song lyrics / Ally Verma / Akha nu teri surat jachgi lyrics  | FRen Français

Akha nu teri surat jachgi lyrics

Performer Ally Verma

Akha nu teri surat jachgi song lyrics by Ally Verma official

Akha nu teri surat jachgi is a song in Panjabi

Ok
Here we go

ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਦਸ ਹੋਰਾ ਨੂ ਵੇਖ ਕਿ ਕਰਣਾ
ਮੇਨੂ ਲਬੇਯਾ ਤੂ ਸੱਜਣਾ
ਕਿੰਜ ਕਹਾ ਮੈਂ ਦਿਲ ਦਿਯਾ ਗੱਲਾਂ
ਦਿਲ ਦਿਯਾ ਗੱਲਾਂ ਕਿਹ ਨਾ ਪਾਵਾ
ਤੂ ਤਾ ਕੱਲਾ ਰਿਹ ਬੇਨਾ ਏ
ਮੈਂ ਤੇਰੇ ਬਿਨ ਰਿਹ ਨਾ ਪਾਵਾ
ਕੇ ਜਾਤਾਂ ਪਾਤਾ ਦੇ ਰੋਲੇ ਨੇ
ਸਾਰੀਆਂ ਬੇੜੀਆਂ ਤੋਡ਼ ਗਯਾ
ਮੈਂ ਤੇਰੇ ਲਈ ਸਬ ਛਡ ਬੈਠੀ
ਤੂ ਭੀ ਸਬ ਕੁਛ ਛੋਡ ਗਯਾ
ਲੋਕਾ ਲਈ ਤਾ ਚਨ ਪਿਆਰਾ
ਮੇਰੇ ਲਈ ਤੇਰਾ ਮੁਹ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਦਸ ਹੋਰਾ ਨੂ ਵੇਖ ਕਿ ਕਰਣਾ
ਮੇਨੂ ਲਬੇਯਾ ਤੂ ਸੱਜਣਾ
ਕਿੰਜ ਕਹਾ ਮੈਂ ਦਿਲ ਦਿਯਾ ਗੱਲਾਂ
ਦਿਲ ਦਿਯਾ ਗੱਲਾਂ ਕਿਹ ਨਾ ਪਾਵਾ
ਤੂ ਤਾ ਕੱਲਾ ਰਿਹ ਬੇਨਾ ਏ
ਮੈਂ ਤੇਰੇ ਬਿਨ ਰਿਹ ਨਾ ਪਾਵਾ
ਕੇ ਜਾਤਾਂ ਪਾਤਾ ਦੇ ਰੋਲੇ ਨੇ
ਸਾਰੀਆਂ ਬੇੜੀਆਂ ਤੋਡ਼ ਗਯਾ
ਮੈਂ ਤੇਰੇ ਲਈ ਸਬ ਛਡ ਬੈਠੀ
ਤੂ ਭੀ ਸਬ ਕੁਛ ਛੋਡ ਗਯਾ
ਲੋਕਾ ਲਈ ਤਾ ਚਨ ਪਿਆਰਾ
ਮੇਰੇ ਲਈ ਤੇਰਾ ਮੁਹ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਅੱਖਾਂ ਨੂ ਤੇਰੀ ਸੂਰਤ ਜਚਗੀ
ਦਿਲ ਨੂ ਜਚ ਗਯਾ ਤੂ ਸੱਜਣਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Akha nu teri surat jachgi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the calculator
2| symbol to the left of the cloud
3| symbol to the right of the camera
grid grid grid
grid grid grid
grid grid grid