song lyrics / Akash Narwal / Tom Ford lyrics  | FRen Français

Tom Ford lyrics

Performers Akash NarwalHarman Gill

Tom Ford song lyrics by Akash Narwal official

Tom Ford is a song in Panjabi

ਹੂ ਹੂ ਹ ਹੂ ਹ ਉਹ ਉਹ ਉਹ

ਸਾਰਾ ਦਿਨ ਕਾਲੀ ਐਨਕ ਚ ਘੁੰਮਦੇ
ਕਦੇ ਅੰਖਾਂ ਵਿਚ ਅੰਖਾਂ ਵੀ ਤੂੰ ਪਾਵੇ
ਯਾਰਾ ਨਾਲ ਰਹਿਣੇ ਗੇੜੀ route ਉੱਤੇ ਤੂੰ
ਕਦੇ ਮੈਨੂੰ ਕੱਲੀ ਦੋਦਗੇ ਚ ਬੈਠਾ ਵੇ
ਸਾਰਾ ਦਿਨ Tom Ford ਲਾਈ ਘੁੰਮਦਾ ਏ
ਕਦੇ ਅੰਖਾਂ ਵਿਚ ਅੰਖਾਂ ਵੀ ਤੂੰ ਪਾਵੇ
ਯਾਰਾ ਨਾਲ ਰਹਿਣੇ ਗੇੜੀ route ਉੱਤੇ ਤੂੰ
ਕਦੇ ਮੈਨੂੰ ਕੱਲੀ ਡੋਜ਼ ਚ ਬੈਠਾ ਵੇ
ਖੋਰੇ ਆਪਣੇ ਤੂੰ ਆਪ ਨੂੰ ਕੀ ਸਮਝੇ
ਕਦੇ ਪੁੱਛਦਾ ਨੀ ਹਾਲ ਆਕੇ ਨਾਰ ਦਾ
ਦਿਲ ਹਾਰਦੀ ਐ ਜੱਟੀ ਤੇਰੇ ਤੋਂ
ਇਕ ਤੂੰਹੀਓਂ ਨਾਂ ਧਿਆਨ ਜੱਟਾ ਮਾਰਦਾ
ਤੈਨੂ ਵੇਖਣੇ ਨੂੰ ਰਹਿਣੀ ਆ ਮੈਂ ਮਾਰਦੀ
ਤੇ ਤੂੰ ਹੋਰਾਂ ਨੂੰ ਹੈ ਰਹਿਣਾ ਰੋਜ਼ ਤਾੜ ਦਾ
ਤੇਰੇ ਚੱਕਰਾਂ ਚ lecture ਲਾਏ ਨਾ
ਪਰ collage ਤੂੰ ਵੇਖ ਰੋਜ਼ ਓਂਦੀ ਆ
ਕਿਸੇ ਦਿਨ ਤਾਂ ਨੂੰ ਕੋਲ ਆਕੇ ਬੈਠੇ ਗਾ
ਏਹੀ ਗੱਲ ਮਨ ਨੂੰ ਮੈਂ ਸਮਝੋਂਦੀ ਆ
ਦਿਨ ਲੱਗ ਜਾਂਦੇ week ਵਾਲੇ 6 ਵੇ
ਦਿਨ ਲੱਗਦਾ ਨੀ ਘਰੇ ਐਤਵਾਰ ਦਾ
ਦਿਲ ਹਾਰਦੀ ਐ ਜੱਟੀ ਤੇਰੇ ਤੋਂ
ਇਕ ਚਿਯੋ ਨਾਂ ਧਿਆਨ ਜੱਟਾ ਮਾਰਦਾ
ਤੈਨੂ ਵੇਖਣੇ ਨੂੰ ਰਹਿਣੀ ਆ ਮੈਂ ਮਰਦੀ
ਤੇ ਤੂੰ ਹੋਰਾਂ ਨੂੰ ਹੈ ਰਹਿਣਾ ਰੋਜ਼ ਤਾੜ ਦਾ
ਸੂਟ ਤੇਰੇ ਲਈ ਮੈਂ ਪੌਂਨੀ Jean ਛੱਡ ਕੇ
ਤੇਰੇ ਅਦਬ nature ਤੋਂ ਆ ਡਰਦੀ
ਤੇਰੀ ਟੌਰ ਦਾ ਖਿਆਲ ਰਾਖਾ ਦਿਲ ਤੋਂ
ਸੂਟ ਪੱਗ ਨਾਲ ਰਾਵਾਂ ਮੈਚ ਕਰਦੀ
ਮੈਂ ਰੇਹਲੁਗੀ ਤੂੰ ਜਿੱਦਾਂ ਮੈਨੂੰ ਰੱਖੇਗਾ
ਬੱਸ ਪਿਆਰ ਵਾਲੀ ਕਰਦੇ ਤੂੰ ਲੋ ਵੇ
ਓਨਾ ਚੋਂ ਨਾਂ ਤੇਰੀ ਸਰਦਾਰਨੀ
ਜੋ ਤੇਰੇ Dollar ਨਾਂ ਰੱਖਦੀ ਐ ਮੋਹ ਵੇ
ਜੋ ਤੇਰੇ fame ਨਾਲ ਰੱਖਦੀ ਆ ਮੋਹ ਵੇ
ਦੋ ਕ ਕੁੜੀਆਂ ਦੀ ਗਿਆ ਤੂੰ ਨਿਗਾਹ ਚ
ਮੈਨੂੰ ਦੇਖ ਛੱਡ ਦੀ ਆ ਵੋ ਭੀ ਨੱਕ ਵੇ
ਖਿੱਚ ਤੇਰੇ ਨਾਲ ਪੋਣੀ ਆ ਮੈਂ ਫੋਟੋ ਆ
ਕਰਨੇ ਆ ਦੁੱਰ ਓਨਾ ਦੇ ਜੋ ਸ਼ੱਕ ਵੇ
ਮੇਰਾ ਸੁਪਨਾ ਵੀ ਪੰਨੂ ਪੂਰਾ ਕਰਦੇ
ਜੋਹਲਵਾਲਿਆ dream ਪੂਰਾ ਕਰਦੇ
ਟੌਰ ਕਾਦੀਏ ਸਮੁੰਦਰ ਤੋਂ ਪਾਰ ਦਾ
ਦਿਲ ਹਾਰਦੀ ਐ ਜੱਟੀ ਤੇਰੇ ਤੋਂ
ਇਕ ਤੁਹੀਓ ਨਾਂ ਧਿਆਨ ਜੱਟਾ ਮਾਰਦਾ
ਤੈਨੂ ਵੇਖਣੇ ਨੂੰ ਰਹਿਣੀ ਆ ਮੈਂ ਮਰਦੀ
ਤੇ ਤੂੰ ਹੋਰਾਂ ਨੂੰ ਹੈ ਰਹਿਣਾ ਰੋਜ਼ ਤਾੜ ਦਾ
ਦਿਲ ਹਾਰਦੀ ਐ ਜੱਟੀ ਤੇਰੇ ਤੋਂ
ਇਕ ਤੁਹੀਓ ਨਾਂ ਧਿਆਨ ਜੱਟਾ ਮਾਰਦਾ
ਤੈਨੂ ਵੇਖਣੇ ਨੂੰ ਰਹਿਣੀ ਆ ਮੈਂ ਮਰਦੀ
ਤੇ ਤੂੰ ਹੋਰਾਂ ਨੂੰ ਹੈ ਰਹਿਣਾ ਰੋਜ਼ ਤਾੜ ਦਾ
Lyrics copyright : legal lyrics licensed by Lyricfind.
No unauthorized reproduction of lyric.

Comments for Tom Ford lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol to the left of the television
3| symbol to the left of the heart
grid grid grid
grid grid grid
grid grid grid