song lyrics / Aman Happy / Pardes lyrics  | FRen Français

Pardes lyrics

Performers Aman HappyJass Makkar

Pardes song lyrics by Aman Happy official

Pardes is a song in Panjabi

ਦੁਨੀਆਂ ਤੇ ਕੌਣ ਚਾਹੁੰਦਾ ਏ
ਦੁਨੀਆਂ ਤੇ ਕੌਣ ਚਾਹੁੰਦਾ ਏ
ਆਪਣਿਆਂ ਨਾਲੋਂ ਪੈਣ ਦੂਰੀਆਂ
ਕੋਈ ਵੀ ਨਾ ਆਵੇ ਪ੍ਰਦੇਸ ਨੂੰ ਜੇ ਨਾ ਘਰਾਂ ਦੀਆਂ ਹੋਣ ਮਜਬੂਰੀਆਂ
ਕੋਈ ਵੀ ਨਾ ਆਵੇ ਪ੍ਰਦੇਸ ਨੂੰ ਜੇ ਨਾ ਘਰਾਂ ਦੀਆਂ ਹੋਣ ਮਜਬੂਰੀਆਂ

ਹਿੱਸੇ ਮੇਰੇ ਬਾਪੂ ਦੇ ਜਮੀਨ ਇਕੋ ਕਿੱਲਾ ਏ
ਤਿਨਾ ਧੀਆਂ ਦੇ ਓ ਫਿਕਰਾਂ ਚ ਰਹਿੰਦਾ ਢੀਲਾ ਏ
ਹਿੱਸੇ ਮੇਰੇ ਬਾਪੂ ਦੇ ਜਮੀਨ ਇਕੋ ਕਿੱਲਾ ਏ
ਤਿਨਾ ਧੀਆਂ ਦੇ ਓ ਫਿਕਰਾਂ ਚ ਰਹਿੰਦਾ ਢੀਲਾ ਏ
ਹਾਰ ਕੇ ਮੈ ਇਹੋ ਸੋਚਿਆ
ਹਾਰ ਕੇ ਮੈ ਇਹੋ ਸੋਚਿਆ ਪਿੰਡ ਛੱਡਣਾ ਹੀ ਪੈਣਾ ਤੇ ਜਰੂਰੀ ਆ
ਕੋਈ ਵੀ ਨਾ ਆਵੇ ਪ੍ਰਦੇਸ ਨੂੰ ਜੇ ਨਾ ਘਰਾਂ ਦੀਆਂ ਹੋਣ ਮਜਬੂਰੀਆਂ
ਕੋਈ ਵੀ ਨਾ ਆਵੇ ਪ੍ਰਦੇਸ ਨੂੰ ਜੇ ਨਾ ਘਰਾਂ ਦੀਆਂ ਹੋਣ ਮਜਬੂਰੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Pardes lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the bottom of the smiley
3| symbol at the bottom of the bulb
grid grid grid
grid grid grid
grid grid grid