song lyrics / Aman Dhaliwal / White N Black lyrics  | FRen Français

White N Black lyrics

Performer Aman Dhaliwal

White N Black song lyrics by Aman Dhaliwal official

White N Black is a song in Panjabi

ਜੱਟ ਨਵਾ ਨਵਾ ਉਠੇਆ ਸੀ
ਵੈਲੀ ਕੋਈ ਕੁੱਤੇਯਾ ਸੀ
ਰਿਹੰਦਾ ਸੀ ਰਾਕਨੇ ਫੁੱਲ ਜਚ ਕੇ
ਜਿਹਦੀ ਕਾਲੇ ਕਾਲੇ ਰੰਗ ਦੀ ਦਵਯੀ ਬਿੱਲੋ ਠੰਡ ਦੀ ਸੀ
ਖਾਨ ਲੱਗਾ ਬਾਪੂ ਕੋਲੋ ਬਚ ਕੇ
ਨੀ ਤੈਨੂ ਦੇਖ ਤਰੇਯ ਗੋਰੀਏ
ਐਸਾ ਜ਼ੁਲਫਾਂ ਦਾ ਨਾਗਬਲ ਪਾ ਲੇਯਾ
ਸੀ ਉੱਦ’ਦਾ ਪਰਿੰਦਾ ਜੱਟ ਨੀ
ਬਿੱਲੀਆਂ ਆਂਖਾਂ ਨੇ ਤਾਲੇ ਲਾ ਲੇਯਾ
ਨੀ ਤੇਰੇ ਪਿਛਹੇ ਲਗ ਗੋਰੀਏ
ਟਿਕੌਂਅ ਆਸ਼ਕ਼ੀ ਚ ਪੈਰ ਫਿਰੇ ਸਿਖ੍ਦਾ
ਨੀ ਚਿੱਟਾ ਚਿੱਟਾ ਰੰਗ ਮਿੱਠੀਏ
ਚਿੱਟਾ ਚਿੱਟਾ ਰੰਗ ਮਿੱਠੀਏ
ਕਾਲੀ ਨਗਣੀ ਤੇ ਭਾਰੂ ਪੈਂਦਾ ਦਿਖਦਾ
ਨੀ ਚਿੱਟਾ ਚਿੱਟਾ ਰੰਗ ਮਿੱਠੀਏ
ਚਿੱਟਾ ਚਿੱਟਾ ਰੰਗ ਮਿੱਠੀਏ
ਕਾਲੀ ਨਗਣੀ ਤੇ ਭਾਰੂ ਪੈਂਦਾ ਦਿਖਦਾ

ਨੈਨਾ ਤੇਰੇਯਾ ਨੇ ਡੰਗ ਲੇਯਾ, ਮਾਰ ਤੇਰੀ ਸੰਗ ਲੇਯਾ
ਚਾਂਦੀ ਦੀ ਡੱਬੀ ਤੋਹ ਨਸ਼ਾ ਤੇਜ਼ ਬਲਿਏ
ਤੱਕ ਯਾਰਿਯਾਨ ਚ ਖਾਦੇ, ਬਿੱਲੋ ਘਾਟੇ ਚਾਹੇ ਵੱਡੇ
ਏਹ੍ਨਾ ਕੰਮਾਂ ਤੋ ਸੀ ਜੱਟ ਦਾ ਪਰਹੇਜ਼ ਬਲਿਏ
ਹੋ ਲਾਕੇ ਨੀ ਸ੍ਕੀਮ ਪਟੇਯਾ
ਏਹ੍ਨਾ ਅਣਖਿਯਾ ਚ ਸੂਰਮਾ ਜੋ ਪਾ ਲੇਯਾ
ਨੀ ਤੜਕੇ ਸੀ ਹਿਸਾਬ ਜੱਟ ਦਾ
ਕਰ ਸਿਧਾ ਸਿਧਾ ਪਿਛੇ ਕੁਦੇ ਲਾ ਲੇਯਾ
ਮੈਂ ਤੇਰੇ ਉੱਤੇ ਗਾਵਾਂ ਜੱਟੀਏ
ਮੈਂ ਤੇਰੇ ਉੱਤੇ ਗਾਵਾਂ ਜੱਟੀਏ
ਉਠ ਤਦਕੇ ਦਾ ਜ੍ਪ ਬੈਠਾ ਲਿਖਦਾ
ਨੀ ਚਿੱਟਾ ਚਿੱਟਾ ਰੰਗ ਮਿੱਠੀਏ
ਚਿੱਟਾ ਚਿੱਟਾ ਰੰਗ ਮਿੱਠੀਏ
ਕਾਲੀ ਨਗਣੀ ਤੇ ਭਾਰੂ ਪੈਂਦਾ ਦਿਖਦਾ
ਨੀ ਚਿੱਟਾ ਚਿੱਟਾ ਰੰਗ ਮਿੱਠੀਏ
ਚਿੱਟਾ ਚਿੱਟਾ ਰੰਗ ਮਿੱਠੀਏ
ਕਾਲੀ ਨਗਣੀ ਤੇ ਭਾਰੂ ਪੈਂਦਾ ਦਿਖਦਾ

ਗਲ ਗਲ ਉੱਤੇ ਅੱਡ’ਦਾ ਸੀ, ਯਾਰਾ ਨਾਲ ਖਾਦ’ਦਾ ਸੀ
ਆਜ ਤੇਰੇ ਪਿਛੇ ਫਿਰੇ ਲਦ’ਦਾ
ਦਿਲ ਦੁਬੇਯਾ ਇਸ਼੍ਕ਼ ਵਿਚ, ਖੂਬੇਯਾ ਰਾਕਨੇ
ਸੀਗਾ ਸੂਰਜ ਦੇ ਵਾਂਗੂ ਜੱਟ ਚਾਢ’ਦਾ
ਹਾਲ ਤੇਰਾ ਸਮੇ ਹੋਜੂ ਗਾ
ਜਦੋਂ ਦਿਲ ਤੇ ਦਿਮਾਗ ਉੱਤੇ ਛਾ ਗਯਾ
ਨੀ ਕਰ ਲਾਯੀ ਤੈਇਯਰੀ ਜੱਟੀਏ
ਬਣ ਸਿਹਰਾ ਜਦੋਂ ਲੇਨ ਤੈਨੂ ਆ ਗਯਾ
ਰੱਬ ਦੀ ਵੀ ਰਜ਼ਾ ਗੋਰੀਏ
ਰੱਬ ਦੀ ਵੀ ਰਜ਼ਾ ਗੋਰੀਏ
ਸਚਾ ਪ੍ਯਾਰ ਨਾ ਬਾਜ਼ਾਰਾਂ ਵਿਚ ਵਿਕਦਾ
ਨੀ ਚਿੱਟਾ ਚਿੱਟਾ ਰੰਗ ਮਿੱਠੀਏ
ਚਿੱਟਾ ਚਿੱਟਾ ਰੰਗ ਮਿੱਠੀਏ
ਕਾਲੀ ਨਗਣੀ ਤੇ ਭਾਰੂ ਪੈਂਦਾ ਦਿਖਦਾ
ਨੀ ਚਿੱਟਾ ਚਿੱਟਾ ਰੰਗ ਮਿੱਠੀਏ
ਚਿੱਟਾ ਚਿੱਟਾ ਰੰਗ ਮਿੱਠੀਏ
ਕਾਲੀ ਨਗਣੀ ਤੇ ਭਾਰੂ ਪੈਂਦਾ ਦਿਖਦਾ
Lyrics copyright : legal lyrics licensed by Lyricfind.
No unauthorized reproduction of lyric.
Writer: JP
Copyright: Sony/ATV Music Publishing LLC

Comments for White N Black lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the left of the eye
3| symbol to the right of the envelope
grid grid grid
grid grid grid
grid grid grid