Dalla is a song in Panjabi
ਆ ਯਾਰ ਯਾਰ ਕਹਿ ਕੇ ਖਾਨ ਦਾ ਤੂੰ ਆਦੀ ਏ
ਹੁਣ ਦਸ ਕੀਹਦੇ ਗੁਣ ਗੌਣ ਲਗ ਪਯਾ
ਨਵੇਯਾ ਚ ਬਹਿ ਕੇ ਸਾਨੂ ਫਿਰੇ ਨੀਂਦ ਦਾ
ਮੁਬਾਰਕਾਂ ਤੂੰ ਦੱਲੇ ਆ ਚ ਔਨ ਲਗ ਪਯਾ
Quasar music
ਓ ਬੜਾ ਸਮਝਾਯਾ ਮੈਨੂੰ ਲਾਣੇਦਾਰ ਨੇ
ਮੈਂ ਨਾ ਮੰਨੀ ਇੱਕ ਓਏ (ਮੰਨੀ ਇੱਕ ਓਏ)
ਓ ਤੇਰੇ ਪਿੱਛੇ ਲੱਗ ਭਾਈਆਂ ਜਹੇ ਯਾਰਾ ਚ
ਪਾ ਲਯਾ ਸੀ ਫਿੱਕ ਓਏ (ਪਾ ਲਯਾ ਸੀ ਫਿੱਕ ਓਏ)
ਓ ਬੜਾ ਸਮਝਾਯਾ ਮੈਨੂੰ ਲਾਣੇਦਾਰ ਨੇ
ਮੈਂ ਨਾ ਮੰਨੀ ਇੱਕ ਓਏ
ਓ ਤੇਰੇ ਪਿੱਛੇ ਲੱਗ ਭਾਈਆਂ ਜਹੇ ਯਾਰਾ ਚ
ਪਾ ਲਯਾ ਸੀ ਫਿੱਕ ਓਏ
ਖਾ ਕ ਸਾਡੇ ਨਾਲ ਰਖੇ ਸਾਡੇ ਕੋਲੋ ਚੋਰੀਆਂ
ਹੁਣ ਹੁੰਦੀਯਾ ਤੂ ਦੇਖੀ ਹਿੱਕਾ ਵਿਚ ਮੋਰੀਆ
ਓ ਚਕ ਲਯਾ time ਤੇਰਾ ਜਿੰਦੇ ਜੱਟ ਨੇ ਓਦ ਕੱਲਾ ਹੀ ਰਹੇਂਗਾ
ਓ ਕਿਸੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਓ ਕਿਸੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ ਤੂ ਦੱਲਾ ਹੀ ਰਹੇਂਗਾ, ਓ
ਕਿਸੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਕਿਸੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ ਤੂ ਦੱਲਾ ਹੀ ਰਹੇਂਗਾ
ਓ ਮੇਰੀ ਮਾਂ ਨੇ ਖਵਾਈਆਂ ਹੱਥੀ ਲਾਹ ਕੇ ਰੋਟੀਆਂ
ਬਹਿ ਕ ਵੱਡੀ ਕਾਰ ਵਿਚ ਕਰੇ ਗੱਲਾਂ ਛੋਟੀਆਂ
ਓ ਕੁੱਤਾ ਅਕਸਰ ਓਧਰ ਨੂ ਜਯਾਦਾ ਭਜਦਾ
ਜਿਹੜੇ ਪਾਸੋ ਪੈਣ ਲੱਗ ਜਾਂ ਬੋਟੀਆਂ
ਪਾਕੇ ਟੋਪੀਆਂ ਲੋਕਾ ਦੇ ਪੈਸਾ ਤਾ ਕਮਲੇ ਗਾ
ਖਾਲੀ ਯਾਰੀਆਂ ਦੇ ਪਾਸੋ ਤੇਰਾ ਗੱਲਾ ਹੀ ਰਹੇਗਾ, ਆ ਆ
ਓ ਜਿਹੜੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਜਿਹੜੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਓ ਜਿਹੜੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਜਿਹੜੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਹੁਣ ਜਿੰਨਾ ਨਾਲ ਰੀਲਾ ਤੂ ਬਣੋਂਦਾ ਫਿਰਦਾ
ਤੇਰੇ ਪਿੱਛੇ ਸੀ ਬ੍ਣਾਈ ਓਹ੍ਨਾ ਦੀ ਮੈਂ ਰੇਲ ਓਏ
ਕੇਕ ਕੂਕ ਤੇਰੇ ਨਾਲ ਬੜੇ ਕਟਦੇ
ਲਾਲੇ ਹੋਰਾਂ ਨੇ ਕੱਟੀ ਸੀ ਤੇਰੇ ਪਿੱਛੇ ਜੇਲ ਓਏ
ਨਾਮ ਜਿਥੇ ਤੇਰਾ ਔਣਾ ਪੈਣੀਆਂ ਨੇ ਲਾਹੁਨ੍ਤਾ
ਨਾਮ ਮਿੱਤਰਾ ਦੇ ਪਿੱਛੇ ਬੱਲਾ ਬੱਲਾ ਹੀ ਰਹੇਗਾ
ਓ ਜਿਹੜੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਕਿਸੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਕਿਸੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਦੱਲਾ ਹੀ ਰਹੇਂਗਾ)
ਜਿਹੜੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ
ਓ ਜਿਹੜੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਤੂ ਦੱਲਾ ਹੀ ਰਹੇਂਗਾ)
ਓ ਜਿਹੜੇ ਮਰਜੀ ਨਾ ਬੈਠੀ ਉਠੀ ਚਾਲ ਸਾਲਿਆਂ
ਤੂ ਦੱਲਾ ਹੀ ਰਹੇਂਗਾ (ਤੂ ਦੱਲਾ ਹੀ ਰਹੇਂਗਾ)