song lyrics / Armaan Malik / Zehar lyrics  | FRen Français

Zehar lyrics

Performers Armaan MalikHardeep Khan

Zehar song lyrics by Armaan Malik official

Zehar is a song in Panjabi

ਹੋ ਕਾਹਦਾ red red ਪਾ ਲਿਆ ਸ਼ਰਾਰਾ ਤੂ
ਕੋਈ ਬਚਣੇ ਦਾ ਛੱਡਿਆ ਨਹੀਂ ਚਾਰਾ ਤੂ
ਪਹਿਲਾਂ ਹੀ ਸੀ ਝਾਕਾ ਤੇਰਾ ਜਾਨ ਕੱਢ ਦਾਂ
ਦੂਜਾ ਪਾਲਿਆ ਅੱਖਾਂ ਚ ਮਸਕਾਰਾ ਤੂ
ਹੋ ਕਾਹਦਾ red red ਪਾ ਲਿਆ ਸ਼ਰਾਰਾ ਤੂ
ਕੋਈ ਬਚਣੇ ਦਾ ਛੱਡਿਆ ਨਹੀਂ ਚਾਰਾ ਤੂ
ਪਹਿਲਾਂ ਹੀ ਸੀ ਝਾਕਾ ਤੇਰਾ ਜਾਨ ਕੱਢ ਦਾਂ
ਦੂਜਾ ਪਾਲਿਆ ਅੱਖਾਂ ਚ ਮਸਕਾਰਾ ਤੂ
ਵਧ ਗਈ ਗਰਮੀ ਤੇਰੇ ਕਰਕੇ
ਦਿਲ ਠਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ

ਹਾਏ ਥੋਡੀ ਉੱਤੇ ਤਿਲ ਮੈਨੂੰ ਕਰਦਾ ਏ ਕਿਲ ਨੀ
ਤੁ ਸਬ ਤੋਂ ਅਲੱਗ ਸੋਹਣੀਏ
ਮੈਨੂੰ ਕੱਲੀ ਕਿਤੇ ਮਿਲ ਤੇਰਾ ਲਗਜੁਗਾ ਦਿਲ
ਸੀਨੇ ਲਾਈ ਜਾਵੇ ਅੱਗ ਸੋਹਣੀਏ
ਹਾਏ ਥੋਡੀ ਉੱਤੇ ਤਿਲ ਮੈਨੂੰ ਕਰਦਾ ਏ ਕਿਲ ਨੀ
ਤੁ ਸਬ ਤੋਂ ਅਲੱਗ ਸੋਹਣੀਏ
ਮੈਨੂੰ ਕੱਲੀ ਕਿਤੇ ਮਿਲ ਤੇਰਾ ਲਗਜੁਗਾ ਦਿਲ
ਸੀਨੇ ਲਾਈ ਜਾਵੇ ਅੱਗ ਸੋਹਣੀਏ
ਬਾਰੀ ਵਿਚ ਜੁਲਫਾਂ ਸੁੱਕਾ ਸੂਰਜ ਸਾੜਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ

ਨੀ ਤੂੰ ਕਰੇ catwalk ਮੁੰਡੇ ਕਰਦੇ stalk
ਤੇਰੀ high profile ਸੋਹਣੀਏ
ਬੌਬੀ ਆਲਮ ਤਾਂ ਤੈਨੂੰ ਦੇਖ ਹੋ ਗਿਆ ਏ shock
ਜਦੋਂ ਕੀਤੀ ਤੂੰ smile ਸੋਹਣੀਏ
ਨੀ ਤੂੰ ਕਰੇ catwalk ਮੁੰਡੇ ਕਰਦੇ stalk
ਤੇਰੀ high profile ਸੋਹਣੀਏ
ਬੌਬੀ ਆਲਮ ਤਾਂ ਤੈਨੂੰ ਦੇਖ ਹੋ ਗਿਆ ਏ shock
ਜਦੋਂ ਕੀਤੀ ਤੂੰ smile ਸੋਹਣੀਏ
ਚੰਨ ਵਰਗੀਆਂ ਮੁੰਡਿਆਂ ਲਈ ਤੂੰ
ਚੰਨ ਚਾੜਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
ਹਾਏ ਜਹਿਰ ਹਾਏ ਹਾਏ ਜਹਿਰ
ਮੁੰਡੇ ਮਾਰਦੀ ਫਿਰਦੀ ਏ
Lyrics copyright : legal lyrics licensed by Lyricfind.
No unauthorized reproduction of lyric.

Comments for Zehar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the top of the padlock
3| symbol at the bottom of the thumbs up
grid grid grid
grid grid grid
grid grid grid