song lyrics / Ali Zafar / Yaar Di Akh lyrics  | FRen Français

Yaar Di Akh lyrics

Performer Ali Zafar

Yaar Di Akh song lyrics by Ali Zafar official

Yaar Di Akh is a song in Panjabi

ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ

ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ
ਸਾਨੂੰ ਆਪਣੀ ਵੀ ਕੋਈ ਹੋਸ਼ ਨਹੀਂ
ਸਾਨੂੰ ਆਪਣੀ ਵੀ ਕੋਈ ਹੋਸ਼ ਨਹੀਂ
ਤੇਰੇ ਇਸ਼ਕ ਨੇ ਹਾਲਤ ਕੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ

ਐਸਾ ਪੀਲਾਇਆ ਜਾਮ ਤੂੰ ਅੱਖੀਆਂ ਦੇ ਨਾਲ ਸਾਕੀਆ
ਐਸਾ ਪੀਲਾਇਆ ਜਾਮ ਤੂੰ ਅੱਖੀਆਂ ਦੇ ਨਾਲ ਸਾਕੀਆ
ਤੇਰੀ ਨਜ਼ਰ ਦੇ ਤੀਰ ਨਾਲ ਹੋਏ ਬਿਹਾਲ ਸਾਕੀਆ
ਤੇਰੀ ਨਜ਼ਰ ਦੇ ਤੀਰ ਨਾਲ ਹੋਏ ਬਿਹਾਲ ਸਾਕੀਆ
ਜਦੋਂ ਤੱਕਿਆ ਤੂੰ ਹੱਸ ਕੇ ਕੀ ਦੱਸਿਏ
ਜਦੋਂ ਤੱਕਿਆ ਤੂੰ ਹੱਸ ਕੇ ਕੀ ਦੱਸਿਏ
ਫਿਰ ਸਾਡੇ ਨਾਲ ਕੀ ਬੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ

ਦਿਲ ਵਿੱਚ ਨਾ ਮੇਰੇ ਚੋਰ ਏ ਸਜਣਾ ਵੇ ਤੇਰੀ ਥੋੜ ਏ
ਦਿਲ ਵਿੱਚ ਨਾ ਮੇਰੇ ਚੋਰ ਏ ਸਜਣਾ ਵੇ ਤੇਰੀ ਥੋੜ ਏ
ਤੇਰੀ ਅੱਖੀਆਂ ਚੋਂ ਮੈਂ ਪੀ ਲਵਾਂ, ਮੇਖਾਨੇ ਦੀ ਕੀ ਲੋੜ ਏ
ਤੇਰੀ ਅੱਖੀਆਂ ਚੋਂ ਮੈਂ ਪੀ ਲਵਾਂ, ਮੇਖਾਨੇ ਦੀ ਕੀ ਲੋੜ ਏ
ਅਸੀਂ ਹੋਰ ਕਿਸੇ ਦਰ ਨਹੀਂ ਜਾਣਾ
ਅਸੀਂ ਹੋਰ ਕਿਸੇ ਦਰ ਨਹੀਂ ਜਾਣਾ
ਤੇਰੇ ਇਸ਼ਕ ਦੀ ਨੀਅਤ ਨੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ
ਸਾਨੂੰ ਆਪਣੀ ਵੀ ਕੋਈ ਹੋਸ਼ ਨਹੀਂ
ਸਾਨੂੰ ਆਪਣੀ ਵੀ ਕੋਈ ਹੋਸ਼ ਨਹੀਂ
ਤੇਰੇ ਇਸ਼ਕ ਨੇ ਹਾਲਤ ਕੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ
ਤੇਨੂੰ ਸਾਡੇ ਵਾਂਗੂ ਨਹੀਂ ਚੜ੍ਹਣੀ
ਅਸੀਂ ਯਾਰ ਦੀ ਅੱਖ ਚੋਂ ਪੀਤੀ ਏ
Lyrics copyright : legal lyrics licensed by Lyricfind.
No unauthorized reproduction of lyric.

Comments for Yaar Di Akh lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the heart
2| symbol to the left of the clock
3| symbol at the top of the house
grid grid grid
grid grid grid
grid grid grid