song lyrics / Arsh Randhawa / Zor Na Koi lyrics  | FRen Français

Zor Na Koi lyrics

Performers Arsh RandhawaKritika SharmaBlaze

Zor Na Koi song lyrics by Arsh Randhawa official

Zor Na Koi is a song in Panjabi

ਦਿਲ ਤੇ ਸਾਡੇ ਜ਼ੋਰ ਨਾ ਕੋਈ
ਤੇਰੇ ਵਰਗਾ ਹੋਰ ਨਾ ਕੋਈ
ਚੈਨ ਮੇਰੇ ਨੂੰ ਕੱਢ ਕੇ ਲੇਗਯਾ
ਤੇਰੇ ਵਰਗਾ ਚੋਰ ਨਾ ਕੋਈ
ਸਾਂਭ ਸਾਂਭ ਰੱਖਿਆ ਸੀ ਦਿਲ ਨੂੰ
ਤਾਵੀ ਹੋਗਿਆ ਐ ਵੱਸੋ ਬਾਹਰ ਵੇ
ਜਾਦੂ ਕਰਗਿਆ ਮੇਰੀ ਜ਼ਿੰਦਗੀ ਤੇ ਸੋਹਣਿਆਂ ਵੇ ?
ਅੱਖੀਆਂ ਨਾ ਕੀਤੇ ਸੀਨੇਂ ਵਾਰ ਵੇ
ਤੇਰੇ ਨਾਲ ਏ ਵਸਦੀ ਐ ਦੁਨੀਆਂ
ਤੂੰ ਜੇ ਨਾਲ ਮੇਰੇ ਮੈਨੂੰ ਥੋੜ ਨਾ ਕੋਈ
ਦਿਲ ਤੇ ਸਾਡੇ ਜ਼ੋਰ ਨਾ ਕੋਈ
ਤੇਰੇ ਵਰਗਾ ਹੋਰ ਨਾ ਕੋਈ
ਚੈਨ ਮੇਰੇ ਨੂੰ ਕੱਢ ਕੇ ਲੇਗਯਾ
ਤੇਰੇ ਵਰਗਾ ਚੋਰ ਨਾ ਕੋਈ

ਕਾਫੀ ਐ ਮੇਰੇ ਲਈ
ਮੈਨੂੰ ਲੈਂਦੀ ਐ ਨੀਂ ਤੱਕ ਤੂੰ
ਮੇਰੇ ਵੱਲੋਂ ਆਉਂਦੇ ਜਜ਼ਬਾਤ
ਲੈਂਦੀ ਰੱਖ ਤੂੰ
ਐਨਾ ਨਾ ਕਮਾਓ ਜੀ ਜ਼ੁਲਮ
ਤੁਸੀਂ ਹੱਟਜੋ
ਤੇਰੀ ਕਾਤਲ ਆਦਵਾਂ
ਮੇਰਾ ਛੱਡਣਾ ਨੀਂ ਕੱਖ ਤੂੰ
ਬਾਕੀ ਸਾਰੇ ਨਸ਼ੇ ਫਿੱਕੇ ਲੱਗਦੇ
ਤੇਰੇ ਵਿਚ ਜ਼ਹਿਰੀ ਐਸੀ ਲੋਰ ਨਾ ਕੋਈ
ਦਿਲ ਤੇ ਸਾਡੇ ਜ਼ੋਰ ਨਾ ਕੋਈ
ਤੇਰੇ ਵਰਗਾ ਹੋਰ ਨਾ ਕੋਈ
ਚੈਨ ਮੇਰੇ ਨੂੰ ਕੱਢ ਕੇ ਲੇਗਯਾ
ਤੇਰੇ ਵਰਗਾ ਚੋਰ ਨਾ ਕੋਈ

ਸਾਨੂੰ ਤੇਰੇ ਬਾਰੇ ਏ ਆਉਂਦੇ ਨੇ ਖਵਾਬ ਵੇ
ਤੇਰੇ ਵਾਸਤੇ ਪਿਆਰ ਬੇਹਿਸਾਬ ਵੇ
ਮੇਰੇ ਦਿਲ ਵਿਚ ਜਗਹ ਤੇਰੀ ਖਾਸ ਵੇ
ਹੱਥ ਫੜ੍ਹ ਕੇ ਰੱਖੇਂਗਾ ਬੜੀ ਆਸ ਵੇ
ਦਿਲ ਕਰੇ ਤੇਰੇ ਪਿੱਛੇ ਛੱਡ ਦਾ
ਦੁਨੀਆਂ ਦਾਰੀ ਦੀ ਸਾਨੂੰ ਦੌੜਹ ਨਾ ਕੋਈ
ਦਿਲ ਤੇ ਸਾਡੇ ਜ਼ੋਰ ਨਾ ਕੋਈ
ਤੇਰੇ ਵਰਗਾ ਹੋਰ ਨਾ ਕੋਈ
ਚੈਨ ਮੇਰੇ ਨੂੰ ਕੱਢ ਕੇ ਲੇਗਯਾ
ਤੇਰੇ ਵਰਗਾ ਚੋਰ ਨਾ ਕੋਈ

ਰੱਬ ਨੇ ਤਰਸਾਯਾ ਐ
ਤੈਨੂੰ ਬਾਕਮਾਲ ਨੀਂ
ਤੈਨੂੰ ਪਾਉਣਾ ਜ਼ਿੰਦਗੀ ਚ
ਕਈਆਂ ਦਾ ਖਿਆਲ ਨੀਂ
ਹੱਥ ਦੀ ਲਕੀਰਾਂ ਰਹਾ ਸਾਰਾ ਦਿਨ ਤੱਕਦਾ
ਬਣ ਜਾ ਤੂੰ ਮੇਰੀ ਦਿਲ ਸਵਾਲ ਨੀਂ
ਅਰਸ਼ ਨੇ ਏ ਅਰਸ਼ਾ ’ਨਾ ਤੋ ਤੋੜਨੇ
ਹੋਰ ਤਾਰੇ ਸਕਦਾ ਐ ਤੋਡ ਨਾ ਕੋਈ
ਦਿਲ ਤੇ ਸਾਡੇ ਜ਼ੋਰ ਨਾ ਕੋਈ
ਤੇਰੇ ਵਰਗਾ ਹੋਰ ਨਾ ਕੋਈ
ਚੈਨ ਮੇਰੇ ਨੂੰ ਕੱਢ ਕੇ ਲੇਗਯਾ
ਤੇਰੇ ਵਰਗਾ ਚੋਰ ਨਾ ਕੋਈ
Lyrics copyright : legal lyrics licensed by Lyricfind.
No unauthorized reproduction of lyric.

Comments for Zor Na Koi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol at the top of magnifying glass
3| symbol to the left of the padlock
grid grid grid
grid grid grid
grid grid grid